ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/12 ਜਨਵਰੀ
Jump to navigation
Jump to search
- 49 – ਰੋਮ ਦੇ ਹਾਕਮ ਜੂਲੀਅਸ ਸੀਜ਼ਰ ਨੇ ਰੁਬੀਕਨ ਦਰਿਆ ਪਾਰ ਕਰ ਕੇ ਗਾਊਲ 'ਤੇ ਹਮਲਾ ਕੀਤਾ।
- 1598 – ਮਹਾਨ ਮਰਾਠਾ ਸ਼ਿਵਾ ਜੀ ਦੀ ਮਾਤਾ ਜੀਜਾਬਾਈ ਦਾ ਜਨਮ।
- 1797 – ਸ਼ਾਹ ਜ਼ਮਾਨ ਦੁਰਾਨੀ ਦਾ ਅੰਮ੍ਰਿਤਸਰ 'ਤੇ ਹਮਲਾ; 20,000 ਅਫ਼ਗ਼ਾਨ ਮਾਰੇ ਗਏ।
- 1863 – ਭਾਰਤ ਦਾ ਦਾਰਸ਼ਨਿਕਸਵਾਮੀ ਵਿਵੇਕਾਨੰਦ ਦਾ ਜਨਮ।
- 1869 – ਭਾਰਤ ਦੇ ਸ਼ਿਖਿਆ ਸ਼ਾਸਤਰੀ, ਸਤੰਤਰਤਾ ਸੰਗਰਾਮੀ, ਦਾਰਸ਼ਨਿਕ ਡਾ. ਭਗਵਾਨ ਦਾਸ ਦਾ ਜਨਮ।
- 1896 – ਅਮਰੀਕਾ ਵਿਚ ਪਹਿਲਾ ਐਕਸਰੇ ਕੀਤਾ ਗਿਆ।
- 1981 – ਪੰਜਾਬੀ ਲੇਖਕ ਨਵਤੇਜ ਸਿੰਘ ਪ੍ਰੀਤਲੜੀ ਦਾ ਦਿਹਾਂਤ।
- 1992 – ਹਿੰਦੁਸਤਾਨੀ ਸ਼ਾਸਤਰੀ ਗਾਇਕ ਕੁਮਾਰ ਗੰਧਰਵ ਦਾ ਦਿਹਾਂਤ।
- 2005 – ਫ਼ਿਲਮੀ ਅਭਿਨੇਤਾ ਅਮਰੀਸ਼ ਪੁਰੀ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 11 ਜਨਵਰੀ • 12 ਜਨਵਰੀ • 13 ਜਨਵਰੀ