ਭੁੱਚੋ ਮੰਡੀ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਭੁੱਚੋ ਮੰਡੀ ਵਿਧਾਨ ਸਭਾ ਹਲਕਾ
Election Constituency
for the ਪੰਜਾਬ ਵਿਧਾਨ ਸਭਾ
ਜਿਲ੍ਹਾਬਠਿੰਡਾ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਵਿਧਾਨ ਸਭਾ ਜਾਣਕਾਰੀ
ਬਨਣ ਦਾ ਸਮਾਂ2012

ਭੁੱਚੋ ਮੰਡੀ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ: 91 ਹੈ ਇਹ ਹਲਕਾ ਬਠਿੰਡਾ ਜ਼ਿਲ੍ਹਾ ਵਿੱਚ ਪੈਂਦਾ ਹੈ। ਪਹਿਲਾ ਇਸ ਇਲਾਕੇੇ ਦਾ ਨਾਮ ਨਥਾਨਾ ਵਿਧਾਨ ਸਭਾ ਹਲਕਾ ਸੀ।[1]

ਵਿਧਾਨ ਸਭਾ ਦੇ ਮੈਂਬਰ[ਸੋਧੋ]

ਨਤੀਜਾ[ਸੋਧੋ]

ਸਾਲ ਵਿਧਾਨ ਸਭਾ ਹਲਕਾ ਨੰ ਜੇਤੂ ਉਮੀਦਵਾਰ ਦਾ ਨਾਮ ਪਾਰਟੀ ਵੋਟਾਂ ਹਾਰੇ ਉਮੀਦਵਾਰ ਦਾ ਨਾਮ ਪਾਰਟੀ ਵੋਟਾਂ
2017 91 ਪ੍ਰੀਤਮ ਸਿੰਘ ਕੋਟਭਾਈ ਕਾਂਗਰਸ 51605 ਜਗਸੀਰ ਸਿੰਘ ਆਪ 50960
2012 91 ਅਜੈਬ ਸਿੰਘ ਭੱਟੀ ਕਾਂਗਰਸ 57515 ਪ੍ਰੀਤਮ ਸਿੰਘ ਕੋਟਭਾਈ ਸ਼.ਅ.ਦ. 56227

ਨਤੀਜਾ[ਸੋਧੋ]

2017[ਸੋਧੋ]

ਪੰਜਾਬ ਵਿਧਾਨ ਸਭਾ ਚੋਣਾਂ 2017: ਭੁੱਚੋ ਮੰਡੀ
ਪਾਰਟੀ ਉਮੀਦਵਾਰ ਵੋਟਾਂ % ±
ਕਾਂਗਰਸ ਪ੍ਰੀਤਮ ਸਿੰਘ ਕੋਟਭਾਈ 51605 34.04
ਆਪ ਜਗਸੀਰ ਸਿੰਘ 50960 33.61
ਸ਼੍ਰੋਮਣੀ ਅਕਾਲੀ ਦਲ ਹਰਪ੍ਰੀਤ ਸਿੰਘ 44025 29.04
ਅਜ਼ਾਦ ਕਿਰਨਜੀਤ ਸਿੰਘ ਗੈਹਰੀ 1775 1.17
ਬਸਪਾ ਮੁਮਤਾਜ਼ 1137 0.75
ਤ੍ਰਿਣਮੂਲ ਕਾਂਗਰਸ ਸੁਰਿੰਦਰ ਪਾਲ ਸਿੰਘ ਤੁੰਗਵਾਲੀ 985 0.65
ਅਜ਼ਾਦ ਬਲਦੇਵ ਸਿੰਘ 41 0.27
ਨੋਟਾ ਨੋਟਾ 711 0.47

ਹਵਾਲੇ[ਸੋਧੋ]

  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016.