ਸਮੱਗਰੀ 'ਤੇ ਜਾਓ

ਜੀਵਾਜੀਰਾਓ ਸਿੰਧੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਹਾਰਾਜਾ ਜੀਵਾਜੀਰਾਓ ਸਿੰਧੀਆ
The Maharaja of Gwalior: a hand-coloured photograph, c.1930's
ਗਵਾਲੀਅਰ ਦੇ ਮਹਾਰਾਜਾ
ਸ਼ਾਸਨ ਕਾਲ5 ਜੂਨ 1925 – 28 ਮਈ 1948
ਪੂਰਵ-ਅਧਿਕਾਰੀਮਾਧੋਰਾਓ ਸਿੰਧੀਆ
ਵਾਰਸMonarchy abolished, Gwalior merged into Madhya Bharat
Titular Maharaja of Gwalior
Pretendence28 ਮਈ 1948 – 16 ਜੁਲਾਈ 1961
ਵਾਰਸਮਾਧਵਰਾਓ ਸਿੰਧੀਆ
ਜਨਮ(1916-06-25)25 ਜੂਨ 1916
ਮੌਤ16 ਜੁਲਾਈ 1961(1961-07-16) (ਉਮਰ 45)
ਜੀਵਨ-ਸਾਥੀਵਿਜੈ ਰਾਜੇ ਸਿੰਧਿਆ
ਔਲਾਦ
Usha Raje
Madhavrao
Vasundhara Raje
Yashodhara Raje[1]
ਘਰਾਣਾਸਿੰਧੀਆ
ਪਿਤਾਮਾਧੋ ਰਾਓ ਸਿੰਧੀਆ
ਧਰਮਹਿੰਦੂ ਮਰਾਠਾ

ਮਹਾਰਾਜਾ ਜੀਵਾਜੀਰਾਓ ਸਿੰਧੀਆ (26 ਜੂਨ 1916 – 16 ਜੁਲਾਈ 1961) ਗਵਾਲੀਅਰ ਰਿਆਸਤ ਦੇ ਸਿੰਧੀਆ ਰਾਜਵੰਸ਼ ਦਾ ਮਹਾਰਾਜਾ ਸੀ। ਉਸਨੂੰ ਬਾਅਦ ਵਿੱਚ ਆਜ਼ਾਦ ਭਾਰਤ ਵਿੱਚ ਮੱਧ ਭਾਰਤ ਦਾ ਰਾਜਪ੍ਰਮੁੱਖ ਵੀ ਬਣਾਇਆ ਗਿਆ। ਮਹਾਰਾਜਾ ਆਪਣੇ ਕਾਰ ਖਿਡਾਉਣੇ ਅਤੇ ਰੇਲ ਖਿਡਾਉਨਿਆਂ ਦੇ ਸ਼ੌਂਕ ਕਰਕੇ ਮਸ਼ਹੂਰ ਸੀ। ਉਸਨੇ ਆਪਣੇ ਜੈ ਵਿਲਾਸ ਮਹਲ ਵਿੱਚ ਖਾਣੇ ਦੇ ਟੇਬਲ ਤੇ ਇੱਕ ਚਾਂਦੀ ਦੀ ਰੇਲ ਬਣਵਾਈ ਜਿਸ ਵਿੱਚ ਖਾਣਾ ਪਰੋਸਿਆ ਜਾਂਦਾ ਸੀ।

ਹਵਾਲੇ

[ਸੋਧੋ]