ਰਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
" | ਰਾਈ
Brassica juncea - Köhler–s Medizinal-Pflanzen-168.jpg
" | ਵਿਗਿਆਨਿਕ ਵਰਗੀਕਰਨ
ਜਗਤ: ਬਨਸਪਤੀ ਜਗਤ
(unranked): Angiosperms
(unranked): Eudicots
(unranked): Rosids
ਤਬਕਾ: Brassicales
ਪਰਿਵਾਰ: Brassicaceae
ਜਿਣਸ: ਸਰੋਂ
ਪ੍ਰਜਾਤੀ: B. juncea
" | Binomial name
Brassica juncea
(L.) Vassiliĭ Matveievitch Czernajew (1796 – 1871)

ਰਾਈ (Brassica Juncea) ਸਰੋਂ ਦੀ ਜਾਤੀ ਦਾ ਇੱਕ ਪੌਦਾ ਹੈ। ਇਸ ਦਾ ਸਵਾਦ ਖੱਟਾ ਤੇ ਚਟਪਟਾ ਹੈ ਇਸ ਦੀ ਵਰਤੋਂ ਅਚਾਰ ਅਤੇ ਚਟਨੀਆਂ ਤੋਂ ਇਲਾਵਾ ਦਵਾਈਆਂ ਵਿੱਚ ਹੁੰਦੀ ਹੈ