ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/੨੦ ਮਾਰਚ
ਦਿੱਖ
- 1630 - ਸ਼ਿਵਾ ਜੀ ਮਰਾਠਾ ਦਾ ਜਨਮ
- 1665 - ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਬਣੇ
- 1739 - ਨਾਦਰ ਸ਼ਾਹ ਨੇ ਦਿੱਲੀ ਉੱਤੇ ਕਬਜ਼ਾ ਕੀਤਾ ਤੇ ਮੋਰ ਦੀ ਸ਼ਕਲ ਵਾਲੇ ਤਖ਼ਤ ਨੂੰ ਕਬਜ਼ੇ ਵਿੱਚ ਲਿਆ।
- 1828 - ਨੌਰਵੇਜੀਅਨ ਨਾਟਕਕਾਰ ਹੈਨਰਿਕ ਇਬਸਨ ਦਾ ਜਨਮ
- 1998 - ਭਾਰਤ ਵਿਚ ਵਾਜਪਾਈ ਸਰਕਾਰ ਨੇ ਐਲਾਨ ਕੀਤਾ ਕਿ ਲੋੜ ਪੈਣ ਉੱਤੇ ਭਾਰਤ ਨਿਊਕਲਰ ਹਥਿਆਰਾਂ ਦੀ ਵਰਤੋਂ ਕਰ ਸਕਦਾ ਹੈ।
- 1998 - ਪੰਜਾਬੀ ਨਾਵਲਕਾਰ ਕਰਮਜੀਤ ਕੁੱਸਾ ਦੀ ਮੌਤ