ਮੁਹੰਮਦ ਕੈਫ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੁਹੰਮਦ ਕੈਫ਼
محمد کیف
Mohammad Kaif.jpg
ਨਿੱਜੀ ਜਾਣਕਾਰੀ
ਜਨਮ (1980-12-01) 1 ਦਸੰਬਰ 1980 (ਉਮਰ 40)
ਇਲਾਹਾਬਾਦ, ਭਾਰਤ
ਬੱਲੇਬਾਜ਼ੀ ਦਾ ਅੰਦਾਜ਼ਸੱਜੂ ਬੱਲੇਬਾਜ਼
ਗੇਂਦਬਾਜ਼ੀ ਦਾ ਅੰਦਾਜ਼ਸੱਜੂ (ਆਫ਼ ਸਪਿਨ)
ਭੂਮਿਕਾਬੱਲੇਬਾਜ਼
ਸੰਬੰਧੀਮੋਹੰਮਦ ਤਾਰੀਫ਼ (ਪਿਤਾ)
ਮੋਹੰਮਦ ਸੈਫ਼ (ਕ੍ਰਿਕਟ ਖਿਡਾਰੀ, ਜਨਮ 1976) (ਭਰਾ)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ2 ਮਾਰਚ 2000 v ਦੱਖਣੀ ਅਫ਼ਰੀਕਾ
ਆਖ਼ਰੀ ਟੈਸਟ30 ਜੂਨ 2006 v ਵੈਸਟ ਇੰਡੀਜ਼
ਓ.ਡੀ.ਆਈ. ਪਹਿਲਾ ਮੈਚ28 ਜਨਵਰੀ 2002 v ਇੰਗਲੈਂਡ
ਆਖ਼ਰੀ ਓ.ਡੀ.ਆਈ.29 ਨਵੰਬਰ 2006 v ਦੱਖਣੀ ਅਫ਼ਰੀਕਾ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
1998–2014ਉੱਤਰ ਪ੍ਰਦੇਸ਼ ਕ੍ਰਿਕਟ ਟੀਮ
2014–2016ਆਂਧਰਾ ਕ੍ਰਿਕਟ ਟੀਮ
2008–2009ਰਾਜਸਥਾਨ ਰਾਇਲਜ਼
2010ਕਿੰਗਜ਼ XI ਪੰਜਾਬ
2011–2013ਰਾਇਲ ਚੈਲੰਜਰਜ਼ ਬੰਗਲੌਰ
2016-ਵਰਤਮਾਨਛੱਤੀਸਗੜ੍ਹ ਕ੍ਰਿਕਟ ਟੀਮ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਇੱਕ-ਦਿਨਾ ਮੈਚ ਪਹਿਲਾ ਦਰਜਾ ਕ੍ਰਿਕਟ ਟਵੰਟੀ20
ਮੈਚ 13 125 129 49
ਦੌੜਾਂ 624 2753 7581 723
ਬੱਲੇਬਾਜ਼ੀ ਔਸਤ 32.84 32.01 41.88 20.65
100/50 1/3 2/17 15/45 0/4
ਸ੍ਰੇਸ਼ਠ ਸਕੋਰ 148* 111* 202* 68
ਗੇਂਦਾਂ ਪਾਈਆਂ 18 1472
ਵਿਕਟਾਂ 20
ਸ੍ਰੇਸ਼ਠ ਗੇਂਦਬਾਜ਼ੀ 35.45
ਇੱਕ ਪਾਰੀ ਵਿੱਚ 5 ਵਿਕਟਾਂ
ਇੱਕ ਮੈਚ ਵਿੱਚ 10 ਵਿਕਟਾਂ n/a
ਸ੍ਰੇਸ਼ਠ ਗੇਂਦਬਾਜ਼ੀ 3/4
ਕੈਚਾਂ/ਸਟੰਪ 14/0 55/0 116/0 23/0
ਸਰੋਤ: [1], 9 ਅਕਤੂਬਰ 2011

ਮੋਹੰਮਦ ਕੈਫ਼ (ਉਰਦੂ: محمد کیف, ਇਸ ਅਵਾਜ਼ ਬਾਰੇ ਉਚਾਰਨ (1 ਦਸੰਬਰ 1980) ਇੱਕ ਭਾਰਤੀ ਸਾਬਕਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਕ੍ਰਿਕਟ ਟੀਮ ਅੰਡਰ-19 ਦੀ ਟੀਮ ਦਾ ਕਪਤਾਨ ਵੀ ਰਹਿ ਚੁੱਕਾ ਹੈ ਅਤੇ ਉਸਦੀ ਕਪਤਾਨੀ ਦੌਰਾਨ ਭਾਰਤ ਦੀ ਅੰਡਰ-19 ਟੀਮ ਨੇ 2000 ਈਸਵੀ ਵਿੱਚ ਵਿਸ਼ਵ ਕੱਪ ਵੀ ਜਿੱਤਿਆ ਸੀ। ਕੈਫ਼ ਨੂੰ ਖਾਸ ਕਰਕੇ ਉਸਦੀ ਫ਼ੀਲਡਿੰਗ ਕਰਕੇ ਜਾਣਿਆ ਜਾਂਦਾ ਹੈ।

ਹਵਾਲੇ[ਸੋਧੋ]