ਸਮੱਗਰੀ 'ਤੇ ਜਾਓ

19 ਜੁਲਾਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
<< ਜੁਲਾਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1234
567891011
12131415161718
19202122232425
262728293031  
2026

ਗ੍ਰੈਗਰੀ ਕਲੰਡਰ ਦੇ ਮੁਤਾਬਕ 19 ਜੁਲਾਈ ਸਾਲ ਦਾ 200ਵਾਂ (ਲੀਪ ਸਾਲ ਵਿੱਚ 201ਵਾਂ) ਦਿਨ ਹੁੰਦਾ ਹੈ। ਇਸ ਤੋਂ ਬਾਅਦ ਸਾਲ ਦੇ 165 ਦਿਨ ਬਾਕੀ ਰਹਿ ਜਾਂਦੇ ਹਨ।

ਵਾਕਿਆ

[ਸੋਧੋ]
  • 1870 ਫ਼ਰਾਂਸ ਨੇ ਪਰਸ਼ੀਆ (ਈਰਾਨੀ ਸਾਮਰਾਜ) ਦੇ ਖ਼ਿਲਾਫ਼ ਜੰਗ ਦਾ ਐਲਾਨ ਕੀਤਾ।
  • 1905 ਬੰਗਾਲ ਦੀ ਵੰਡ ਦੀ ਘੋਸ਼ਣਾ ਭਾਰਤ ਦੇ ਤਤਕਾਲੀਨ ਵਾਇਸਰਾਏ ਲਾਰਡ ਕਰਜਨ ਨੇ ਕੀਤੀ।
  • 1946 ਐਕਟਰਸ ਮਰਲਿਨ ਮੁਨਰੋ ਦੀ ਪਹਿਲੀ ਫ਼ਿਲਮ ਰਿਲੀਜ਼ ਹੋਈ।
  • 1960 ਪਿਤਾ ਦਾ ਨਾਂ ਗੁਰੂ ਗੋਬਿੰਦ ਸਿੰਘ ਲਿਖਵਾਉਣ ਦੇ ਖ਼ਿਲਾਫ਼ ਆਰਡੀਨੈਂਸ ਜਾਰੀ।
  • 1982 ਅਮਰੀਕਾ ਦੇ ਮਰਦਮਸ਼ੁਮਾਰੀ ਮਹਿਕਮੇ ਨੇ ਅੰਕੜੇ ਰਲੀਜ਼ ਕਰਦਿਆਂ ਕਿਹਾ ਕਿ ਉਸ ਮੁਲਕ ਵਿੱਚ 14% ਲੋਕ 'ਗ਼ਰੀਬੀ ਦਰਜੇ' ਤੋਂ ਹੇਠਾਂ ਹਨ।
  • 1985 ਪੋਰਟਸਮਾਊਥ ਅਮਰੀਕਾ ਦਾ ਜਾਰਜ ਬੈਲ ਦੁਨੀਆ ਵਿੱਚ ਸਭ ਤੋਂ ਵੱਡੇ ਪੈਰ ਵਾਲਾ ਬੰਦਾ ਗਰਦਾਨਿਆ ਗਿਆ। ਉਸ ਦੇ ਬੂਟ ਦਾ ਸਾਈਜ਼ ਸਾਢੇ 28 ਸੀ। ਜੁੱਤੀ ਦਾ ਇੱਕ ਆਮ ਸਾਈਜ਼ 7 ਤੋਂ 9 ਤਕ ਮੰਨਿਆ ਜਾਂਦਾ ਹੈ। ਉਸ ਦਿਨ ਉਸ ਦਾ ਕੱਦ 7 ਫੁਟ 10 ਇੰਚ ਸੀ।

ਜਨਮ

[ਸੋਧੋ]
ਮੰਗਲ ਪਾਂਡੇ

ਦਿਹਾਂਤ

[ਸੋਧੋ]