ਸਮੱਗਰੀ 'ਤੇ ਜਾਓ

ਮਕਸੂਦੜਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਕਸੂਦੜਾ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਬਲਾਕਦੋਰਾਹਾ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਦੋਰਾਹਾ

ਮਕਸੂਦੜਾ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਦੋਰਾਹਾ ਦਾ ਇੱਕ ਪਿੰਡ ਹੈ।[1] ਇਹ ਪਾਇਲ ਤਹਿਸੀਲ ਦਾ ਸਰਹਿੰਦ ਨਹਿਰ ਦੇ ਕੰਢੇ, ਪਾਇਲ ਪਿੰਡ ਤੋਂ 4 ਕਿਲੋਮੀਟਰ[2] ਦੱਖਣ ਵੱਲ, ਘੁਡਾਣੀ ਖੁਰਦ ਪਿੰਡ ਤੋਂ 2 ਕਿਲੋਮੀਟਰ ਉੱਤਰ ਵੱਲ ਸਥਿਤ ਹੈ। ਇਸ ਦੇ ਪੂਰਬ ਵੱਲ 2 ਕੁ ਕਿਲੋਮੀਟਰ ਤੇ ਸ਼ਾਹਪੁਰ ਪਿੰਡ ਅਤੇ ਪੱਛਮ ਵਿੱਚ 4 ਕੁ ਕਿਲੋਮੀਟਰ ਤੇ ਘੁਡਾਣੀ ਕਲਾਂ ਪਿੰਡ ਹੈ। ਇਹ ਇਤਿਹਾਸਕ ਪਿੰਡ ਹੈ | ਇਸ ਪਿੰਡ ਵਿੱਚ ਬਹੁਤ ਵੱਡੀ ਢੱਕੀ ਹੈ। ਜਿਸ ਨੂੰ ਢੱਕੀ ਸਾਹਿਬ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ। ਇਹ ਪਿੰਡ ਦੇ ਬਾਹਰ ਬਾਰ ਹੈ। ਜਿਥੇ ਸੰਤ ਬਾਬਾ ਦਰਸ਼ਨ ਸਿੰਘ ਜੀ ਨੇ ਬਹੁਤ ਸੁੰਦਰ ਗੁਰੂਦਵਾਰਾ ਬਣਾਇਆ ਹੈ। ਜਿਨ੍ਹਾਂ ਦਾ ਜੱਦੀ ਪਿੰਡ ਘੜੂੰਆਂ ਹੈ।

ਖੇਡ ਦੇ ਮੈਦਾਨ

[ਸੋਧੋ]
ਸਟੇਡੀਅਮ ਪਿੰਡ ਮਕਸੂਦੜਾ
ਫੁੱਟਬਾਲ ਮੈਦਾਨ

[3]

ਪਿੰਡ ਮਕਸੂਦੜਾ ਸਰਹਿੰਦ ਨਹਿਰ ਪਿੰਡ ਦੇ ਬਿਲਕੁਲ ਨੇੜੇ ਹੀ ਵਗਦੀ ਹੈ।

ਹਵਾਲੇ

[ਸੋਧੋ]