ਬਲਾਚੌਰ ਵਿਧਾਨ ਸਭਾ ਹਲਕਾ
Jump to navigation
Jump to search
ਬਲਾਚੌਰ ਵਿਧਾਨ ਸਭਾ ਹਲਕਾ | |
---|---|
Election Constituency for the ਪੰਜਾਬ ਵਿਧਾਨ ਸਭਾ | |
ਜਿਲ੍ਹਾ | ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ |
ਖੇਤਰ | ਪੰਜਾਬ, ਭਾਰਤ |
ਵਿਧਾਨ ਸਭਾ ਜਾਣਕਾਰੀ | |
ਬਨਣ ਦਾ ਸਮਾਂ | 1951 |
ਬਲਾਚੌਰ ਵਿਧਾਨ ਸਭਾ ਹਲਕਾ ਜਿਸ ਦਾ ਵਿਧਾਨ ਸਭਾ ਨੰ:: 48 ਹੈ ਇਹ ਹਲਕਾ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਵਿੱਚ ਪੈਂਦਾ ਹੈ। [1]
ਨਤੀਜਾ[ਸੋਧੋ]
ਸਾਲ | ਵਿਧਾਨ ਸਭਾ ਨੰ | ਜੇਤੂ ਦਾ ਨਾਮ | ਪਾਰਟੀ | ਵੋਟਾਂ | ਹਾਰੇ ਦਾ ਨਾਮ | ਪਾਰਟੀ | ਵੋਟਾਂ |
---|---|---|---|---|---|---|---|
2017 | 48 | ਦਰਸ਼ਨ ਲਾਲ | ਕਾਂਗਰਸ | 49558 | ਨੰਦ ਲਾਲ | ਸ.ਅ.ਦ. | 29918 |
2012 | 48 | ਨੰਦ ਲਾਲ | ਸ.ਅ.ਦ. | 36800 | ਸ਼ਿਵ ਰਾਮ ਸਿੰਘ | ਬਸਪਾ | 21943 |
2007 | 43 | ਨੰਦ ਲਾਲ | ਸ.ਅ.ਦ. | 41206 | ਸ਼ੰਤੋਸ਼ ਕੁਮਾਰੀ | ਕਾਂਗਰਸ | 40105 |
2002 | 44 | ਨੰਦ ਲਾਲ | ਸ਼.ਅ.ਦ. | 33629 | ਰਾਮ ਕ੍ਰਿਸ਼ਨ ਕਟਾਰੀਆ | ਕਾਂਗਰਸ | 23286 |
1997 | 44 | ਨੰਦ ਲਾਲ | ਸ਼.ਅ.ਦ. | 42403 | ਹਰਗੋਪਾਲ ਸਿੰਘ | ਬਸਪਾ | 21881 |
1992 | 44 | ਹਰਗੋਪਾਲ ਸਿੰਘ | ਬਸਪਾ | 15696 | ਨੰਦ ਲਾਲ | ਅਜ਼ਾਦ | 12468 |
1985 | 44 | ਰਾਮ ਕ੍ਰਿਸ਼ਨ | ਅਜ਼ਾਦ | 21740 | ਤੁਲਸੀ ਰਾਮ | ਅਜ਼ਾਦ | 14747 |
1980 | 44 | ਦਲੀਪ ਚੰਦ | ਕਾਂਗਰਸ | 26072 | ਰਾਮ ਕ੍ਰਿਸ਼ਨ ਕਟਾਰੀਆ | ਜਨਤਾ ਪਾਰਟੀ | 16139 |
1977 | 44 | ਰਾਮ ਕ੍ਰਿਸ਼ਨ | ਜਨਤਾ ਪਾਰਟੀ | 11344 | ਤੁਲਸੀ ਰਾਮ | ਅਜ਼ਾਦ | 10659 |
1972 | 39 | ਦਲੀਪ ਚੰਦ | ਅਜ਼ਾਦ | 24722 | ਤੁਲਸੀ ਰਾਮ | ਕਾਂਗਰਸ | 23531 |
1969 | 39 | ਤੁਲਸੀ ਰਾਮ | ਕਾਂਗਰਸ | 25895 | ਗੁਰਬਕਸ਼ੀਸ਼ ਸਿੰਘ | ਐਸ.ਵੀ.ਏ | 17308 |
1967 | 39 | ਬੱਲੂ ਰਾਮ | ਕਾਂਗਰਸ | 20687 | ਦਲੀਪ ਚੰਦ | ਅਜ਼ਾਦ | 19466 |
1951 | 58 | ਬੱਲੂ ਰਾਮ | ਕਾਂਗਰਸ | 22786 | ਕਰਤਾਰ ਸਿੰਘ | ਅਜ਼ਾਦ | 11161 |
ਨਤੀਜਾ 2017[ਸੋਧੋ]
ਪਾਰਟੀ | ਉਮੀਦਵਾਰ | ਵੋਟਾਂ | % | ± | |
---|---|---|---|---|---|
ਕਾਂਗਰਸ | ਦਰਸ਼ਨ ਲਾਲ | 49558 | 42.21 | ||
ਸ਼੍ਰੋਮਣੀ ਅਕਾਲੀ ਦਲ | ਨੰਦ ਲਾਲ | 29918 | 25.48 | ||
ਆਪ | ਰਾਜ ਕੁਮਾਰ | 21656 | 18.44 | ||
ਬਸਪਾ | ਬਲਜੀਤ ਸਿੰਘ | 12372 | 10.54 | ||
ਸੀਪੀਆਈ(ਐਮ) | ਪਰਮਜੀਤ ਸਿੰਘ | 1176 | 1 | ||
ਆਪਨਾ ਪੰਜਾਬ ਪਾਰਟੀ | ਜਰਨੈਲ ਸਿੰਘ | 662 | 10.56 | {{{change}}} | |
ਅਜ਼ਾਦ | ਅਵਤਾਰ ਸਿੰਘ | 363 | 0.31 | ||
ਅਜ਼ਾਦ | ਹਰਗੋਪਾਲ ਸਿੰਘ | 339 | 0.29 | ||
ਅਜ਼ਾਦ | ਪਾਲਾ ਸਿੰਘ | 257 | 0.22 | ||
ਅਜ਼ਾਦ | ਚਰਨ ਦਾਸ | 244 | 0.21 | ||
ਨੋਟਾ | ਨੋਟਾ | 877 | 0.75 |
ਹਵਾਲੇ[ਸੋਧੋ]
- ↑ "List of Punjab Assembly Constituencies" (PDF). Archived from the original (PDF) on 23 April 2016. Retrieved 19 July 2016.