ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/19 ਜੁਲਾਈ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਜੁਲਾਈ 19 ਤੋਂ ਮੋੜਿਆ ਗਿਆ)
- 1827 – ਪਹਿਲਾ ਭਾਰਤੀ ਸੁਤੰਤਰਤਾ ਸੰਗਰਾਮ ਦੇ ਅਗਰਦੂਤ ਮੰਗਲ ਪਾਂਡੇ ਦਾ ਜਨਮ।
- 1905 – ਬੰਗਾਲ ਦੀ ਵੰਡ ਦੀ ਘੋਸ਼ਣਾ ਭਾਰਤ ਦੇ ਤਤਕਾਲੀਨ ਵਾਇਸਰਾਏ ਲਾਰਡ ਕਰਜਨ ਨੇ ਕੀਤੀ।
- 1919 – ਨਿਉਜੀਲੈਂਡ ਦਾ ਪਬਤਰ ਰੋਹੀ ਐਡਮੰਡ ਹਿਲਰੀ ਦਾ ਜਨਮ।
- 1946 – ਐਕਟਰਸ ਮਰਲਿਨ ਮੁਨਰੋ ਦੀ ਪਹਿਲੀ ਫ਼ਿਲਮ ਰਿਲੀਜ਼ ਹੋਈ।
- 1953 – ਭਾਰਤੀ ਸੰਗੀਤ ਰਚਣਹਾਰ ਰਘੂ ਕੁਮਾਰ ਦਾ ਜਨਮ।
- 1960 – ਪਿਤਾ ਦਾ ਨਾਂ ਗੁਰੂ ਗੋਬਿੰਦ ਸਿੰਘ ਲਿਖਵਾਉਣ ਦੇ ਖ਼ਿਲਾਫ਼ ਆਰਡੀਨੈਂਸ ਜਾਰੀ।
- 1971 – ਪੰਜਾਬੀ ਅਦਾਕਾਰ, ਕਾਮੇਡੀਅਨ ਅਤੇ ਸਿਆਸਤਦਾਨ ਗੁਰਪ੍ਰੀਤ ਘੁੱਗੀ ਦਾ ਜਨਮ।
- 1993 – ਭਾਰਤ ਦੇ ਪ੍ਰਸਿੱਧ ਪੱਤਰਕਾਰ ਅਤੇ ਸੰਪਾਦਕ ਗਿਰੀਲਾਲ ਜੈਨ ਦਾ ਦਿਹਾਂਤ।
- 2012 – ਭਾਰਤੀ ਅਰਥਸ਼ਾਸਤਰੀ ਪੀ ਐਨ ਧਰ ਦਾ ਦਿਹਾਂਤ।
- 2016 – ਭਾਰਤੀ ਗ਼ਜ਼ਲ ਅਤੇ ਨਾਤ ਗਾਇਕਾ ਮੁਬਾਰਕ ਬੇਗ਼ਮ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ: 18 ਜੁਲਾਈ • 19 ਜੁਲਾਈ • 20 ਜੁਲਾਈ