ਸਮੱਗਰੀ 'ਤੇ ਜਾਓ

ਰਾਜਸਥਾਨ ਰਾਇਲਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਜਸਥਾਨ ਰੋਇਅਲਜ਼ ਦਾ ਟੀਮ ਲੋਗੋ

ਰਾਜਸਥਾਨ ਰੋਇਅਲਜ਼ ਰਾਜਸਥਾਨ ਵਿੱਚ ਸਥਿਤ ਇੱਕ ਕ੍ਰਿਕਟ ਦੀ ਟੀਮ ਹੈ, ਜੋ ਇਨਡੀਅਨ ਪ੍ਰਿਮਿਅਰ ਲੀਗ ਦੀਆਂ ਅੱਠ ਟੀਮਾਂ ਵਿੱਚੌਂ ਇੱਕ ਹੈ। ਟੀਮ ਦਾ ਕੋਚ ਅਤੇ ਕੈਪਟਨ ਸ਼ੈਨ ਵਾਰਨ ਹੈ। ਟੀਮ ਸਵਾਐ ਮਾਨਸਿੰਘ ਸਟੇਡਿਅਮ ਵਿੱਚ ਖੇਡਦੀ ਹੈ। ਟੀਮ ਦਾ ਮਾਲਕ ਅਮੱਰਜਿੰਗ ਮੀਡੀਆ ਹੈ। ਅਮਰਜਿੰਗ ਮੀਡੀਆ ਨੇ ਰਾਜਸਥਾਨ ਰੋਇਅਲਜ਼ ਨੂੰ $6.7 ਕਰੋੜ ਦੀ ਖ਼ਰਿਦਿਆ ਸੀ।

ਬਾਹਰੀ ਕੜੀ

[ਸੋਧੋ]

ਹਵਾਲੇ

[ਸੋਧੋ]