ਸਮੱਗਰੀ 'ਤੇ ਜਾਓ

ਬ੍ਰਿੱਜਟਾਊਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬ੍ਰਿੱਜਟਾਊਨ
ਨਕਸ਼ਾ
Interactive map of ਬ੍ਰਿੱਜਟਾਊਨ
ਸਮਾਂ ਖੇਤਰਯੂਟੀਸੀ-4

ਬ੍ਰਿਜਟਾਊਨ (/[invalid input: 'icon']ˈbrɪtn/), ਮਹਾਂਨਗਰੀ ਅਬਾਦੀ 96,578 (2006), ਬਾਰਬਾਡੋਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦਾ ਪਹਿਲਾ ਨਾਂ ਟਾਊਨ ਆਫ਼ ਸੇਂਟ ਮਾਈਕਲ ਸੀ ਅਤੇ ਇਸ ਦਾ ਵਡੇਰਾ ਬ੍ਰਿਜਟਾਊਨ ਖੇਤਰ ਸੰਤ ਮਾਈਕਲ ਪਾਦਰੀ-ਸੂਬੇ ਵਿੱਚ ਸਥਿਤ ਹੈ। ਇਸ ਸ਼ਹਿਰ ਨੂੰ ਕਈ ਵਾਰ ਸਥਾਨਕ ਤੌਰ ਉੱਤੇ "ਦਾ ਸਿਟੀ" ਕਿਹਾ ਜਾਂਦਾ ਹੈ ਪਰ ਸਭ ਤੋਂ ਜ਼ਿਆਦਾ ਆਮ "ਟਾਊਨ" ਹੈ।

ਹਵਾਲੇ

[ਸੋਧੋ]