ਬ੍ਰਿੱਜਟਾਊਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਬ੍ਰਿਜਟਾਊਨ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਬ੍ਰਿਜਟਾਊਨ
Bridgetown
ਗੁਣਕ: 13°06′21″N 59°36′47″W / 13.10583°N 59.61306°W / 13.10583; -59.61306
ਦੇਸ਼  ਬਾਰਬਾਡੋਸ
ਪਾਦਰੀ ਸੂਬਾ ਸੰਤ ਮਾਈਕਲ
ਸਥਾਪਤ ੧੬੨੮
ਉਚਾਈ[੧]
ਅਬਾਦੀ (੨੦੦੬)
 - ਕੁੱਲ ੯੬,੫੭੮
ਸਮਾਂ ਜੋਨ ਪੂਰਬੀ ਕੈਰੇਬੀਆਈ ਸਮਾਂ ਜੋਨ (UTC-4)

ਬ੍ਰਿਜਟਾਊਨ (ਅੰਗਰੇਜ਼ੀ ਉਚਾਰਨ: /ˈbrɪtn/), ਮਹਾਂਨਗਰੀ ਅਬਾਦੀ ੯੬,੫੭੮ (੨੦੦੬), ਬਾਰਬਾਡੋਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸਦਾ ਪਹਿਲਾ ਨਾਂ ਟਾਊਨ ਆਫ਼ ਸੇਂਟ ਮਾਈਕਲ ਸੀ ਅਤੇ ਇਸਦਾ ਵਡੇਰਾ ਬ੍ਰਿਜਟਾਊਨ ਖੇਤਰ ਸੰਤ ਮਾਈਕਲ ਪਾਦਰੀ-ਸੂਬੇ ਵਿੱਚ ਸਥਿੱਤ ਹੈ। ਇਸ ਸ਼ਹਿਰ ਨੂੰ ਕਈ ਵਾਰ ਸਥਾਨਕ ਤੌਰ 'ਤੇ "ਦਾ ਸਿਟੀ" ਕਿਹਾ ਜਾਂਦਾ ਹੈ ਪਰ ਸਭ ਤੋਂ ਜ਼ਿਆਦਾ ਆਮ "ਟਾਊਨ" ਹੈ।

ਹਵਾਲੇ[ਸੋਧੋ]