ਜੋਤੀਰਾਦਿਤੀਆ ਮਾਧਵਰਾਓ ਸਿੰਧੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੋਤੀਰਾਦਿਤੀਆ ਮਾਧਾਵਰਾਓ ਸਿੰਧੀਆ
ਕੇਂਦਰੀ ਰਾਜ ਮੰਤਰੀ – Ministry of Power
ਦਫ਼ਤਰ ਵਿੱਚ
28 ਅਕਤੂਬਰ 2012 – 25 ਮਈ 2014
ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ
ਸਾਬਕਾ ਵੀਰਅੱਪਾ ਮੋਇਲੀ
ਉੱਤਰਾਧਿਕਾਰੀ ਪੀਯੁਸ਼ ਗੋਇਲ
ਹਲਕਾ ਗੁਨਾ
ਗੁਨਾ ਲਈ
ਭਾਰਤੀ ਪਾਰਲੀਮੈਂਟ ਦੇ ਮੈਂਬਰ
ਮੌਜੂਦਾ
ਦਫ਼ਤਰ ਸਾਂਭਿਆ
2002
ਸਾਬਕਾ ਮਾਧਵਰਾਓ ਸਿੰਧੀਆ
ਨਿੱਜੀ ਜਾਣਕਾਰੀ
ਜਨਮ (1971-01-01) 1 ਜਨਵਰੀ 1971 (ਉਮਰ 48)
ਬੰਬੇ, ਮਹਾਂਰਾਸ਼ਟਰ
ਸਿਆਸੀ ਪਾਰਟੀ ਭਾਰਤੀ ਰਾਸ਼ਟਰੀ ਕਾਂਗਰਸ
ਪਤੀ/ਪਤਨੀ ਪ੍ਰਿਯਾਦਰਸ਼ਨੀ ਰਾਜੇ ਸਿੰਧੀਆ
ਸੰਤਾਨ 1 ਬੇਟਾ ਅਤੇ 1 ਬੇਟੀ
ਰਿਹਾਇਸ਼ ਜੈ ਵਿਲਾਸ ਮਹਲ, ਗਵਾਲੀਅਰ
ਅਲਮਾ ਮਾਤਰ ਹਾਰਵਰਡ ਯੂਨੀਵਰਸਿਟੀ
ਸਟੈਨਫੋਰਡ ਬਿਜ਼ਨਸ ਸਕੂਲ
ਵੈਬਸਾਈਟ Jyotiradityamscindia.com

ਜੋਤੀਰਾਦਿਤੀਆ ਮਾਧਾਵਰਾਓ ਸਿੰਧੀਆ ਇੱਕ ਭਾਰਤੀ ਸਿਆਸਤਦਾਨ ਹੈ। ਉਹ ਸੰਸਦ ਮੈਂਬਰ ਵੀ ਹੈ ਅਤੇ ਉਹ ਮੱਧ ਪ੍ਰਦੇਸ਼ ਦੇ ਗੁਨਾ (ਲੋਕ ਸਭਾ ਹਲਕਾ) ਤੋਂ ਚੋਣ ਜਿੱਤਿਆ। ਉਹ ਭਾਰਤੀ ਰਾਸ਼ਟਰੀ ਕਾਂਗਰਸ ਦਾ ਮੈਂਬਰ ਹੈ।

ਜੀਵਨ[ਸੋਧੋ]

ਸਿੰਧੀਆ ਦਾ ਜਨਮ ਮੁੰਬਈ ਵਿੱਚ, ਪਿਤਾ ਮਾਧਵਰਾਓ ਸਿੰਧੀਆ ਅਤੇ ਮਾਤਾ ਮਾਧਵੀ ਰਾਜੇ ਸਿੰਧੀਆ ਦੇ ਘਰ ਹੋਇਆ। ਉਹ ਪਹਿਲਾ ਕੈਮਪੀਅਨ ਸਕੂਲ, ਮੁੰਬਈ ਵਿੱਚ ਪੜ੍ਹਿਆ ਅਤੇ ਫਿਰ ਦੂਨ ਸਕੂਲ, ਦੇਹਰਾਦੂਨ ਵਿੱਚ ਪੜ੍ਹਿਆ। ਉਸਨੇ 1993 ਵਿੱਚ ਗ੍ਰੇਜੂਏਸ਼ਨ ਅਰਥ ਸ਼ਾਸ਼ਤਰ ਵਿਸ਼ੇ ਵਿੱਚ ਹਾਰਵਰਡ ਯੂਨੀਵਰਸਿਟੀ ਤੋਂ ਕੀਤੀ। 2003 ਵਿੱਚ ਇਸਨੇ ਸਟੈਨਫੋਰਡ ਗਰੈਜੂਏਟ ਸਕੂਲ ਆਫ਼ ਬਿਜ਼ਨਸ ਐਮ.ਬੀ.ਏ ਦੀ ਡਿਗਰੀ ਕੀਤੀ।

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]