ਆਂਧਰਾ ਪ੍ਰਦੇਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਆਂਧਰਾ ਪ੍ਰਦੇਸ ਤੋਂ ਰੀਡਿਰੈਕਟ)
Jump to navigation Jump to search
ਆਂਧਰਾ ਪ੍ਰਦੇਸ਼
ఆంధ్ర ప్రదేశ్
ਭਾਰਤ ਦੇ ਸੂਬੇ
ਉਪਨਾਮ: ਭਾਰਤ ਦੀ ਚੌਲਾਂ ਦੀ ਕੋਲੀ, ਏਸ਼ੀਆ ਦੀ ਆਂਡੇ ਦੀ ਕੋਲੀ
ਭਾਰਤ ਵਿੱਚ ਆਂਧਰਾ ਪ੍ਰਦੇਸ਼ ਦਾ ਸਥਾਂਨ
(ਵਿਜੇਵਾੜਾ): 16°30′N 80°38′E / 16.50°N 80.64°E / 16.50; 80.64ਗੁਣਕ: 16°30′N 80°38′E / 16.50°N 80.64°E / 16.50; 80.64
ਦੇਸ਼  ਭਾਰਤ
ਭਾਰਤ ਦਾ ਖੇਤਰ ਦੱਖਣੀ ਭਾਰਤ
ਸਥਾਪਿਤ 1 ਅਕਤੂਬਰ 1953 (1953-10-01) (65 ਸਾਲ ਪਹਿਲਾਂ) (ਪਹਿਲੀ ਵਾਰ)[1]
2 ਜੂਨ 2014 (2014-06-02) (5 ਸਾਲ ਪਹਿਲਾਂ) (ਦੂਜੀ ਵਾਰ)[2]
ਰਾਜਧਾਨੀ ਹੈਦਰਾਬਾਦ
ਵੱਡਾ ਸ਼ਹਿਰ ਵਿਸ਼ਾਖਾਪਟਨਮ
ਭਾਰਤ ਦੇ ਜ਼ਿਲ੍ਹਿਆਂ ਦੀ ਸੂਚੀ 13
ਸਰਕਾਰ
 • ਗਵਰਨਰ ਈ.ਐਸ.ਐਲ.ਨਰਸਿਮਹਾ
 • ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ (ਤੇਲਗੂ ਦੇਸਮ ਪਾਰਟੀ)
 • ਵਿਧਾਨ ਸਭਾ Bicameral (175 + 50 seats)
 • ਆਂਧਰਾ ਪ੍ਰਦੇਸ਼ ਦੇ ਲੋਕ ਸਭਾ ਹਲਕੇ 25
 • ਹਾਈ ਕੋਰਟ ਹੈਦਰਾਬਾਦ
ਖੇਤਰਫਲ
 • ਕੁੱਲ [
ਦਰਜਾ 8ਵਾਂ
ਅਬਾਦੀ (2011)[3]
 • ਕੁੱਲ 49
 • ਰੈਂਕ 10ਵਾਂ
 • ਘਣਤਾ /ਕਿ.ਮੀ. (/ਵਰਗ ਮੀਲ)
ਵਸਨੀਕੀ ਨਾਂ ਆਂਧਰਾਟੇ
ਟਾਈਮ ਜ਼ੋਨ ਭਾਰਤੀ ਮਿਆਰੀ ਸਮਾਂ (UTC+05:30)
UN/LOCODE AP
ਵਾਹਨ ਰਜਿਸਟ੍ਰੇਸ਼ਨ ਪਲੇਟ AP
ਸ਼ਾਖਰਤਾ ਦਰ 67.41%[4]
ਦਫ਼ਤਰੀ ਭਾਸ਼ਾ ਤੇਲਗੂ ਭਾਸ਼ਾ
ਵੈੱਬਸਾਈਟ http://www.ap.gov.in/

^†  ਤੇਲੰਗਾਨਾ ਦੀ ਰਾਜਧਾਨੀ ਵੀ ਹੈ

Symbols
Emblem ਕਲਸ਼
Language ਤੇਲਗੂ ਭਾਸ਼ਾ
Song ਮਾਂ ਤੇਲਗੂ ਤਾਲਿਕੀ
Dance ਕੁਚੀਪੁੜੀ
Animal ਕਾਲੀ ਬੱਤਖ
Bird ਭਾਰਤੀ ਰੋਲਰ
Flower ਲਿਲੀ
Fruit ਅੰਬ
Tree ਨਿੰਮ
Sport ਕਬੱਡੀ

ਆਂਧਰਾ ਪ੍ਰਦੇਸ਼ (ਤੇਲਗੁ: ఆంధ్ర ప్రదేశ్), ਭਾਰਤ ਦੇ ਦੱਖਣ-ਪੂਰਬੀ ਤਟ ਉੱਤੇ ਸਥਿਤ ਰਾਜ ਹੈ। ਖੇਤਰ ਦੇ ਅਨੁਸਾਰ ਭਾਰਤ ਦਾ ਇਹ ਚੌਥਾ ਸਭ ਤੋਂ ਵੱਡਾ ਅਤੇ ਅਬਾਦੀ ਪੱਖੋਂ ਪੰਜਵਾਂ ਸਭ ਤੋਂ ਵੱਡਾ ਰਾਜ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈਦਰਾਬਾਦ ਹੈ। ਭਾਰਤ ਦੇ ਸਾਰੇ ਰਾਜਾਂ ਵਿੱਚ ਸਭ ਤੋਂ ਲੰਮਾ ਸਮੁੰਦਰ ਤਟ ਗੁਜਰਾਤ ਵਿੱਚ (1600 ਕਿ.ਮੀ.) ਹੁੰਦੇ ਹੋਏ, ਦੂਜੇ ਸਥਾਨ ਉੱਤੇ ਇਸ ਰਾਜ ਦਾ ਸਮੁੰਦਰ ਤਟ (972 ਕਿ.ਮੀ.) ਹੈ।[5]

ਆਂਦਰਾ ਪ੍ਰਦੇਸ਼ 12°41 ਅਤੇ 22°ਉ . ਅਕਸ਼ਾਂਸ਼ ਅਤੇ 77° ਅਤੇ 84°40 ਪੂ. ਦੇਸ਼ਾਂਤਰ ਰੇਖਾਂਸ਼ ਦੇ ਵਿੱਚ ਹੈ ਅਤੇ ਉਤਰ ਵਿੱਚ ਮਹਾਰਾਸ਼ਟਰ, ਛੱਤੀਸਗੜ ਅਤੇ ਓੜੀਸਾ, ਪੂਰਬ ਵਿੱਚ ਬੰਗਾਲ ਦੀ ਖਾੜੀ, ਦੱਖਣ ਵਿੱਚ ਤਮਿਲਨਾਡੂ ਅਤੇ ਪੱਛਮ ਵਿੱਚ ਕਰਨਾਟਕ ਨਾਲ ਘਿਰਿਆ ਹੋਇਆ ਹੈ। ਇਤਿਹਾਸਿਕ ਰੂਪ ਵਿੱਚ ਆਂਧਰਾ ਪ੍ਰਦੇਸ਼ ਨੂੰ "ਭਾਰਤ ਦਾ ਝੋਨੇ ਦਾ ਕਟੋਰਾ" ਕਿਹਾ ਜਾਂਦਾ ਹੈ। ਇਸ ਦੀ ਫਸਲ ਦਾ 77 % ਤੋਂ ਵੱਧ ਹਿੱਸਾ ਚੌਲ ਹੈ।[6] ਇਸ ਰਾਜ ਵਿੱਚ ਦੋ ਪ੍ਰਮੁੱਖ ਨਦੀਆਂ, ਗੋਦਾਵਰੀ ਅਤੇ ਕ੍ਰਿਸ਼ਨਾ ਵਗਦੀਆਂ ਹਨ।

ਇਤਿਹਾਸਿਕ ਦ੍ਰਿਸ਼ਟੀ ਤੋਂ ਰਾਜ ਵਿੱਚ ਸ਼ਾਮਿਲ ਖੇਤਰ ਆਂਧਰਪਥ, ਆਂਧਰਦੇਸ, ਆਂਧਰਵਾਣੀ ਅਤੇ ਆਂਧ੍ਰ ਵਿਸ਼ਾ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ। ਆਂਧਰਾ ਰਾਜ ਤੋਂ ਆਂਧਰਾ ਪ੍ਰਦੇਸ਼ 1 ਨਵੰਬਰ 1956 ਨੂੰ ਬਣਾਇਆ ਗਿਆ।

ਇਤਿਹਾਸ[ਸੋਧੋ]

ਐਤਰੇਏ ਬ੍ਰਾਹਮਣ (ਈ.ਪੂ. 800) ਅਤੇ ਮਹਾਂਭਾਰਤ ਜਿਵੇਂ ਸੰਸਕ੍ਰਿਤ ਮਹਾਂਕਾਵਾਂ ਵਿੱਚ ਆਂਧਰਾ ਸ਼ਾਸਨ ਦਾ ਉੱਲੇਖ ਕੀਤਾ ਗਿਆ ਸੀ।[7]

ਹਵਾਲੇ[ਸੋਧੋ]

  1. Andhra State Act, 1953. Retrieved 15 June 2014.
  2. http://reorganisation.ap.gov.in/downloads/AppointedDay.pdf
  3. "Census of Andhra Pradesh 2011" (pdf). Andhra Pradesh state portal. Government of India. Retrieved 10 June 2014. 
  4. "Literacy of AP (Census 2011)" (pdf). AP govt. portal. p. 43. Retrieved 11 June 2014. 
  5. ":: Citizen Help". APOnline. 1956-11-01. Retrieved 2011-08-23. 
  6. http://www.irri.org/science/ricestat/data/may2008/WRS2008-Table07.pdf
  7. "History and Culture-History". APonline. Retrieved 2009-03-03.