ਮਣੀ ਕੌਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਨੀ ਕੌਲ
Mani Kaul.jpg
ਜਨਮ ਰਾਬਿੰਦਰਨਾਥ ਕੌਲ [1]
25 ਦਸੰਬਰ 1944
ਜੋਧਪੁਰ, ਰਾਜਸਥਾਨ
ਮੌਤ 6 ਜੁਲਾਈ 2011
ਗੁੜਗਾਵਾਂ,ਹਰਿਆਣਾ
ਰਾਸ਼ਟਰੀਅਤਾ ਭਾਰਤੀ
ਪੇਸ਼ਾ ਫਿਲਮ ਨਿਰਮਾਤਾ
ਪ੍ਰਸਿੱਧੀ  ਉਸਕੀ ਰੋਟੀ, ਦੁਵਿਧਾ, ਸਿਧੇਸ਼ਵਰੀ

ਮਨੀ ਕੌਲ (25 ਦਸੰਬਰ 1944 – 6 ਜੁਲਾਈ 2011) ਹਿੰਦੀ ਫਿਲਮਾਂ ਦਾ ਨਿਰਦੇਸ਼ਕ ਕਸ਼ਮੀਰੀ ਪੰਡਿਤ ਸੀ।[1] ਉਸਨੇ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ (FTII),ਪੂਨਾ ਤੋਂ ਗ੍ਰੈਜੁਏਸ਼ਨ ਕੀਤੀ ਜਿਥੇ ਉਹ ਰਿਤਵਿਕ ਘਟਿਕ ਦਾ ਵਿਦਿਆਰਥੀ ਰਿਹਾ ਅਤੇ ਬਾਅਦ ਵਿੱਚ ਅਧਿਆਪਕ ਬਣ ਗਿਆ। ਉਸਨੇ ਆਪਣਾ ਕੈਰੀਅਰ ਉਸਕੀ ਰੋਟੀ (1969) ਨਾਲ ਸ਼ੁਰੂ ਕੀਤਾ, ਜਿਸਨੇ ਉਸਨੂੰ ਸਰਬੋਤਮ ਮੂਵੀ ਲਈ ਫਿਲਮਫੇਅਰ ਆਲੋਚਕਾਂ ਦਾ ਅਵਾਰਡ ਦਿਵਾਇਆ। ਉਹਨੇ ਕੁੱਲ ਚਾਰ ਅਵਾਰਡ ਜਿੱਤੇ। 1974 ਵਿੱਚ ਦੁਵਿਧਾ ਲਈ ਸਰਬੋਤਮ ਨਿਰਦੇਸ਼ਕ ਦਾ ਰਾਸ਼ਟਰੀ ਅਵਾਰਡ ਅਤੇ ਬਾਅਦ ਨੂੰ 1989 ਵਿੱਚ ਦਸਤਾਵੇਜ਼ੀ ਫਿਲਮ, ਸਿਧੇਸ਼ਵਰੀਲਈ ਰਾਸ਼ਟਰੀ ਫਿਲਮ ਅਵਾਰਡ ਹਾਸਲ ਕੀਤਾ। [2]

ਹਵਾਲੇ[ਸੋਧੋ]