ਬਾਡਨ-ਵਰਟਮਬਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਬਾਡਨ-ਵਰਟਮਬਰਕ
Baden-Württemberg
ਜਰਮਨੀ ਦਾ ਰਾਜ

Flag

ਕੋਟ ਆਫ਼ ਆਰਮਜ
: 48°32′16″N 9°2′28″E / 48.53778°N 9.04111°E / 48.53778; 9.04111
ਦੇਸ਼  ਜਰਮਨੀ
ਰਾਜਧਾਨੀ ਸ਼ਟੁੱਟਗਾਟ
ਸਰਕਾਰ
 • ਮੁੱਖ ਮੰਤਰੀ ਵਿਨਫ਼ਰੀਡ ਕਰੈੱਚਮਨ (ਗਰੀਨ)
 • ਪ੍ਰਸ਼ਾਸਕੀ ਪਾਰਟੀਆਂ ਗਰੀਨ / SPD
 • ਬੂੰਡਸ਼ਰਾਟ ਵਿੱਚ ਵੋਟਾਂ ੬ (੬੯ ਵਿੱਚੋਂ)
 • ਕੁੱਲ  km2 ( sq mi)
ਆਬਾਦੀ (੧੦-੪-੨੦੧੪)[੧]
 • ਕੁੱਲ ੧,੦੪,੮੬,੬੬੦
 • ਸੰਘਣਾਪਣ /ਕਿ.ਮੀ. (/ਵਰਗ ਮੀਲ)
ਟਾਈਮ ਜ਼ੋਨ CET (UTC+੧)
 • Summer (DST) CEST (UTC+੨)

ਬਾਡਨ-ਵਰਟਮਬਰਕ (ਜਰਮਨ ਉਚਾਰਨ: [ˈbaːdən ˈvʏʁtəmˌbɛʁk]; ਫ਼ਰਾਂਸੀਸੀ: Bade-Wurtemberg) ਜਰਮਨੀ ਦੇ ਸੋਲ੍ਹਾਂ ਰਾਜਾਂ 'ਚੋਂ ਇੱਕ ਹੈ ਜੋ ਦੇਸ਼ ਦੇ ਦੱਖਣ-ਪੱਛਮੀ ਹਿੱਸੇ ਵਿੱਚ ਉਤਲੇ ਰਾਈਨ ਦੇ ਪੂਰਬ ਵੱਲ ਪੈਂਦਾ ਹੈ। ਇਹ ਰਕਬੇ ਅਤੇ ਅਬਾਦੀ ਦੋਹੇਂ ਪੱਖੋਂ ਜਰਮਨੀ ਦਾ ਤੀਜਾ ਸਭ ਤੋਂ ਵੱਡਾ ਸੂਬਾ ਹੈ ਜੀਹਦਾ ਕੁੱਲ ਰਕਬਾ ੩੫,੭੪੨ ਵਰਗ ਕਿ.ਮੀ. ਅਤੇ ਅਬਾਦੀ ੧ ਕਰੋੜ ਦੇ ਲਗਭਗ ਹੈ।[੩] ਇਹਦੀ ਰਾਜਧਾਨੀ ਸ਼ਟੁੱਟਗਾਟ ਹੈ ਜੋ ਇਹਦਾ ਸਭ ਤੋਂ ਵੱਡਾ ਅਤੇ ਪ੍ਰਮੁੱਖ ਸ਼ਹਿਰ ਵੀ ਹੈ।

ਹਵਾਲੇ[ਸੋਧੋ]

  1. "State population". Portal of the Federal Statistics Office Germany. https://www.zensus2011.de/SharedDocs/Aktuelles/Ergebnisse/DemografischeGrunddaten.html?nn=3065474. Retrieved on 10 April 2014. 
  2. "GDP of state". Portal of the Baden-Württemberg Statistics Office. http://www.statistik-bw.de/VolkswPreise/Landesdaten/LRtBWSjewPreise.asp. Retrieved on 31 July 2012. 
  3. "Our State". Baden-Württemberg. http://www.baden-wuerttemberg.de/en/Our_State/86236.html. Retrieved on 30 March 2011.