ਰੀਹਾਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰੀਹਾਨਾ
Photograph of Rihanna
ਰੀਹਾਨਾ ਦੀ 2014 ਵਿੱਚ ਵਾਸ਼ਿੰਗਟਨ, ਡੀ.ਸੀ. ਵਿੱਚ ਕਨਜ਼ਰਟ ਫਾਰ ਵੈਲੋਰ ਦੇ ਦੌਰਾਨ ਪੇਸ਼ਕਾਰੀ

ਜਨਮ

ਰੋਬਨ ਰੀਹਾਨਾ ਫੈਂਟੀ
ਫ਼ਰਵਰੀ 20, 1988 (ਉਮਰ 29)
ਸੈਂਟ ਮਾਇਕਲ, ਬਰਬਾਡੋਸ 

ਰਿਹਾਇਸ਼

ਨਿਊਯਾਰਕ ਸਿਟੀ, ਯੂ.ਐੱਸ.

ਪੇਸ਼ਾ
 • ਗਾਇਕਾ
 • ਗੀਤਕਾਰ
 • ਫੈਸ਼ਨ ਡਿਜਾਇਨਰ
 • ਮਾਡਲ
 • ਅਦਾਕਾਰਾ
ਸਰਗਰਮੀ ਦੇ ਸਾਲ

2003–ਹੁਣ

ਕਮਾਈ 

US $160 million (est. 2016)

ਵੈੱਬਸਾਈਟ

rihannanow.com

ਦਸਤਖ਼ਤ

Rihanna-signature.png

ਰੋਬਿਨ ਰੀਹਾਨਾ ਫੇਂਟੀ (/ ਫਰਵਰੀ 20, 1988) ਇੱਕ ਬਾਰਬਾਡੀਅਨ ਗਾਇਕ, ਗੀਤਕਾਰ ਅਤੇ ਅਭਿਨੇਤਰੀ ਹੈ। ਸੇਂਟ ਮਾਈਕਲ ਵਿਚ ਪੈਦਾ ਹੋਈ ਅਤੇ ਬ੍ਰਿਜਟਾਊਨ ਵਿਚ ਵੱਡੀ ਹੋਈ, ਉਹ 2003 ਵਿਚ ਰਿਕਾਰਡ ਨਿਰਮਾਤਾ ਇਵਾਨ ਰੌਗਰਸ ਦੀ ਅਗਵਾਈ ਹੇਠ ਡੈਮੋ ਟੈਪਾਂ ਨੂੰ ਰਿਕਾਰਡ ਕਰਕੇ ਸੰਗੀਤ ਉਦਯੋਗ ਵਿਚ ਦਾਖਲ ਹੋਈ।

ਸ਼ੁਰੂ ਦਾ ਜੀਵਨ[ਸੋਧੋ]

ਬ੍ਰਿਜਟਾਊਨ, ਬਾਰਬਾਡੋਸ ਸ਼ਹਿਰ, ਜਿੱਥੇ ਰੀਹਾਨਾ ਵੱਡੀ ਹੋਈ।

ਰੋਬਿਨ ਰੀਹਾਨਾ ਫੇਂਟੀ ਦਾ ਜਨਮ 20 ਫਰਵਰੀ 1988 [1]  ਨੂੰ ਸੇਂਟ ਮਾਈਕਲ, ਬਾਰਬਾਡੋਸ ਵਿਚ ਹੋਇਆ ਸੀ। ਉਸ ਦੀ ਮਾਂ, ਮੋਨਿਕਾ (ਬ੍ਰੇਥਵੇਟ), ਐਫ਼ਰੋ-ਗੁਯਾਨੇ ਦੀ ਪਿਛੋਕੜ ਦੀ ਇੱਕ ਸੇਵਾ ਮੁਕਤ ਅਕਾਊਂਟੈਂਟ ਹੈ ਅਤੇ ਉਸ ਦੇ ਪਿਤਾ ਰੋਨਾਲਡ ਫੈਂਨ ਅਫਰੋ-ਬਾਰਬਾਡੀਅਨ ਅਤੇ ਆਇਰਲੈਂਡ ਦੇ ਇੱਕ ਵੇਅਰਹਾਊਸ ਸੁਪਰਵਾਈਜ਼ਰ ਹਨ ।[2][3] ਰੀਹਾਨਾ ਦੇ ਦੋ ਭਰਾ ਹਨ, ਰੌਰੇ ਅਤੇ ਰਜਦ ਫੈਂਟੀ, ਇਸ ਤੋਂ ਇਲਾਵਾ ਉਸਦੇ ਪਿਤਾ ਵਾਲੀ ਸਾਇਡ ਤੋਂ ਹੋਰ ਦੋ ਭੈਣਾਂ ਅਤੇ ਦੋ ਭਰਾ ਹਨ, ਜਿਨ੍ਹਾਂ ਨੇ ਵੱਖੋ-ਵੱਖਰੀਆਂ ਮਾਂਵਾਂ ਦੀ ਕੁਖੋਂ  ਜਨਮ ਲਿਆ।[4][5] [6]

ਹਵਾਲੇ[ਸੋਧੋ]

 1. "Fenty v. Arcadia Group Records". p. 4. Retrieved May 23, 2013. 
 2. Spivey, Lisa (January 2007). "Rihanna, The New Cover Girl". 72 (23): B.5. ISSN 0890-4340. 
 3. "Rihanna: Biography — Part 1 & 2". People. Retrieved December 16, 2008. 
 4. Watson, Margeaux (June 22, 2007). "Caribbean Queen: Rihanna". Entertainment Weekly. Retrieved November 27, 2008. 
 5. Clark, Noelene (April 18, 2011). "Rihanna's secret family: two half-sisters, a half-brother — and two nieces". Los Angeles Times. Retrieved July 21, 2011. 
 6. DePaulo, Lisa (January 2010). "Good Girl Gone Badass". GQ. Archived from the original on November 23, 2011. Retrieved July 27, 2011.