ਬਸੀ ਪਠਾਣਾਂ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੱਸੀ ਪਠਾਣਾਂ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
Election ਹਲਕਾ
ਜ਼ਿਲ੍ਹਾਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਮੌਜੂਦਾ ਹਲਕਾ
ਬਣਨ ਦਾ ਸਮਾਂ2012

ਬੱਸੀ ਪਠਾਣਾਂ ਵਿਧਾਨ ਸਭਾ ਹਲਕਾ ਜਿਸ ਦਾ ਵਿਧਾਂਨ ਸਭਾ ਨੰ: 54 ਹੈ। ਇਹ ਹਲਕਾ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ ਅਧੀਨ ਆਉਂਦਾ ਹੈ।[1]

ਵਿਧਾਇਕ ਸੂਚੀ[ਸੋਧੋ]

ਸਾਲ ਵਿਧਾਇਕ ਪਾਰਟੀ
2017 ਗੁਰਪ੍ਰੀਤ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
2012 ਜਸਟਿਸ ਨਿਰਮਲ ਸਿੰਘ ਸ਼੍ਰੋਮਣੀ ਅਕਾਲੀ ਦਲ

ਜੇਤੂ ਉਮੀਦਵਾਰ[ਸੋਧੋ]

ਸਾਲ ਵਿਧਾਨ ਸਭਾ ਨੰ ਜੇਤੂ ਉਮੀਦਵਾਰ ਦਾ ਨਾਮ ਪਾਰਟੀ ਵੋਟਾਂ ਹਾਰਿਆ ਹੋਏ ਉਮੀਦਵਾਰ ਦਾ ਨਾਮ ਪਾਰਟੀ ਵੋਟਾਂ
2017 54 ਗੁਰਪ੍ਰੀਤ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 47319 ਸੰਤੋਖ ਸਿੰਘ ਸ਼੍ਰੋ.ਅ.ਦ 37273
2012 54 ਜਸਟਿਸ ਨਿਰਮਲ ਸਿੰਘ ਸ਼੍ਰੋ.ਅ.ਦ. 45692 ਹਰਬੰਸ ਕੌਰ ਦੂਲੋ ਭਾਰਤੀ ਰਾਸ਼ਟਰੀ ਕਾਂਗਰਸ 34183

ਨਤੀਜੇ 2017[ਸੋਧੋ]

ਪੰਜਾਬ ਵਿਧਾਨ ਸਭਾ ਚੋਣਾਂ 2017: ਬਸੀ ਪਠਾਣਾਂ
ਪਾਰਟੀ ਉਮੀਦਵਾਰ ਵੋਟਾਂ % ±%
ਭਾਰਤੀ ਰਾਸ਼ਟਰੀ ਕਾਂਗਰਸ ਗੁਰਪ੍ਰੀਤ ਸਿੰਘ 47309 41.55
ਆਮ ਆਦਮੀ ਪਾਰਟੀ ਸੰਤੋਖ ਸਿੰਘ 37273 32.73
ਸ਼੍ਰੋਮਣੀ ਅਕਾਲੀ ਦਲ ਦਰਬਾਰਾ ਸਿੰਘ ਗੁਰੂ 24852 21.82
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਧਰਮ ਸਿੰਘ 1618 1.42
ਬਹੁਜਨ ਸਮਾਜ ਪਾਰਟੀ ਮਹਿੰਦਰ ਸਿੰਘ 819 0.72
ਅਜ਼ਾਦ ਗੁਰਦੀਪ ਸਿੰਘ 456 0.4
ਅਜ਼ਾਦ ਹਰਨੇਕ ਸਿੰਘ ਦੀਵਾਨਾ 310 0.27
ਸਮਾਜ ਅਧਿਕਾਰ ਕਲਿਆਣ ਪਾਰਟੀ ਸਮੁੰਦਰ ਸਿੰਘ 265 0.23 {{{change}}}
ਆਪਨਾ ਪੰਜਾਬ ਪਾਰਟੀ ਮਨਜਿੰਦਰ ਸਿੰਘ 241 0.21 {{{change}}}
ਨੋਟਾ ਨੋਟਾ 728 0.64

ਇਹ ਵੀ ਦੇਖੋ[ਸੋਧੋ]

ਫਤਿਹਗੜ੍ਹ ਸਾਹਿਬ (ਲੋਕ ਸਭਾ ਚੋਣ-ਹਲਕਾ)

ਅਮਲੋਹ ਵਿਧਾਨ ਸਭਾ ਹਲਕਾ

ਹਵਾਲੇ[ਸੋਧੋ]

  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (|url-status= suggested) (help)

ਫਰਮਾ:ਭਾਰਤ ਦੀਆਂ ਆਮ ਚੋਣਾਂ