ਯਾਸਿਰ ਹਾਮੀਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਯਾਸਿਰ ਹਾਮੀਦ
یاسر حمید
ਨਿੱਜੀ ਜਾਣਕਾਰੀ
ਪੂਰਾ ਨਾਂਮਯਾਸਿਰ ਹਾਮੀਦ ਕੁਰੇਸ਼ੀ
ਜਨਮ (1978-02-28) 28 ਫਰਵਰੀ 1978 (ਉਮਰ 43)
ਪੇਸ਼ਾਵਰ, ਖ਼ੈਬਰ ਪਾਖਤੁੰਖ਼ਵਾ, ਪਾਕਿਸਤਾਨ
ਬੱਲੇਬਾਜ਼ੀ ਦਾ ਅੰਦਾਜ਼ਸੱਜੂ
ਗੇਂਦਬਾਜ਼ੀ ਦਾ ਅੰਦਾਜ਼ਸੱਜੂ (ਆਫ਼ਬਰੇਕ)
ਭੂਮਿਕਾਬੱਲੇਬਾਜ਼, ਵਿਕਟ-ਰੱਖਿਅਕ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ
ਮੈਚ 25 56
ਦੌੜਾਂ 1491 2028
ਬੱਲੇਬਾਜ਼ੀ ਔਸਤ 32.41 36.87
100/50 2/8 3/12
ਸ੍ਰੇਸ਼ਠ ਸਕੋਰ 170 127*
ਗੇਂਦਾਂ ਪਾਈਆਂ 78 18
ਵਿਕਟਾਂ
ਗੇਂਦਬਾਜ਼ੀ ਔਸਤ
ਇੱਕ ਪਾਰੀ ਵਿੱਚ 5 ਵਿਕਟਾਂ
ਇੱਕ ਮੈਚ ਵਿੱਚ 10 ਵਿਕਟਾਂ
ਸ੍ਰੇਸ਼ਠ ਗੇਂਦਬਾਜ਼ੀ
ਕੈਚਾਂ/ਸਟੰਪ 20/– 14/–
ਸਰੋਤ: [ਕ੍ਰਿਕਇੰਫ਼ੋ], 8 ਮਈ 2014

ਯਾਸਿਰ ਹਾਮੀਦ ਕੁਰੇਸ਼ੀ (28 ਫ਼ਰਵਰੀ 1978 ਪੇਸ਼ਾਵਰ,[1] ਜੋ ਕਿ ਮੂਲ ਰੂਪ ਵਿੱਚ ਕੁਕਮੰਗ, ਜਿਲ਼੍ਹਾ ਅਬੋਤਾਬਾਦ ਦਾ ਰਹਿਣ ਵਾਲਾ ਹੈ) ਇੱਕ ਪਾਕਿਸਤਾਨੀ ਕ੍ਰਿਕਟ ਖਿਡਾਰੀ ਹੈ। ਉਸਨੇ ਆਪਣੇ ਪਹਿਲੇ ਹੀ ਟੈਸਟ ਮੈਚ ਵਿੱਚ ਬੰਗਲਾਦੇਸ਼ ਵਿਰੁੱਧ ਦੋ ਸੈਂਕਡ਼ੇ ਬਣਾਏ ਸਨ ਅਤੇ ਅਜਿਹਾ ਕਰਨ ਵਾਲਾ ਉਹ ਦੂਸਰਾ ਖਿਡਾਰੀ ਸੀ। ਉਹ ਆਪਣੀਆਂ ਪਹਿਲੀਆਂ ਤੀਹ ਇੱਕ ਦਿਨਾ ਅੰਤਰ-ਰਾਸ਼ਟਰੀ ਕ੍ਰਿਕਟ ਮੁਕਾਬਲਿਆਂ ਦੀਆਂ ਪਾਰੀਆਂ ਵਿੱਚ ਸਭ ਤੋਂ ਜਿਆਦਾ ਦੌਡ਼ਾਂ ਵਾਲਾ ਖਿਡਾਰੀ ਬਣਿਆ ਸੀ।

ਉਸਨੇ ਆਪਣੀਆਂ ਪਹਿਲੀਆਂ 1000 ਦੌਡ਼ਾਂ 22 ਓਡੀਆਈ ਮੁਕਾਬਲਿਆਂ ਵਿੱਚ ਹੀ ਪੂਰੀਆਂ ਕਰ ਲਈਆਂ ਸਨ, ਅਜਿਹਾ ਕਰਨ ਵਾਲਾ ਉਹ ਏਸ਼ੀਆ ਦਾ ਪਹਿਲਾ ਅਤੇ ਦੁਨੀਆ ਦਾ ਤੀਸਰਾ ਬੱਲੇਬਾਜ਼ ਸੀ।

ਹਵਾਲੇ[ਸੋਧੋ]