ਮਰਾਬਦੀਨ ਰਾਜਵੰਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਰਾਬਦੀਨ ਰਾਜਵੰਸ਼
ⵉⵎⵕⴰⴱⴹⴻⵏ / Imṛabḍen
المرابطون / Al-Murābiṭūn
1040–1147
The Almoravid empire at its greatest extent, c. 1120.
The Almoravid empire at its greatest extent, c. 1120.
ਸਥਿਤੀਮੋਰਾਕੋ ਦੇ ਬਾਦਸ਼ਾਹਾਂ ਦੀ ਸੂਚੀ ਅਤੇ ਅਲ-ਅੰਦਲਸ
ਰਾਜਧਾਨੀਅਘਮਤ (1040–1062), ਮਰਾਕੇਚ (1062–1147)
ਆਮ ਭਾਸ਼ਾਵਾਂਬੇਰਬਰ ਭਾਸ਼ਾ, ਅਰਬ ਭਾਸ਼ਾ
ਧਰਮ
ਮੁੱਖ ਇਸਲਾਮ, ਹੋਰ ਕੈਥੋਲਿਕ, ਯਹੂਦੀ
ਸਰਕਾਰਰਾਜਤੰਤਰ
ਇਮੀਰ 
• 1146–1147
ਇਸ਼ਖ ਇਬਨ ਅਲੀ
ਇਤਿਹਾਸ 
• Established
1040
• Disestablished
1147
ਖੇਤਰ
1147 est.3,300,000 km2 (1,300,000 sq mi)
ਮੁਦਰਾਦੀਨਾਰ
ਤੋਂ ਪਹਿਲਾਂ
ਤੋਂ ਬਾਅਦ
ਪਹਿਲਾ ਟੈਅਫਸ ਸਮਾਂ
ਬਰਘਾਵਾਟਾ ਹਮਾਇਤੀ
ਜ਼ੇਨਾਤਾ ਬਾਦਸ਼ਾਹੀ
ਅਲਮੋਹਦ ਸ਼ਾਸਨ
ਦੂਜਾ ਤੈਅਫਸ ਸਮਾਂ
ਅੱਜ ਹਿੱਸਾ ਹੈ ਅਲਜੀਰੀਆ
ਫਰਮਾ:Country data ਜਿਬਰਾਲਟਰ
ਫਰਮਾ:Country data ਮੌਰੀਤਾਨੀਆ
ਫਰਮਾ:Country data ਮੋਰਾਕੋ
 ਪੁਰਤਗਾਲ
ਫਰਮਾ:Country data ਸਪੇਨ
  ਪੱਛਮੀ ਸਹਾਰਾ

ਮਰਾਬਦੀਨ ਰਾਜਵੰਸ਼ (Berber: ⵉⵎⵕⴰⴱⴹⴻⵏ Imṛabḍen, Arabic: المرابطون‎ Al-Murābiṭūn) ਮੋਰਾਕੋ ਦੀ ਬੇਰਬਰ ਵੰਸ਼ ਸੀ ਜਿਸ ਨੇ 11ਵੀਂ ਸਦੀ ਵਿੱਚ ਪੱਛਮੀ ਮੇਘਰੇਬ ਅਤੇ ਅਲ-ਅੰਦਲਸ 'ਚ ਰਾਜ ਕੀਤਾ। ਇਸ ਰਾਜਵੰਸ਼ ਦੀ ਰਾਜਧਾਨੀ ਮਰਾਕੇਸ਼[1] ਜਿਸ ਨੂੰ 1062 ਵਿੱਚ ਸਥਾਪਿਤ ਕੀਤਾ ਗਿਆ ਸੀ। ਇਸ ਵੰਸ਼ ਦੇ ਮੋਢੀ ਲਮਟੂਨਾ ਅਤੇ ਗੁਡਾਲਾ ਮੰਨੇ ਜਾਂਦੇ ਹਨ। ਇਹ ਵੰਸ ਨਾਈਜਰ ਅਤੇ ਸੇਨੇਗਲ ਦੇ ਵਿਚਕਾਰ ਦਾ ਰਾਜ ਸੀ।

ਹਵਾਲੇ[ਸੋਧੋ]

  1. G. Stewart, Is the Caliph a Pope?, in: The Muslim World, Volume 21, Issue 2, pages 185–196, April 1931: "The Almoravid dynasty, among the Berbers of North Africa, founded a considerable empire, Morocco being the result of their conquests"