ਮੋਹਿੰਦਰ ਅਮਰਨਾਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੋਹਿੰਦਰ ਅਮਰਨਾਥ
ਨਿੱਜੀ ਜਾਣਕਾਰੀ
ਜਨਮ (1950-09-24) 24 ਸਤੰਬਰ 1950 (ਉਮਰ 73)
ਪਟਿਆਲਾ, ਭਾਰਤ
ਛੋਟਾ ਨਾਮਜਿਮੀ
ਬੱਲੇਬਾਜ਼ੀ ਅੰਦਾਜ਼ਸੱਜੂ ਬੱਲੇਬਾਜ
ਗੇਂਦਬਾਜ਼ੀ ਅੰਦਾਜ਼ਸੱਜੂ (ਮੱਧਮ ਗਤੀ ਨਾਲ)
ਭੂਮਿਕਾਆਲ-ਰਾਊਂਡਰ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 69)24 ਦਸੰਬਰ 1969 ਬਨਾਮ ਆਸਟ੍ਰੇਲੀਆ
ਆਖ਼ਰੀ ਟੈਸਟ11 ਜਨਵਰੀ 1988 ਬਨਾਮ ਵੈਸਟ ਇੰਡੀਜ਼
ਪਹਿਲਾ ਓਡੀਆਈ ਮੈਚ (ਟੋਪੀ 85)7 ਜੂਨ 1975 ਬਨਾਮ ਇੰਗਲੈਂਡ
ਆਖ਼ਰੀ ਓਡੀਆਈ30 ਅਕਤੂਬਰ 1989 ਬਨਾਮ ਵੈਸਟ ਇੰਡੀਜ਼
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਇੱਕ ਦਿਨਾ ਮੈਚ
ਮੈਚ 69 85
ਦੌੜਾਂ 4,378 1,924
ਬੱਲੇਬਾਜ਼ੀ ਔਸਤ 42.50 30.53
100/50 11/24 2/13
ਸ੍ਰੇਸ਼ਠ ਸਕੋਰ 138 102*
ਗੇਂਦਾਂ ਪਾਈਆਂ 3676 2730
ਵਿਕਟਾਂ 32 46
ਗੇਂਦਬਾਜ਼ੀ ਔਸਤ 55.68 42.84
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 4/63 3/12
ਕੈਚਾਂ/ਸਟੰਪ 47/– 23/–
ਸਰੋਤ: [1], 8 ਅਕਤੂਬਰ 2009

ਮੋਹਿੰਦਰ ਜੈਨ ਭਾਰਦਵਾਜ ਉਚਾਰਨ  (ਜਨਮ 24 ਸਤੰਬਰ 1950) ਇੱਕ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਹੈ। ਉਸਨੂੰ ਆਮ ਤੌਰ ਕੇ 'ਜਿਮੀ' ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਮੋਹਿੰਦਰ ਅਮਰਨਾਥ, ਲਾਲਾ ਅਮਰਨਾਥ ਦਾ ਪੁੱਤਰ ਹੈ ਅਤੇ ਉਸਦੇ ਭਰਾ ਦਾ ਨਾਂਅ ਸੁਰਿੰਦਰ ਅਮਰਨਾਥ ਹੈ, ਜੋ ਕਿ ਸਾਬਕਾ ਟੈਸਟ ਕ੍ਰਿਕਟ ਖਿਡਾਰੀ ਹੈ। ਇਸ ਤੋਂ ਇਲਾਵਾ ਰਾਜਿੰਦਰ ਅਮਰਨਾਥ ਵੀ ਮੋਹਿੰਦਰ ਅਮਰਨਾਥ ਦੇ ਭਰਾ ਹਨ, ਜੋ ਕਿ ਕ੍ਰਿਕਟ ਕੋਚ ਹਨ ਅਤੇ ਪਹਿਲਾ ਦਰਜਾ ਕ੍ਰਿਕਟ ਦੇ ਸਾਬਕਾ ਖਿਡਾਰੀ ਹਨ।
ਮੋਹਿੰਦਰ ਅਮਰਨਾਥ 1983 ਵਿੱਚ ਹੋਏ ਕ੍ਰਿਕਟ ਵਿਸ਼ਵ ਕੱਪ, ਜੋ ਕਿ ਭਾਰਤੀ ਕ੍ਰਿਕਟ ਟੀਮ ਨੇ ਜਿੱਤਿਆ ਸੀ, ਦੇ ਮੈਨ ਆਫ਼ ਦ ਸੀਰੀਜ਼ ਰਹੇ ਸਨ।

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]

ਮੋਹਿੰਦਰ ਅਮਰਨਾਥ ਦਾ ਕ੍ਰਿਕਟ ਖੇਡ ਪ੍ਰਦਰਸ਼ਨ ਗ੍ਰਾਫ਼