ਰਾਮਪੁਰ ਸੈਣੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਮਪੁਰ ਸੈਣੀਆਂ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਐੱਸ.ਏ.ਐੱਸ.ਨਗਰ
ਬਲਾਕਡੇਰਾ ਬਸੀ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)

''ਰਾਮਪੁਰ ਸੈਣੀਆਂ ਭਾਰਤ ਦੇ ਪੰਜਾਬ] ਦੇ ਮੋਹਾਲੀ ਜ਼ਿਲ੍ਹੇ ਵਿੱਚ ਡੇਰਾਬੱਸੀ ਦੇ ਉੱਤਰ ਪੂਰਬ ਵਿੱਚ ਸਥਿਤ ਇੱਕ ਪਿੰਡ ਹੈ।[1] ਇਹ ਡੇਰਾਬੱਸੀ-ਬਰਵਾਲਾ ਲਿੰਕ ਸੜਕ ਡੇਰਾਬੱਸੀ ਤੋਂ 6 ਕਿਮੀ ਦੂਰ ਹੈ। ਇਹ ਪੰਜਾਬ-ਹਰਿਆਣਾ ਸਰਹੱਦ 'ਤੇ ਹੈ ਅਤੇ ਰਾਸ਼ਟਰੀ ਰਾਜਧਾਨੀ ਨਵੀਂ ਦਿੱਲੀ ਤੋਂ ਲਗਭਗ 267 ਕਿਮੀ ਹੈ। ਇਹ ਚੰਡੀਗੜ੍ਹ ਅਤੇ ਪੰਚਕੂਲਾ ਦੋਵਾਂ ਤੋਂ ਸਿਰਫ਼ 26ਕਿਮੀ ਦੂਰ ਹੈ।

ਉਦਯੋਗੀਕਰਨ ਦੇ ਇਸ ਯੁੱਗ ਵਿੱਚ ਇਹ ਪਿੰਡ ਵੀ ਅਛੂਤਾ ਨਹੀਂ ਰਿਹਾ। ਡੇਰਾਬੱਸੀ-ਬਰਵਾਲਾ ਲਿੰਕ ਰੋਡ ਰਾਮਪੁਰ ਸੈਣੀਆਂ `ਤੇ ਬਹੁਤ ਸਾਰੇ ਉਦਯੋਗ ਦੇਖੇ ਜਾ ਸਕਦੇ ਹਨ।

ਹਵਾਲੇ[ਸੋਧੋ]

  1. "Archived copy". Archived from the original on 23 ਅਗਸਤ 2011. Retrieved 8 ਅਗਸਤ 2009.{{cite web}}: CS1 maint: archived copy as title (link)