ਸਮੱਗਰੀ 'ਤੇ ਜਾਓ

ਲੁੰਗੀ ਐਂਗੀਡੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਲੁੰਗੀ ਨਗੀਡੀ ਤੋਂ ਮੋੜਿਆ ਗਿਆ)


ਲੁੰਗੀ ਐਂਗੀਡੀ
ਨਿੱਜੀ ਜਾਣਕਾਰੀ
ਪੂਰਾ ਨਾਮ
ਲੁੰਗੀਸਾਨੀ ਐਂਗੀਡੀ
ਜਨਮ (1996-03-29) 29 ਮਾਰਚ 1996 (ਉਮਰ 28)
ਡਰਬਨ, ਕਵਾਲਾਜ਼ੁਲੂ-ਨਤਾਲ, ਦੱਖਣੀ ਅਫ਼ਰੀਕਾ
ਬੱਲੇਬਾਜ਼ੀ ਅੰਦਾਜ਼ਸੱਜਾ ਹੱਥ
ਗੇਂਦਬਾਜ਼ੀ ਅੰਦਾਜ਼ਸੱਜਾ ਹੱਥ ਤੇਜ਼
ਭੂਮਿਕਾਗੇਂਦਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 334)13 ਜਨਵਰੀ 2018 ਬਨਾਮ ਭਾਰਤ
ਆਖ਼ਰੀ ਟੈਸਟ20 ਜੁਲਾਈ 2018 ਬਨਾਮ ਸ਼੍ਰੀਲੰਕਾ
ਪਹਿਲਾ ਓਡੀਆਈ ਮੈਚ (ਟੋਪੀ 126)7 ਫ਼ਰਵਰੀ 2018 ਬਨਾਮ ਭਾਰਤ
ਆਖ਼ਰੀ ਓਡੀਆਈ19 ਜੂਨ 2019 ਬਨਾਮ ਨਿਊਜ਼ੀਲੈਂਡ
ਪਹਿਲਾ ਟੀ20ਆਈ ਮੈਚ (ਟੋਪੀ 67)20 ਜਨਵਰੀ 2017 ਬਨਾਮ ਸ਼੍ਰੀਲੰਕਾ
ਆਖ਼ਰੀ ਟੀ20ਆਈ17 ਨਵੰਬਰ 2018 ਬਨਾਮ ਆਸਟਰੇਲੀਆ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2015–ਚਲਦਾਨੌਰਦਨਸ
2016–ਚਲਦਾਟਾਈਟਨਸ
2018ਚੇਨੱਈ ਸੂਪਰ ਕਿੰਗਸ
ਕਰੀਅਰ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ ਟੀ20ਆਈ ਐਫ਼.ਸੀ.
ਮੈਚ 4 20 7 13
ਦੌੜਾਂ ਬਣਾਈਆਂ 15 46 6 36
ਬੱਲੇਬਾਜ਼ੀ ਔਸਤ 3.75 23.00 6.00 5.14
100/50 0/0 0/0 0/0 0/0
ਸ੍ਰੇਸ਼ਠ ਸਕੋਰ 5 19* 4 12*
ਗੇਂਦਾਂ ਪਾਈਆਂ 619 912 120 1,826
ਵਿਕਟਾਂ 15 37 11 46
ਗੇਂਦਬਾਜ਼ੀ ਔਸਤ 19.53 22.59 11.63 20.15
ਇੱਕ ਪਾਰੀ ਵਿੱਚ 5 ਵਿਕਟਾਂ 1 0 0 4
ਇੱਕ ਮੈਚ ਵਿੱਚ 10 ਵਿਕਟਾਂ 0 0 0 0
ਸ੍ਰੇਸ਼ਠ ਗੇਂਦਬਾਜ਼ੀ 6/39 4/51 4/19 6/37
ਕੈਚਾਂ/ਸਟੰਪ 0/– 5/– 1/– 7/–
ਸਰੋਤ: ESPNcricinfo, 19 ਜੂਨ 2019

ਲੁੰਗੀਸਾਨੀ ਨਜੀਡੀ (ਜਨਮ 29 ਮਾਰਚ 1996) ਦੱਖਣੀ ਅਫ਼ਰੀਕਾ ਦਾ ਕ੍ਰਿਕਟ ਖਿਡਾਰੀ ਹੈ ਜੋ ਦੱਖਣੀ ਅਫਰੀਕਾ ਦੀ ਰਾਸ਼ਟਰੀ ਕ੍ਰਿਕਟ ਟੀਮ ਲਈ ਖੇਡਦਾ ਹੈ.[1] ਸਾਲ 2018 ਵਿੱਚ ਦੱਖਣੀ ਅਫਰੀਕਾ ਕ੍ਰਿਕਟ ਦੇ ਸਾਲਾਨਾ ਅਵਾਰਡਾਂ ਵਿੱਚ ਉਸਨੂੰ ਸਾਲ ਦੇ ਪੰਜ ਕ੍ਰਿਕਟਰਾਂ ਵਿੱਚੋਂ ਇੱਕ ਘੋਸ਼ਿਤ ਕੀਤਾ ਗਿਆ ਸੀ।[2][3]

ਹਵਾਲੇ

[ਸੋਧੋ]
  1. "Lungi Ngidi". ESPN Cricinfo. Retrieved 13 June 2016.
  2. "Markram, Ngidi named among SA Cricket Annual's Top Five". Cricket South Africa. Archived from the original on 27 ਮਾਰਚ 2019. Retrieved 29 November 2018. {{cite web}}: Unknown parameter |dead-url= ignored (|url-status= suggested) (help)
  3. "Markram, Ngidi among SA Cricket Annual's Cricketers of the Year". ESPN Cricinfo. Retrieved 29 November 2018.