ਸਮੱਗਰੀ 'ਤੇ ਜਾਓ

ਲਾਜਪਤ ਨਗਰ ਰੇਲਵੇ ਸਟੇਸ਼ਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲਾਜਪਤ ਨਗਰ
Indian Railway and Delhi Suburban Railway station
ਆਮ ਜਾਣਕਾਰੀ
ਪਤਾLajpat Nagar, South Delhi district
India
ਗੁਣਕ28°34′29″N 77°13′38″E / 28.5747908°N 77.2270834°E / 28.5747908; 77.2270834
ਉਚਾਈ503 m (1,650 ft)
ਦੀ ਮਲਕੀਅਤIndian Railways
ਲਾਈਨਾਂDelhi Ring Railway
ਪਲੇਟਫਾਰਮ4 BG
ਟ੍ਰੈਕ4 BG
ਕਨੈਕਸ਼ਨTaxi stand, auto stand
ਉਸਾਰੀ
ਬਣਤਰ ਦੀ ਕਿਸਮStandard (on ground station)
ਪਾਰਕਿੰਗAvailable
ਸਾਈਕਲ ਸਹੂਲਤਾਂAvailable
ਹੋਰ ਜਾਣਕਾਰੀ
ਸਟੇਸ਼ਨ ਕੋਡLPNR
ਕਿਰਾਇਆ ਜ਼ੋਨNorthern Railways
ਇਤਿਹਾਸ
ਬਿਜਲੀਕਰਨYes
ਸੇਵਾਵਾਂ
Preceding station ਭਾਰਤੀ ਰੇਲਵੇ Following station
Sewa Nagar
towards ?
ਉੱਤਰੀ ਰੇਲਵੇ ਖੇਤਰ Hazrat Nizamuddin
towards ?
ਸਥਾਨ
ਲਾਜਪਤ ਨਗਰ is located in ਭਾਰਤ
ਲਾਜਪਤ ਨਗਰ
ਲਾਜਪਤ ਨਗਰ
ਭਾਰਤ ਵਿੱਚ ਸਥਿਤੀ
ਲਾਜਪਤ ਨਗਰ is located in ਦਿੱਲੀ
ਲਾਜਪਤ ਨਗਰ
ਲਾਜਪਤ ਨਗਰ
ਲਾਜਪਤ ਨਗਰ (ਦਿੱਲੀ)

ਲਾਜਪਤ ਨਗਰ ਰੇਲਵੇ ਸਟੇਸ਼ਨ ਭਾਰਤ ਦੀ ਰਾਜਧਾਨੀ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ ਦਿੱਲੀ ਦੇ ਦੱਖਣੀ ਦਿੱਲੀ ਜ਼ਿਲ੍ਹੇ ਦੇ ਲਾਜਪਤ ਨਗਰ ਦਾ ਇੱਕ ਛੋਟਾ ਰੇਲਵੇ ਸਟੇਸ਼ਨ ਹੈ ਜੋ ਇੱਕੋ ਰਿਹਾਇਸ਼ੀ ਅਤੇ ਵਪਾਰਕ ਇਲਾਕਾ ਹੈ। ਇਸ ਦਾ ਸਟੇਸ਼ਨ ਕੋਡ: '''LPNR''' ਹੈ।[1] ਇਹ ਸਟੇਸ਼ਨ ਦਿੱਲੀ ਉਪਨਗਰ ਰੇਲਵੇ ਦਾ ਹਿੱਸਾ ਹੈ।[2] ਸਟੇਸ਼ਨ ਵਿੱਚ ਚਾਰ ਪਲੇਟਫਾਰਮ ਹਨ।[3]

 

ਇਹ ਵੀ ਦੇਖੋ

[ਸੋਧੋ]

Delhi travel guide from Wikivoyage

ਹਵਾਲੇ

[ਸੋਧੋ]
  1. "LPNR/Lajpat Nagar". India Rail Info.
  2. Sharma, Shrinkhala (2017-07-14). "Four decades on, Ring Rail struggles to remain relevant". The Asian Age. Retrieved 2022-09-16.
  3. Sweta Dutta (22 February 2011). "Changing Delhi map makes Ring Railway redundant". The Indian Express.