ਕਰਮਜੀਤ ਕੁੱਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕਰਮਜੀਤ ਕੁੱਸਾ
ਜਨਮ 1 ਜਨਵਰੀ 1953(1953-01-01)
ਮੌਤ 20 ਮਾਰਚ 1998(1998-03-20) (ਉਮਰ 45)
ਕਿੱਤਾ ਨਾਵਲਕਾਰ
ਵਿਧਾ ਨਾਵਲ

ਕਰਮਜੀਤ ਸਿੰਘ ਕੁੱਸਾ (1 ਜਨਵਰੀ 1953 - 20 ਮਾਰਚ 1998)[1] ਪੰਜਾਬੀ ਦੇ ਪ੍ਰਸਿੱਧ ਨਾਵਲਕਾਰਾਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਨਾਵਲਾਂ ਵਿੱਚ 20ਵੀਂ ਸਦੀ ਦੀ ਆਖਰੀ ਸਦੀ ਦੌਰਾਨ ਪੰਜਾਬ ਦੀ ਨਿਮਨ ਕਿਸਾਨੀ ਦੀ ਖੁਰ ਰਹੀ ਹੋਂਦ ਨੂੰ ਅਤੇ ਦਲਿਤਾਂ ਦੇ ਮਾਨਸਿਕ ਦੁਖਾਂਤ ਨੂੰ ਚਿਤਰਿਆ ਹੈ।[2]

ਨਾਵਲ[ਸੋਧੋ]

  • ਬੁਰਕੇ ਵਾਲੇ ਲੁਟੇਰੇ (1977)
  • ਰਾਤ ਦੇ ਰਾਹੀ (1979)
  • ਜਖ਼ਮੀ ਦਰਿਆ
  • ਰੋਹੀ ਬੀਆਬਾਨ
  • ਅੱਗ ਦਾ ਗੀਤ
  • ਅਕਾਲ ਪੁਰਖੀ (1998)

ਕਰਮਜੀਤ ਕੁੱਸਾ ਬਾਰੇ ਕਿਤਾਬਾਂ[ਸੋਧੋ]

  • ਕਰਮਜੀਤ ਸਿੰਘ ਕੁੱਸਾ ਦੇ ਨਾਵਲ ਬਿਰਤਾਂਤ ਦੇ ਪਾਸਾਰ (ਸੰਪਾਦਕ ਬਲਦੇਵ ਸਿੰਘ ਧਾਲੀਵਾਲ, 2011)[3]

ਹਵਾਲੇ[ਸੋਧੋ]