ਸਮੱਗਰੀ 'ਤੇ ਜਾਓ

ਮੇਲ ਕਰਾਦੇ ਰੱਬਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੇਲ ਕਰਾਦੇ ਰੱਬਾ
ਪੋਸਟਰ
ਨਿਰਦੇਸ਼ਕਨਵਨੀਤ ਸਿੰਘ
ਸਕਰੀਨਪਲੇਅਧੀਰਜ ਰਤਨ
ਨਿਰਮਾਤਾਰਾਜਨ ਬਤਰਾ
ਸਿਤਾਰੇਜਿੰਮੀ ਸ਼ੇਰਗਿੱਲ
ਨੀਰੂ ਬਾਜਵਾ
ਗਿੱਪੀ ਗਰੇਵਾਲ
ਜਸਵਿੰਦਰ ਭੱਲਾ
ਸੰਗੀਤਕਾਰਜੈਦੇਵ ਕੁਮਾਰ
ਅਮਨ ਹਯਾਰ
ਡਿਸਟ੍ਰੀਬਿਊਟਰਟਿਪਸ ਫ਼ਿਲਮਜ਼
ਰਿਲੀਜ਼ ਮਿਤੀ
  • 16 ਜੁਲਾਈ 2010 (2010-07-16)
ਦੇਸ਼ਭਾਰਤ
ਭਾਸ਼ਾਪੰਜਾਬੀ
ਬਾਕਸ ਆਫ਼ਿਸ 105.0 ਮਿਲੀਅਨ[1]

ਮੇਲ ਕਰਾਦੇ ਰੱਬਾ, ਇੱਕ ਭਾਰਤੀ ਪੰਜਾਬੀ-ਭਾਸ਼ਾ ਦੀ ਫ਼ਿਲਮ ਹੈ ਜੋ ਨਵਨੀਤ ਸਿੰਘ ਦੁਆਰਾ ਨਿਰਦੇਸ਼ਿਤ ਹੈ ਅਤੇ ਧੀਰਜ ਰਤਨ ਦੁਆਰਾ ਲਿਖੀ ਗਈ ਹੈ। ਇਸਦਾ ਨਿਰਮਾਣ ਰਾਜਨ ਬੱਤਰਾ ਅਤੇ ਵਿਵੇਕ ਓਹਰੀ ਨੇ ਕੀਤਾ ਸੀ। ਇਸ ਵਿੱਚ ਜਿੰਮੀ ਸ਼ੇਰਗਿੱਲ ਅਤੇ ਨੀਰੂ ਬਾਜਵਾ ਨੇ ਕੰਮ ਕੀਤਾ ਹੈ। ਗਾਇਕ ਗਿੱਪੀ ਗਰੇਵਾਲ ਨੇ ਇਸ ਫ਼ਿਲਮ ਨਾਲ਼ ਆਪਣੇ ਅਦਾਕਾਰੀ ਕੈਰੀਅਰ ਦਾ ਆਗਾਜ਼ ਕੀਤਾ।[2] ਅਮਰ ਨੂਰੀ, ਸੁਨੀਤਾ ਧੀਰ ਅਤੇ ਸ਼ਵਿੰਦਰ ਮਾਹਲ ਨੇ ਵੀ ਇਸ ਫ਼ਿਲਮ ਵਿੱਚ ਅਦਾਕਾਰੀ ਕੀਤੀ।[3] ਇਹ ਫ਼ਿਲਮ 16 ਜੁਲਾਈ 2010 ਨੂੰ ਰਿਲੀਜ਼ ਹੋਈ ਸੀ।

ਕਾਸਟ[ਸੋਧੋ]

ਹਵਾਲੇ[ਸੋਧੋ]

  1. Trade News Network. "Top Punjabi Film Opening Weeks". Box Office India.com. Archived from the original on 16 June 2013. Retrieved 31 May 2013.
  2. Panchal, Komal RJ (11 June 2023). "Gippy Grewal reveals he did Mel Karade Rabba for free, sees Carry On Jatta 3 as a pan-India film: 'Time to take Punjabi cinema to the world'". The Indian Express (in ਅੰਗਰੇਜ਼ੀ). Retrieved 20 August 2023.
  3. "Mel Karade Rabba: Complete cast and crew details". Cine Punjab. Archived from the original on 3 ਜਨਵਰੀ 2017. Retrieved 15 March 2010.
  4. 4.0 4.1 4.2 Singh, Jasmine. "Changing times: Jimmy Sheirgill, Neeru Bajwa and singer Gippy Grewal were in the city for the promotion of their upcoming movie Mel Karade Rabba". Chandigarh: Tribune India.

ਬਾਹਰੀ ਲਿੰਕ[ਸੋਧੋ]