ਵਾਲਿਸ ਅਤੇ ਫ਼ੁਤੂਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਾਲਿਸ ਅਤੇ ਫ਼ੁਤੂਨਾ ਟਾਪੂਆਂ ਦਾ ਰਾਜਖੇਤਰ
Territoire des îles Wallis et Futuna
Telituale o Uvea mo Futuna
ਝੰਡਾ ਮੋਹਰ
ਨਆਰਾ: "Liberté, Égalité, Fraternité"
"ਖ਼ਲਾਸੀ, ਸਮਾਨਤਾ, ਭਾਈਚਾਰਾ"
ਐਨਥਮ: ਲਾ ਮਾਰਸੀਯੈਸ
ਰਾਜਧਾਨੀ
and largest city
ਮਾਤਾ-ਉਤੂ
13°17′S 176°11′W / 13.283°S 176.183°W / -13.283; -176.183
ਐਲਾਨ ਬੋਲੀਆਂ ਫ਼ਰਾਂਸੀਸੀ
ਬੋਲੀਆਂ
ਜ਼ਾਤਾਂ ਪਾਲੀਨੇਸ਼ੀਆਈ[1]
ਡੇਮਾਨਿਮ
  • ਵਾਲਿਸੀ
  • ਫ਼ੁਤੂਨੀ
ਸਰਕਾਰ ਵਿਦੇਸ਼ੀ ਸਮੂਹਿਕਤਾ
 •  ਫ਼੍ਰਾਂਸ ਦਾ ਰਾਸ਼ਟਰਪਤੀ ਫ਼੍ਰਾਂਸੋਆ ਆਲਾਂਦ
 •  ਪ੍ਰਮੁੱਖ ਪ੍ਰਬੰਧਕ ਮਿਸ਼ਲ ਜੀਨਜੀਨ
 •  ਰਾਜਖੇਤਰੀ ਸਭਾ
ਦਾ ਮੁਖੀ
ਵੇਤੇਲੀਨੋ ਨਾਊ
 •  ਊਵਿਆ ਦਾ ਮਹਾਰਾਜਾ ਕਪੀਲੀਲੇ ਫ਼ਾਊਪਾਲਾ (2008 ਤੋਂ)[2]
 •  ਆਲੋ ਦਾ ਮਹਾਰਾਜਾ ਖ਼ਾਲੀ (2010 ਤੋਂ)
 •  ਸਿਗਾਵੇ ਦਾ ਮਹਾਰਾਜਾ ਪੋਲੀਕਲੇਪੋ ਕੋਲੀਵਾਈ (2010 ਤੋਂ)
ਦਰਜਾ
 •  ਵਿਦੇਸ਼ੀ ਰਾਜਖੇਤਰ 1959 
 •  ਵਿਦੇਸ਼ੀ ਸਮੂਹਿਕਤਾ 2003 
ਰਕਬਾ
 •  ਕੁੱਲ 264 km2 (211ਵਾਂ)
102 sq mi
 •  ਪਾਣੀ (%) ਨਾਂ-ਮਾਤਰ
ਅਬਾਦੀ
 •  ਜੁਲਾਈ 2009 ਅੰਦਾਜਾ 15,289[1] (220ਵਾਂ)
 •  ਜੁਲਾਈ 2008 ਮਰਦਮਸ਼ੁਮਾਰੀ 13,484[3]
 •  ਗਾੜ੍ਹ 57.9/km2 (125ਵਾਂ)
149.9/sq mi
GDP (ਨਾਂ-ਮਾਤਰ) 2005 ਅੰਦਾਜ਼ਾ
 •  ਕੁੱਲ US$188 ਮਿਲੀਅਨ[4] (ਦਰਜਾ ਨਹੀਂ)
 •  ਫ਼ੀ ਸ਼ਖ਼ਸ US$12,640[4] (ਦਰਜਾ ਨਹੀਂ)
ਕਰੰਸੀ CFP franc (XPF)
ਟਾਈਮ ਜ਼ੋਨ (UTC+12)
ਕੌਲਿੰਗ ਕੋਡ +681
ਇੰਟਰਨੈਟ TLD .wf

ਵਾਲਿਸ ਅਤੇ ਫ਼ੁਤੂਨਾ, ਅਧਿਕਾਰਕ ਤੌਰ ਉੱਤੇ ਵਾਲਿਸ ਅਤੇ ਫ਼ੁਤੂਨਾ ਟਾਪੂਆਂ ਦਾ ਰਾਜਖੇਤਰ[5] (ਫ਼ਰਾਂਸੀਸੀ: Wallis et Futuna ਜਾਂ Territoire des îles Wallis et Futuna, ਫ਼ਾਕਾਊਵਿਆ ਅਤੇ ਫ਼ਾਕਾਫ਼ੁਤੂਨਾ: Uvea mo Futuna), ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਇੱਕ ਫ਼ਰਾਂਸੀਸੀ ਟਾਪੂ-ਸਮੂਹ ਹੈ ਜਿਸਦੇ ਉੱਤਰ-ਪੱਛਮ ਵੱਲ ਤੁਵਾਲੂ, ਪੱਛਮ ਵੱਲ ਫ਼ਿਜੀ ਦਾ ਰੋਤੂਮਾ, ਦੱਖਣ-ਪੱਛਮ ਵੱਲ ਫਿ਼ਜੀ ਦਾ ਮੁੱਖ ਹਿੱਸਾ, ਦੱਖਣ-ਪੂਰਬ ਵੱਲ ਟੋਂਗਾ, ਪੂਰਬ ਵੱਲ ਸਮੋਆ, ਉੱਤਰ-ਪੂਰਬ ਵੱਲ ਨਿਊਜ਼ੀਲੈਂਡ-ਸਬੰਧਤ ਰਾਜਖੇਤਰ ਤੋਕੇਲਾਓ ਅਤੇ ਹੋਰ ਉੱਤਰ ਵੱਲ ਕਿਰੀਬਾਸ ਦੇ ਫ਼ੀਨਿਕਸ ਟਾਪੂ ਪੈਂਦੇ ਹਨ। ਇਹ ਫ਼ਰਾਂਸੀਸੀ ਪਾਲੀਨੇਸ਼ਿਆ ਦਾ ਨਾਂ ਹੀ ਹਿੱਸਾ ਹੈ ਅਤੇ ਨਾਂ ਹੀ ਉਸ ਦੇ ਨੇੜੇ ਪੈਂਦਾ ਹੈ। ਵਾਲਿਸ ਅਤੇ ਫ਼ੁਤੂਨਾ ਪਾਲੀਨੇਸ਼ੀਆ ਦੇ ਬਿਲਕੁਲ ਉਲਟੇ ਪੱਛਮੀ ਸਿਰੇ ਉੱਤੇ ਸਥਿਤ ਹਨ।

ਹਵਾਲੇ[ਸੋਧੋ]