ਸਮੱਗਰੀ 'ਤੇ ਜਾਓ

ਯਕਸ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਭਾਰਤੀ ਯਕਸ਼ ਦੇ ਸਹਾਰੇ ਯੂਨਾਨੀ ਸਕਰੋਲ, ਅਮਰਾਵਤੀ, ਤੀਜੀ ਸ਼ਤਾਬਦੀ ਈਸਵੀ, ਟੋਕੀਓ ਰਾਸ਼ਟਰੀ ਮਿਊਜੀਅਮ

ਯਕਸ਼ (ਸੰਸਕ੍ਰਿਤ: यक्ष yakṣa)[1] ਕੁਦਰਤ-ਆਤਮਾਵਾਂ ਦੀ ਇੱਕ ਵਿਆਪਕ ਕਲਾਸ ਦਾ ਨਾਮ ਹੈ, ਜੋ ਆਮ ਤੌਰ ਤੇ ਦਿਆਲੂ ਹੁੰਦੀਆਂ ਹਨ, ਅਤੇ ਧਰਤੀ ਅਤੇ ਰੁੱਖਾਂ ਦੀਆਂ ਜੜ੍ਹਾਂ ਵਿੱਚ ਲੁਕੇ ਕੁਦਰਤੀ ਖਜ਼ਾਨਿਆਂ ਦੀ ਨਿਗਰਾਨੀ ਰੱਖਦੀਆਂ ਹਨ।[2] ਇਹ ਹਿੰਦੂ, ਜੈਨ ਅਤੇ ਬੋਧੀ ਸਾਹਿਤ ਵਿੱਚ ਮਿਲਦੀਆਂ ਹਨ।[2] ਇਸ ਸ਼ਬਦ ਦਾ ਇਸਤਰੀ ਲਿੰਗ ਯਕਸ਼ੀ (यक्षी)[3] ਜਾਂ ਯਕਸ਼ਿਨੀ (yakṣiṇī, यक्षिणी)ਹੈ।[4]ਹਿੰਦੂ ਗ੍ਰੰਥਾਂ ਵਿੱਚ ਇੱਕ ਚੰਗੇ ਯਕਸ਼ ਦਾ ਉਦਾਹਰਣ ਮਿਲਦਾ ਹੈ ਜਿਸਨੂੰ ਕੁਬੇਰ ਕਹਿੰਦੇ ਹਨ ਅਤੇ ਜੋ ਧਨ-ਸੰਪਤੀ ਵਿੱਚ ਬੇਜੋੜ ਸੀ। ਇੱਕ ਹੋਰ ਯਕਸ਼ ਦਾ ਪ੍ਰਸੰਗ ਮਹਾਂਭਾਰਤ ਵਿੱਚ ਵੀ ਮਿਲਦਾ ਹੈ। ਜਦੋਂ ਪਾਂਡਵ ਦੂਜੇ ਬਨਵਾਸ ਦੇ ਸਮੇਂ ਜੰਗਲਾਂ ਵਿੱਚ ਭਟਕ ਰਹੇ ਸਨ ਤੱਦ ਇੱਕ ਯਕਸ਼ ਨਾਲ ਉਨ੍ਹਾਂ ਦੀ ਭੇਂਟ ਹੋਈ ਜਿਸਨੇ ਯੁਧਿਸ਼ਠਰ ਨੂੰ ਪ੍ਰਸਿੱਧ ਯਕਸ਼ ਪ੍ਰਸ਼ਨ ਕੀਤੇ ਸਨ।

ਹਵਾਲੇ

[ਸੋਧੋ]
  1. ਦੂਜੀਆਂ ਭਾਸ਼ਾਵਾਂ ਵਿੱਚ: ਫਰਮਾ:Lang-pi ਯੱਖ,(For yakkha as a "rare use in Pali" see Franklin Edgerton, Buddhist Hybrid Sanskrit Grammar and Dictionary, vol. 2., Motilal Banarsidass, First Edition, 1953, p. 442.) ਤਮਿਲ਼: யக்கர், Kannada: ಯಕ್ಷ, Yākka, ਥਾਈ: ยักษ์ yaksa, ਵੀਅਤਨਾਮੀ: [dạ xoa] Error: {{Lang}}: text has italic markup (help), Chinese: 夜叉 yèchā or 藥叉 yàochā, Korean: 야차/夜叉 yacha, ਜਪਾਨੀ: 夜叉 yasha, ਬਰਮੀ: ဘီလူး [bìlú], ਫਰਮਾ:Lang-bo gnod sbyin
  2. 2.0 2.1 "yaksha". Encyclopædia Britannica. Retrieved 2007-07-15.
  3. For यक्षी as the feminine of यक्षः see V. S. Apte, The Practical Sanskrit-English Dictionary, p. 776.
  4. For yakṣiṇī (यक्षिणी) as a regular Sanskrit term for a female yakṣa, and yakṣaṇī as a Buddhist variant, see Franklin Edgerton, Buddhist Hybrid Sanskrit Grammar and Dictionary, vol. 2., Motilal Banarsidass, First Edition, 1953, p. 442.