ਭਾਰਤ ਵਿੱਚ ਰਾਮਸਰ ਟਿਕਾਣਿਆਂ ਦੀ ਸੂਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਭਾਰਤ ਵਿੱਚ ਰਾਮਸਰ ਟਿਕਾਣਿਆਂ ਦੀ ਸੂਚੀ (ਜਲਗਾਹਾਂ ਨਾਲ ਸੰਬੰਧਿਤ) ਵਿੱਚ ਉਹ ਜਲਗਾਹਾਂ ਆਉਂਦੀਆਂ ਹਨ ਜੋ ਅੰਤਰਰਾਸ਼ਟਰੀ ਮਹੱਤਤਾ ਵਾਲੀਆਂ ਹਨ ਅਤੇ ਰਾਮਸਰ ਸਮਝੌਤਾ ਅਧੀਨ ਸ਼ਾਮਲਹਨ। ਰਾਮਸਰ ਟਿਕਾਣਿਆਂ ਦੀ ਵਿਸ਼ਵ ਦੀ ਸਮੁਚੀ ਸੂਚੀ ਲਈ ਅੰਤਰਰਾਸ਼ਟਰੀ ਮਹੱਤਤਾ ਵਾਲੇ ਰਾਮਸਰ ਟਿਕਾਣਿਆਂ ਦੀ ਸੂਚੀ ਡਬਲਿਊ ਡਬਲਿਊ ਐਫ-ਭਾਰਤ ਅਨੁਸਾਰ ਜਲਗਾਹਾਂ ਭਾਰਤ ਦੇ ਵਾਤਾਵਰਣ ਸੰਤੁਲਨ ਦੇ ਵਿਗਾੜਾਂ ਵਾਲੀਆਂ ਮੱਦਾਂ ਵਿੱਚ ਸਭ ਤੋਂ ਵਧ ਖਤਰੇ ਵਿੱਚ ਹਨ। ਹਰਿਆਵਲ ਦਾ ਖਾਤਮਾ,ਪਾਣੀ ਦਾ ਖਾਰਾਪਨ,ਪਾਣੀ ਦਾ ਪ੍ਰਦੂਸ਼ਣ , ਭੂਮੀ ਦੀ ਜਿਆਦਾ ਵਰਤੋਂ,ਘੁਸਪੈਠੀਆ ਪ੍ਰਜਾਤੀਆਂ ਦਾ ਵਾਧਾ ਅਤੇ ਆਵਾਜਾਈ ਲਈ ਸੜਕਾਂ ਦਾ ਨਿਰਮਾਣ ਸਭ ਕਾਰਣਾ ਕਰਕੇ ਦੇਸ ਦੀਆਂ ਜਲਗਾਹਾਂ ਦਾ ਵਿਨਾਸ਼ ਹੋਇਆ ਹੈ।[1]

ਰਾਮਸਰ ਟਿਕਾਣਿਆਂ ਦੀ ਸੂਚੀ[ਸੋਧੋ]

(ਅਪ੍ਰੈਲ 2015 ਦੇ ਸਮੇਂ ਤੱਕ)[2][3]

style="background-color:ਫਰਮਾ:RAMSAR color" class="unsortable" | style="background-color:ਫਰਮਾ:RAMSAR color" | Name[3] style="background-color:ਫਰਮਾ:RAMSAR color" width="15%" | Location
1 ਅਸ਼ਟਮੁੰਡੀ ਜਲਗਾਹ ਕੇਰਲਾ
2 ਭੀਤਰਕਨਿਕਾ ਜੜਬੂਟੇ ਉੜੀਸਾ
3 ਭੋਜ ਜਲਗਾਹ ਮੱਧ ਪ੍ਰਦੇਸ਼
4 ਚੰਦਰਾ ਤਾਲ ਹਿਮਾਚਲ ਪ੍ਰਦੇਸ
5 ਚਿਲਕਾ ਝੀਲ ਉੜੀਸਾ
6 ਦੀਪਰ ਬੀਲ l ਅਸਾਮ
7 ਪੂਰਬੀ ਕਲਕੱਤਾ ਜਲਗਾਹ ਪੱਛਮੀ ਬੰਗਾਲ
8 ਹਰੀਕੇ ਪੱਤਣ ਪੰਜਾਬ, ਭਾਰਤ
9 ਹੋਕੇਰਾ ਜਲਗਾਹ ਜੰਮੂ ਕਸ਼ਮੀਰ
10 ਕਾਂਝਲੀ ਜਲਗਾਹ ਪੰਜਾਬ, ਭਾਰਤ
11 ਕਿਓਲਾਡੀਓ ਰਾਸ਼ਟਰੀ ਪਾਰਕ ਰਾਜਸਥਾਨ
12 ਕੋਲੇਰੂ ਝੀਲ ਆਂਧਰਾ ਪ੍ਰਦੇਸ
13 ਲੋਟਕ ਝੀਲ ਮਨੀਪੁਰ
14 ਨਾਲ੍ਸ੍ਰੋਵਰ ਪੰਛੀ ਰੱਖ ਗੁਜਰਾਤ
15 ਪੋਇੰਟ ਕੇਲਿਮਰੇ ਜੰਗਲੀ ਜੀਵ ਰੱਖ ਤਮਿਲਨਾਡੂ
16 ਪੋੰਗ ਡੈਮ ਝੀਲ ਹਿਮਾਚਲ ਪ੍ਰਦੇਸ
17 ਰੇਣੁਕਾ ਝੀਲ ਹਿਮਾਚਲ ਪ੍ਰਦੇਸ
18 ਰੋਪੜ ਜਲਗਾਹ ਪੰਜਾਬ, ਭਾਰਤ
19 ਰੁਦਾਰਸਾਗਰ ਝੀਲ ਤ੍ਰਿਪੁਰਾ
20 ਸਾਂਬਰ ਝੀਲ ਰਾਜਸਥਾਨ
21 ਸਸਥਾਮੋਕਤਾ ਝੀਲ ਕੇਰਲਾ
22 ਸੁਰਿਨ੍ਸਰ-ਮਾਨਸਰ ਝੀਲ ਜੰਮੂ ਅਤੇ ਕਸ਼ਮੀਰ
23 ਤਸ਼ੋਮੋਰਿਰੀ ਝੀਲ ਜੰਮੂ ਅਤੇ ਕਸ਼ਮੀਰ
24 ਅਪਰ ਗੰਗਾ ਦਰਿਆ ਉੱਤਰ ਪ੍ਰਦੇਸ
25 ਵੇਮਬੰਦ-ਕੋਲ ਝੀਲ ਕੇਰਲਾ
26 ਵੁਲਰ ਝੀਲ ਜੰਮੂ ਅਤੇ ਕਸ਼ਮੀਰ

ਹਵਾਲੇ ਅਤੇ ਲਿੰਕ[ਸੋਧੋ]

  1. There are total 25 recognized ramsar sites in India."New Wetland Centre Inaugurated," WWF-India (January, 2006)
  2. [2]
  3. 3.0 3.1 "Ramsar List" (PDF). Ramsar.org. Retrieved 31 March 2013.