ਮੁਜੀਬ ਜ਼ਾਦਰਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੁਜੀਬ ਜ਼ਾਦਰਾਨ
ਨਿੱਜੀ ਜਾਣਕਾਰੀ
ਜਨਮ (2001-03-28) 28 ਮਾਰਚ 2001 (ਉਮਰ 18)
ਖ਼ੋਸਤ, ਅਫ਼ਗ਼ਾਨਿਸਤਾਨ
ਬੱਲੇਬਾਜ਼ੀ ਦਾ ਅੰਦਾਜ਼ਸੱਜੂ-ਬੱਲੇਬਾਜ਼
ਗੇਂਦਬਾਜ਼ੀ ਦਾ ਅੰਦਾਜ਼ਸੱਜੇ-ਹੱਥੀਂ ਆਫ਼-ਸਪਿਨ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਓ.ਡੀ.ਆਈ. ਪਹਿਲਾ ਮੈਚ (ਟੋਪੀ 43)5 ਦਸੰਬਰ 2017 v ਆਇਰਲੈਂਡ
ਆਖ਼ਰੀ ਓ.ਡੀ.ਆਈ.10 ਦਸੰਬਰ 2017 v ਆਇਰਲੈਂਡ
ਓ.ਡੀ.ਆਈ. ਕਮੀਜ਼ ਨੰ.88
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2017–ਵਰਤਮਾਨਸਪੀਨ ਘਰ ਖੇਤਰ ਕ੍ਰਿਕਟ ਟੀਮ
2017–ਵਰਤਮਾਨਕੋਮਿਲਾ ਵਿਕਟੋਰੀਅਨਸ
2018–ਵਰਤਮਾਨਕਿੰਗਜ਼ XI ਪੰਜਾਬ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਓਡੀਆਈ ਲਿਸਟ ਏ ਟੀ20
ਮੈਚ 2 8 4
ਦੌੜਾਂ 0 4 0
ਬੱਲੇਬਾਜ਼ੀ ਔਸਤ 0.00 4.00
100/50 0/0 0/0 0/0
ਸ੍ਰੇਸ਼ਠ ਸਕੋਰ 0 4* 0*
ਗੇਂਦਾਂ ਪਾਈਆਂ 120 444 135
ਵਿਕਟਾਂ 6 13 5
ਗੇਂਦਬਾਜ਼ੀ ਔਸਤ 12.33 22.84 30.20
ਇੱਕ ਪਾਰੀ ਵਿੱਚ 5 ਵਿਕਟਾਂ 0 0 0
ਇੱਕ ਮੈਚ ਵਿੱਚ 10 ਵਿਕਟਾਂ n/a n/a n/a
ਸ੍ਰੇਸ਼ਠ ਗੇਂਦਬਾਜ਼ੀ 4/24 4/24 2/17
ਕੈਚ/ਸਟੰਪ 0/– 1/– 3/–
ਸਰੋਤ: ਕ੍ਰਿਕਇੰਫ਼ੋ, 10 ਦਸੰਬਰ 2017

ਮੁਜੀਬ ਜ਼ਾਦਰਾਨ (ਜਨਮ 28 ਮਾਰਚ 2001) ਇੱਕ ਅਫ਼ਗ਼ਾਨ ਕ੍ਰਿਕਟ ਖਿਡਾਰੀ ਹੈ।[1] ਉਸਨੂੰ 21ਵੀਂ ਸਦੀ ਦਾ ਪਹਿਲਾ ਅੰਤਰਰਾਸ਼ਟਰੀ ਕ੍ਰਿਕਟਰ ਕਿਹਾ ਜਾਂਦਾ ਹੈ। ਜ਼ਾਦਰਾਨ ਨੇ 16 ਸਾਲ ਦੀ ਉਮਰ ਵਿੱਚ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਦੀ ਸ਼ੁਰੂਆਤ ਕੀਤੀ ਹੈ।[2]

ਅੰਤਰਰਾਸ਼ਟਰੀ ਖੇਡ-ਜੀਵਨ[ਸੋਧੋ]

2017 ਦੇ ਏਸੀਸੀ ਅੰਡਰ-19 ਏਸ਼ੀਆ ਕੱਪ ਵਿੱਚ ਉਹ ਪੰਜ ਮੈਚਾਂ ਵਿੱਚ ਵੀਹ ਵਿਕਟਾਂ ਲੈ ਕੇ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਖਿਡਾਰੀ ਸੀ ਅਤੇ ਇਸ ਪ੍ਰਦਰਸ਼ਨ ਕਰਕੇ ਅਫ਼ਗ਼ਾਨਿਸਤਾਨ ਦੀ ਅੰਡਰ-19 ਟੀਮ ਆਪਣਾ ਪਹਿਲਾ ਟਾਇਟਲ ਜਿੱਤਣ ਵਿੱਚ ਸਫ਼ਲ ਰਹੀ ਸੀ।[3] ਇਸ ਪ੍ਰਦਰਸ਼ਨ ਕਰਕੇ ਉਸਦੀ ਚੋਣ ਦਸੰਬਰ 2017 ਵਿੱਚ ਅਫ਼ਗ਼ਾਨਿਸਤਾਨ ਦੀ ਆਇਰਲੈਂਡ ਟੀਮ ਵਿਰੁੱਧ ਖੇਡਣ ਵਾਲੀ ਟੀਮ ਵਿੱਚ ਕਰ ਲਈ ਗਈ ਸੀ।[4] ਫਿਰ ਉਸਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਓਡੀਆਈ ਮੈਚ 5 ਦਸੰਬਰ 2017 ਨੂੰ ਆਇਰਲੈਂਡ ਵਿਰੁੱਧ ਖੇਡਿਆ ਸੀ।[5] ਪਹਿਲੇ ਮੈਚ ਦੌਰਾਨ ਉਸਨੇ 24 ਦੌਡ਼ਾਂ ਦੇ ਕੇ 4 ਵਿਕਟਾਂ ਲਈਆਂ।[6] ਇਹ ਮੈਚ ਅਫ਼ਗ਼ਾਨਿਸਤਾਨ ਦੀ ਟੀਮ 138 ਦੌਡ਼ਾਂ ਨਾਲ ਜਿੱਤ ਗਈ ਸੀ। ਮੁਜ਼ੀਬ ਨੂੰ ਇਸ ਪ੍ਰਦਰਸ਼ਨ ਲਈ ਮੈਨ ਆਫ਼ ਦ ਮੈਚ ਇਨਾਮ ਦਿੱਤਾ ਗਿਆ ਸੀ।[7]

ਦਸੰਬਰ 2017 ਵਿੱਚ, ਉਸਦਾ ਨਾਂਮ ਅਫ਼ਗ਼ਾਨਿਸਤਾਨ ਦੀ 2018 ਅੰਡਰ-19 ਕ੍ਰਿਕਟ ਵਿਸ਼ਵ ਕੱਪ ਟੀਮ ਲਈ ਚੁਣ ਲਿਆ ਗਿਆ ਸੀ।[8]

ਅੰਤਰਰਾਸ਼ਟਰੀ ਇਨਾਮ[ਸੋਧੋ]

ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ[ਸੋਧੋ]

ਮੈਨ ਆਫ਼ ਦ ਮੈਚ ਇਨਾਮ[ਸੋਧੋ]

ਨੰਬਰ ਵਿਰੋਧੀ ਸਥਾਨ ਮਿਤੀ ਕਾਰਗੁਜ਼ਾਰੀ ਨਤੀਜਾ
1 ਆਇਰਲੈਂਡ ਸ਼ਾਰਜਾਹ ਕ੍ਰਿਕਟ ਸਟੇਡੀਅਮ, ਸ਼ਾਰਜ਼ਾਹ 5 ਦਸੰਬਰ 2017 ਬੱਲੇਬਾਜ਼ੀ ਨਹੀਂ ਕੀਤੀ ; 10–2–24–4  ਅਫਗਾਨਿਸਤਾਨ 138 ਦੌਡ਼ਾਂ ਨਾਲ ਜੇਤੂ।

ਹਵਾਲੇ[ਸੋਧੋ]

  1. "Mujeeb Zadran". ESPN Cricinfo. Retrieved 10 August 2017. 
  2. "Mujeeb Zadran becomes the first male International cricketer from the 21st century". Crictracker. Retrieved 5 December 2017. 
  3. "Faizi ton, Mujeeb five-for hand Afghanistan maiden U-19 Asia Cup title". ESPN Cricinfo. Retrieved 24 November 2017. 
  4. "Mujeeb Zadran called for the ODI Series against Ireland". Afghanistan Cricket Board. Retrieved 2 December 2017. 
  5. "1st ODI (D/N), Ireland tour of United Arab Emirates at Sharjah, Dec 5 2017". ESPN Cricinfo. Retrieved 5 December 2017. 
  6. "Preview: Afghanistan U19 v Pakistan U19". International Cricket Council. Retrieved 12 January 2018. 
  7. "Teenager Mujeeb Zadran spins out Ireland". ESPN Cricinfo. Retrieved 5 December 2017. 
  8. "Mujeeb Zadran in Afghanistan squad for Under-19 World Cup". ESPN Cricinfo. Retrieved 7 December 2017. 

ਬਾਹਰੀ ਕਡ਼ੀਆਂ[ਸੋਧੋ]