ਮੈਕਓਐਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੈਕਓਐਸ
64px
300px
ਉੱਨਤਕਾਰ ਐਪਲ
ਲਿਖਿਆ ਹੋਇਆ
ਆਪਰੇਟਿੰਗ ਸਿਸਟਮ ਟੱਬਰ
ਕਮਕਾਜੀ ਹਾਲਤ ਜਾਰੀ
ਸਰੋਤ ਮਾਡਲ ਬੰਦ ਸਰੋਤ (ਕੁਝ ਖੁੱਲ੍ਹਾ ਸਰੋਤ ਹਿੱਸਿਆਂ ਸਮੇਤ)
ਪਹਿਲੀ ਰਿਲੀਜ਼ ਮਾਰਚ 24, 2001 (2001-03-24) (18 ਸਾਲ ਪਹਿਲਾਂ)
ਮੰਡੀਕਰਨ ਟੀਚਾ ਨਿੱਜੀ ਕੰਪਿਊਟਰ
ਅਪਡੇਟ ਤਰੀਕਾ
ਪਲੇਟਫ਼ਾਰਮ
ਕਰਨਲ ਕਿਸਮ ਹਾਇਬ੍ਰਿਡ (XNU)
ਡਿਫ਼ਾਲਟ ਵਰਤੋਂਕਾਰ ਇੰਟਰਫ਼ੇਸ ਤਸਵੀਰੀ (ਐਕੂਆ)
ਲਸੰਸ ਵਪਾਰਕ ਸਾਫ਼ਟਵੇਅਰ ਮਲਕੀਅਤੀ ਸਾਫ਼ਟਵੇਅਰ
Preceded by ਮੈਕ ਓ.ਐੱਸ. 9
ਦਫ਼ਤਰੀ ਵੈੱਬਸਾਈਟ www.apple.com/osx
ਯੂਨਿਕਸ-ਵਰਗੇ ਆਪਰੇਟਿੰਗ ਸਿਸਟਮਾਂ ਦਾ ਸਰਲ ਇਤਿਹਾਸ

ਮੈਕਓਐਸ (ਅੰਗਰੇਜ਼ੀ: macOS, ਪਹਿਲਾਂ OS X) (ਉੱਚਾਰਨ: /ˌ ɛs ˈtɛn/ ਓ ਐੱਸ ਟੈੱਨ; ਅਸਲ ’ਚ Mac OS X ਮੈਕ ਓ ਐੱਸ ਟੈੱਨ) ਐਪਲ ਦਾ ਬਣਾਇਆ ਇੱਕ ਯੂਨਿਕਸ-ਅਧਾਰਤ ਤਸਵੀਰੀ ਇੰਟਰਫ਼ੇਸ ਆਪਰੇਟਿੰਗ ਸਿਸਟਮ ਹੈ। ਇਹ ਮੈਕ ਕੰਪਿਊਟਰਾਂ ਵਾਸਤੇ ਡਿਜ਼ਾਇਨ ਕੀਤਾ ਗਿਆ ਹੈ ਅਤੇ 2002 ਤੋਂ ਸਾਰੇ ਮੈਕ ਤੇ ਪਹਿਲਾਂ ਤੋਂ ਹੀ ਇੰਸਟਾਲ ਆ ਰਿਹਾ ਹੈ। ਇਹ 1999 ਵਿੱਚ ਰਿਲੀਜ਼ ਹੋਏ ਮੈਕ OS 9 ਦਾ ਉੱਤਰਾਧਿਕਾਰੀ ਸੀ ਜਿਹੜੀ ਕਿ "ਕਲਾਸਿਕ" ਮੈਕ OS ਦੀ ਆਖ਼ਰੀ ਰਿਲੀਜ਼ ਸੀ ਜੋ 1984 ਤੋਂ ਐਪਲ ਦਾ ਮੁੱਢਲਾ ਆਪਰੇਟਿੰਗ ਸਿਸਟਮ ਰਿਹਾ ਸੀ। 1999 ਵਿੱਚ ਰਿਲੀਜ਼ ਹੋਇਆ ਮੈਕ OS X ਸਰਵਰ 1.0 ਪਹਿਲੀ ਰਿਲੀਜ਼ ਸੀ, ਅਤੇ ਇੱਕ ਡੈਸਕਟਾਪ ਵਰਜਨ, ਮੈਕ OS X v10.0 "ਚੀਤਾ" ਮਾਰਚ 24, 2001 ਨੂੰ ਜਾਰੀ ਹੋਇਆ। ਡੈਸਕਟਾਪ, ਲੈਪਟਾਪ ਅਤੇ ਨਿੱਜੀ ਕੰਪਿਊਟਰਾਂ ਦੀ ਮੰਡੀ ਵਿੱਚ OS X, ਵਿੰਡੋਜ਼ ਤੋਂ ਬਾਅਦ, ਦੂਜਾ ਸਭ ਤੋਂ ਵੱਧ ਵਰਤਿਆ ਜਾਣ ਵਾਲ਼ਾ ਆਪਰੇਟਿੰਗ ਸਿਸਟਮ ਹੈ।

ਹਵਾਲੇ[ਸੋਧੋ]

  1. "Cocoa - OS X Technology Overview". Apple. Retrieved ਜੂਨ 8, 2013.  Check date values in: |access-date= (help)
  2. "Mac Technology Overview" (PDF). Apple. Retrieved ਜੂਨ 8, 2013.  Check date values in: |access-date= (help)
  3. "Mac OS X Version 10.5 on Intel-based Macintosh computers". The Open Group. Retrieved ਦਿਸੰਬਰ 4, 2014.  Check date values in: |access-date= (help)
  4. "Mac OS X Version 10.6 on Intel-based Macintosh computers". The Open Group. Retrieved ਦਿਸੰਬਰ 4, 2014.  Check date values in: |access-date= (help)
  5. "Apple technology brief on UNIX" (PDF). Apple. Retrieved ਨਵੰਬਰ 5, 2008.  Check date values in: |access-date= (help)
  6. "Mac OS X Version 10.8 on Intel-based Macintosh computers". The Open Group. Retrieved ਦਿਸੰਬਰ 4, 2014.  Check date values in: |access-date= (help)
  7. "OS X Version 10.9 on Intel-based Macintosh computers". The Open Group. Retrieved ਦਿਸੰਬਰ 4, 2014.  Check date values in: |access-date= (help)
  8. "OS X version 10.10 Yosemite on Intel-based Mac computers". The Open Group. Retrieved ਦਿਸੰਬਰ 4, 2014.  Check date values in: |access-date= (help)