ਸਮੱਗਰੀ 'ਤੇ ਜਾਓ

ਵਾਸ਼ਿੰਗਟਨ ਸੁੰਦਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਾਸ਼ਿੰਗਟਨ ਸੁੰਦਰ
2019-20 ਵਿਜੇ ਹਜ਼ਾਰੇ ਟਰਾਫੀ ਦੌਰਾਨ ਵਾਸ਼ਿੰਗਟਨ ਸੁੰਦਰ
ਨਿੱਜੀ ਜਾਣਕਾਰੀ
ਜਨਮ (1999-10-05) 5 ਅਕਤੂਬਰ 1999 (ਉਮਰ 25)
ਚੇਨਈ, ਤਾਮਿਲਨਾਡੂ, ਭਾਰਤ
ਛੋਟਾ ਨਾਮਵਾਸ਼ੀ[1]
ਬੱਲੇਬਾਜ਼ੀ ਅੰਦਾਜ਼ਖੱਬੂ
ਗੇਂਦਬਾਜ਼ੀ ਅੰਦਾਜ਼ਸੱਜੇ ਹੱਥ ਨਾਲ ਆਫਬਰੇਕ
ਭੂਮਿਕਾBowling all-rounder
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 301)15 ਜਨਵਰੀ 2021 ਬਨਾਮ ਆਸਟ੍ਰੇਲੀਆ
ਆਖ਼ਰੀ ਟੈਸਟ4 ਮਾਰਚ 2021 ਬਨਾਮ ਇੰਗਲੈਂਡ
ਪਹਿਲਾ ਓਡੀਆਈ ਮੈਚ (ਟੋਪੀ 220)13 ਦਸੰਬਰ 2017 ਬਨਾਮ ਸ੍ਰੀ ਲੰਕਾ
ਆਖ਼ਰੀ ਓਡੀਆਈ17 ਸਤੰਬਰ 2023 ਬਨਾਮ ਸ੍ਰੀ ਲੰਕਾ
ਓਡੀਆਈ ਕਮੀਜ਼ ਨੰ.5
ਪਹਿਲਾ ਟੀ20ਆਈ ਮੈਚ (ਟੋਪੀ 72)24 ਦਸੰਬਰ 2017 ਬਨਾਮ ਸ੍ਰੀ ਲੰਕਾ
ਆਖ਼ਰੀ ਟੀ20ਆਈ11 ਜਨਵਰੀ 2024 ਬਨਾਮ ਅਫ਼ਗ਼ਾਨਿਸਤਾਨ
ਟੀ20 ਕਮੀਜ਼ ਨੰ.5 (formerly 55)
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2016–ਵਰਤਮਾਨਤਾਮਿਲਨਾਡੂ
2017ਰਾਈਜ਼ਿੰਗ ਪੁਣੇ ਸੁਪਰਜਾਇੰਟ
2018–2021ਰਾਇਲ ਚੈਲੇਂਜਰਜ਼ ਬੰਗਲੌਰ
2022–ਵਰਤਮਾਨਸਨਰਾਈਜ਼ਰਜ਼ ਹੈਦਰਾਬਾਦ (ਟੀਮ ਨੰ. 5)
2022ਲੰਕਾਸ਼ਾਇਰ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ODI T20I
ਮੈਚ 4 19 47
ਦੌੜਾਂ 265 265 134
ਬੱਲੇਬਾਜ਼ੀ ਔਸਤ 66.25 26.50 12.20
100/50 0/3 0/1 0/1
ਸ੍ਰੇਸ਼ਠ ਸਕੋਰ 96* 51 50
ਗੇਂਦਾਂ ਪਾਈਆਂ 526 636 904
ਵਿਕਟਾਂ 6 18 41
ਗੇਂਦਬਾਜ਼ੀ ਔਸਤ 49.80 28.94 25.70
ਇੱਕ ਪਾਰੀ ਵਿੱਚ 5 ਵਿਕਟਾਂ 0 0 0
ਇੱਕ ਮੈਚ ਵਿੱਚ 10 ਵਿਕਟਾਂ 0 0 0
ਸ੍ਰੇਸ਼ਠ ਗੇਂਦਬਾਜ਼ੀ 3/89 3/30 3/15
ਕੈਚ/ਸਟੰਪ 1/– 4/– 12/–
ਸਰੋਤ: ESPNcricinfo, 11 ਜਨਵਰੀ 2024

ਵਾਸ਼ਿੰਗਟਨ ਸੁੰਦਰ (ਜਨਮ 5 ਅਕਤੂਬਰ 1999) ਇੱਕ ਭਾਰਤੀ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਹੈ ਜੋ ਭਾਰਤੀ ਕ੍ਰਿਕਟ ਟੀਮ ਲਈ ਖੇਡਦਾ ਹੈ। ਉਹ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਅਤੇ ਘਰੇਲੂ ਕ੍ਰਿਕਟ ਵਿੱਚ ਤਾਮਿਲਨਾਡੂ ਲਈ ਵੀ ਖੇਡਦਾ ਹੈ। ਉਹ ਖੱਬੇ ਹੱਥ ਦਾ ਬੱਲੇਬਾਜ਼ ਅਤੇ ਸੱਜੇ ਹੱਥ ਦਾ ਆਫ ਸਪਿੰਨਰ ਹੈ।[2][3] ਉਸ ਨੇ 13 ਦਸੰਬਰ 2017 ਨੂੰ ਸ਼੍ਰੀਲੰਕਾ ਦੇ ਵਿਰੁੱਧ ਆਪਣਾ ਅੰਤਰਰਾਸ਼ਟਰੀ ਪਹਿਲਾ ਮੁਕਾਬਲਾ ਖੇਡਿਆ ਸੀ।

ਬਾਹਰੀ ਲਿੰਕ

[ਸੋਧੋ]

ਹਵਾਲੇ

[ਸੋਧੋ]
  1. PTI (5 December 2017). "Father, coaches played big role in my career: Washington". The Times of India. Retrieved 3 February 2020.
  2. K Chakraborty (6 November 2015). "Tamil Nadu teen makes India U-19 cut". The Times of India. Retrieved 7 June 2016.
  3. "Washington Sundar". Retrieved 7 June 2016.