ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਦਸੰਬਰ 3
ਦਿੱਖ
- 1882 – ਭਾਰਤੀ ਚਿੱਤਰਕਾਰ ਨੰਦਲਾਲ ਬੋਸ ਦਾ ਜਨਮ।
- 1884 – ਭਾਰਤੀ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਦਾ ਜਨਮ।
- 1889 – ਭਾਰਤੀ ਦੇ ਕ੍ਰਾਂਤੀਕਾਰੀ ਖ਼ੁਦੀ ਰਾਮ ਬੋਸ ਦਾ ਜਨਮ।
- 1892 – ਭਾਰਤ ਦਾ ਅਜਾਦੀ ਘੁਲਾਟੀਆ ਗੁਰਮੁੱਖ ਸਿੰਘ ਲਲਤੋਂ ਦਾ ਜਨਮ।
- 1903 – ਹਿੰਦੀ ਲੇਖਕ, ਨਾਵਲਕਾਰ ਅਤੇ ਕਹਾਣੀਕਾਰ ਯਸ਼ਪਾਲ ਦਾ ਜਨਮ।
- 1971 – ਭਾਰਤ-ਪਾਕਿ ਯੁੱਧ ਸ਼ੁਰੂ ਹੋਇਆ।
- 1979 – ਭਾਰਤੀ ਹਾਕੀ ਖਿਡਾਰੀ ਧਿਆਨ ਚੰਦ ਦਾ ਦਿਹਾਂਤ।
- 1984 – ਭੁਪਾਲ ਗੈਸ ਕਾਂਡ 2 ਅਤੇ 3 ਦਸੰਬਰ ਦੀ ਰਾਤ ਨੂੰ ਵਾਪਰਿਆ।