ਮਾਧਵਰਾਓ ਸਿੰਧੀਆ
ਦਿੱਖ
ਮਾਧਵਰਾਓ ਜੀਵਾਜੀਰਾਓ ਸਿੰਧੀਆ | |
|---|---|
| माधवराव सिंधिया | |
| Minister of Railways | |
| ਦਫ਼ਤਰ ਵਿੱਚ 22 ਅਕਤੂਬਰ 1986 – 1 ਦਸੰਬਰ 1989 | |
| ਪ੍ਰਧਾਨ ਮੰਤਰੀ | ਰਾਜੀਵ ਗਾਂਧੀ |
| ਤੋਂ ਪਹਿਲਾਂ | ਮੋਹਸੀਨਾ ਕਿਡਵਾਈ |
| ਤੋਂ ਬਾਅਦ | George Fernandes |
| ਨਿੱਜੀ ਜਾਣਕਾਰੀ | |
| ਜਨਮ | 10 ਮਾਰਚ 1945 Mumbai, India |
| ਮੌਤ | 30 ਸਤੰਬਰ 2001 (ਉਮਰ 56) |
| ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
| ਜੀਵਨ ਸਾਥੀ | ਮਾਧਵੀ ਰਾਜੇ ਸਾਹਿਬ ਸਿੰਧੀਆ |
| ਬੱਚੇ | ਜੋਤੀਰਾਦਿਤੀਆ ਮਾਧਵਰਾਓ ਸਿੰਧੀਆ ਚਿਤ੍ਰੰਗਨਾ ਰਾਜੇ ਸਿੰਧੀਆ |
ਮਾਧਵਰਾਓ ਜੀਵਾਜੀਰਾਓ ਸਿੰਧੀਆ ਇੱਕ ਭਾਰਤੀ ਸਿਆਸਤਦਾਨ ਸੀ। ਉਹ ਭਾਰਤੀ ਰਾਸ਼ਟਰੀ ਕਾਂਗਰਸ ਦਾ ਮੈਂਬਰ ਸੀ।[1] 1961 ਵਿੱਚ ਉਸਨੂੰ ਸਿੰਧੀਆ ਰਾਜਵੰਸ਼ ਦਾ ਉੱਤਰਾਧਿਕਾਰੀ ਹੋਣ ਦੇ ਨਾਤੇ ਗਵਾਲੀਅਰ ਦੇ ਮਹਾਰਾਜਾ ਦੀ ਪਦਵੀ ਮਿਲੀ। ਪਰ 1971 ਵਿੱਚ ਭਾਰਤੀ ਸੰਵਿਧਾਨ ਦੀ 26ਵੀਂ ਸੋਧ ਤੋਂ ਬਾਅਦ ਭਾਰਤ ਸਰਕਾਰ ਨੇ ਇਹਨਾਂ ਰਿਆਸਤਾਂ ਦੇ ਸਾਰੇ ਖਾਸ ਪਦ ਮਿਟਾ ਦਿੱਤੇ ਗਏ।
ਜੀਵਨ
[ਸੋਧੋ]ਸਿੰਧੀਆ ਦਾ ਜਨਮ ਜੀਵਾਜੀਰਾਓ ਸਿੰਧੀਆ ਦੇ ਘਰ ਹੋਇਆ। ਉਸਦੀ ਸਿੱਖਿਆ ਸਿੰਧੀਆ ਸਕੂਲ ਵਿੱਚ ਹੋਈ, ਜਿਹੜਾ ਕੀ ਇਸ ਪਰਿਵਾਰ ਦੁਆਰਾ ਹੀ ਬਣਾਇਆ ਗਿਆ ਸੀ। ਇਸ ਤੋਂ ਬਾਅਦ ਉਹ ਵਿਨਚੈਸਟਰ ਕਾਲਜ ਅਤੇ ਫਿਰ ਨਿਊ ਕਾਲਜ, ਆਕਸਫੋਰਡ ਤੋਂ ਪੜਿਆ।