ਭੁੱਚੋ ਮੰਡੀ
ਭੁੱਚੋ ਮੰਡੀ | |
---|---|
ਸ਼ਹਿਰ | |
ਦੇਸ਼ | ![]() |
State | ਪੰਜਾਬ |
ਜ਼ਿਲ੍ਹਾ | ਬਠਿੰਡਾ |
ਉਚਾਈ | 528 m (1,732 ft) |
ਅਬਾਦੀ (2001) | |
• ਕੁੱਲ | 13,183 |
ਭਾਸ਼ਾ | |
• ਸਰਕਾਰੀ | ਪੰਜਾਬੀ |
ਟਾਈਮ ਜ਼ੋਨ | IST (UTC+5:30) |
PIN | 151101 |
Telephone code | 0164 |
ਵਾਹਨ ਰਜਿਸਟ੍ਰੇਸ਼ਨ ਪਲੇਟ | Pb-03 |
ਭੁੱਚੋਮੰਡੀ ਇੱਕ ਸ਼ਾਂਤੀ ਭਰਪੂਰ ਇਲਾਕਾ ਹੈ ਜਿਸ ਦੇ ਲੋਕ ਮਿਲਵਰਤਨ ਵਾਲੇ ਜਾਣੇ ਜਾਂਦੇ ਹਨ। ਤੁਸੀਂ ਇਸ ਨੂੰ ਡਾਕਟਰ ਅਤੇ ਇੰਜੀਨੀਅਰ ਦਾ ਸ਼ਹਿਰ ਵੀ ਕਹਿ ਸਕਦੇ ਹੋ |
ਭੁੱਚੋ ਮੰਡੀ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦਾ ਇੱਕ ਬਹੁਤ ਹੀ ਮਸ਼ਹੂਰ ਸ਼ਹਿਰ ਹੈ। ਇਹ ਵਿਧਾਨ ਸਭਾ ਦਾ ਹਲਕਾ ਵੀ ਹੈ। ਪਹਿਲ ਇਸ ਵਿਧਾਨ ਸਭਾ ਦਾ ਨਾਮ ਨਥਾਨਾ ਸੀ।
ਖੇਤਰ[ਸੋਧੋ]
2011 ਤੱਕ[update] ਭਾਰਤ ਜਨਸੰਖਿਅ,[1] ਮੁਤਾਬਕ ਇਸ ਸ਼ਹਿਰ ਦੀ ਅਬਾਦੀ ਲਗਭਗ 25,183. ਜਿਸ ਵਿੱਚ ਮਰਦ ਦੀ ਗਿਣਤੀ 53% ਅਤੇ ਔਰਤਾਂ ਦੀ ਗਿਣਤੀ 47%। ਭੁੱਚੋ ਮੰਡੀ ਵਿੱਚ ਪੜ੍ਹਿਆ ਦੀ ਗਿਣਤੀ 63% ਜਿ ਕਿ ਪੰਜਾਬ ਤੋਂ ਘੱਟ ਹੈ।ਪਰ ਭਾਰਤ ਤੋਂ ਜ਼ਿਆਦਾ ਹੈ ਮਰਦ ਦੀ ਸ਼ਾਖਰਤਾ ਦਰ 69% ਅਤੇ ਔਰਤ ਦੀ ਸ਼ਾਖਰਤਾ ਦਰ 56%।
ਵਿਓਪਾਰ[ਸੋਧੋ]
ਭੁੱਚੋ ਮੰਡੀ ਹੁਣ ਪੱਥਰ ਦੀ ਮੰਡੀ ਬਣ ਚੁਕਾ ਹੈ। ਜੇ ਇਸ ਨੂੰ ਇਹ ਕਹਿ ਲਿਆ ਜਾਵੇ ਕਿ ਪੰਜਾਬ 'ਚ ਜੇ ਪੱਥਰ ਦੀ ਮੰਡੀ ਹੈ ਤਾਂ ਕੋਈ ਅਤ-ਕਥਨੀ ਨਹੀਂ ਹੋਵੇਗੀ। ਇਹ ਇਲਾਕੇ ਗਲੀਚਾ ਅਤੇ ਟਾਈਲ ਦੀ ਮੰਡੀ ਵੀ ਹੈ। ਭੁੱਚੋ ਮੰਡੀ, ਬਠਿੰਡਾ ਸ਼ਹਿਰ ਦੀ ਇੱਕ ਵੱਡੀ ਦਾਣਾ ਮੰਡੀ ਅਤੇ ਕਪਾਹ ਦੀ ਮੰਡੀ ਵੀ ਹੈ। ਇਸ ਸ਼ਹਿਰ ਵਿੱਚ ਕਾਟਨ, ਰਾਇਸ, ਫੈਬਰਿਕ, ਬੈਗ, ਕੇਕ, ਤੇਲ ਦੀਆਂ ਵੀ ਬਹੁਤ ਸਾਰੇ ਉਦਯੋਗ ਹਨ। ਇੱਥੇ ਮੈਕਡੋਨਲ, ਕੇਐਫਸੀ ਅਤੇ ਸਬਵੇ ਦੇ ਫਾਸਟ ਫੂਡ ਹੋਟਲ ਵੀ ਹਨ।
ਸਿੱਖਿਆ ਸੰਸਥਾਂ[ਸੋਧੋ]
ਇਸ ਸ਼ਹਿਰ ਵਿੱਚ ਅਦੇਸ਼ ਇੰਸਟੀਚਿਉਟ ਆਪ ਮੈਡੀਕਲ ਸਾਇੰਸ ਐਡ ਰਿਸਰਚ, ਇੰਜੀਨੀਅਰਿੰਗ ਕਾਲਜ, ਬਹੁਤ ਸਾਰੇ ਸਕੂਲ ਹਨ ਜੋ ਇਲਾਕੇ ਵਿੱਚ ਸਿੱਖਿਆ ਦੇ ਵਿਕਾਸ ਕਰ ਰਹੇ ਹਨ।
ਹਵਾਲੇ[ਸੋਧੋ]
- ↑ "Census of India 2001: Data from the 2001 Census, including cities, villages and towns (Provisional)". Census Commission of India. Archived from the original on 2004-06-16. Retrieved 2008-11-01.
ਇਹ ਲੇਖ ਪ੍ਰਮਾਣਿਕਤਾ ਲਈ ਹਵਾਲੇ ਮੰਗਦਾ ਹੈ. (January 2012) |