ਵੈਸਟਇੰਡੀਜ਼ ਕ੍ਰਿਕਟ ਟੀਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵੈਸਟ ਇੰਡੀਜ਼
ਤਸਵੀਰ:Cricket West Indies Logo 2017.png
2017 ਤੋਂ ਕ੍ਰਿਕਟ ਵੈਸਟਇੰਡੀਜ਼ ਦਾ ਲੋਗੋ
ਛੋਟਾ ਨਾਮ ਵਿੰਡੀਜ਼
ਖਿਡਾਰੀ ਅਤੇ ਸਟਾਫ਼
ਕਪਤਾਨ ਜੇਸਨ ਹੋਲਡਰ
ਟਵੰਟੀ-20 ਕਪਤਾਨ ਕਾਰਲੋਸ ਬਰੈਥਵੇਟ
ਕੋਚ ਸਟਰੂਅਟ ਲਾਅ
ਇਤਿਹਾਸ
ਟੈਸਟ ਦਰਜਾ ਮਿਲਿਆ 1928
ਆਈ.ਸੀ.ਸੀ. ਦਰਜਾਬੰਦੀ ਹੁਣ [1] ਸਭ ਤੋਂ ਵਧੀਆ
ਟੈਸਟ 8 1
ਇੱਕ ਦਿਨਾ ਅੰਤਰਰਾਸ਼ਟਰੀ 9 1
ਟਵੰਟੀ-20 3 1
ਟੈਸਟ
ਪਹਿਲਾ ਟੈਸਟ ਬਨਾਮ  ਇੰਗਲੈਂਡ ਲੌਰਡਸ ਕ੍ਰਿਕਟ ਮੈਦਾਨ, ਲੰਡਨ ਵਿੱਚ; 23–26 ਜੂਨ 1928
ਆਖਰੀ ਟੈਸਟ ਬਨਾਮ  ਜ਼ਿੰਬਾਬਵੇ ਕੁਈਨਸ ਸਪੋਰਟਸ ਕਲੱਬ, ਬੁਲਾਵਾਇਓ ਵਿੱਚ; 21-24 ਅਕਤੂਬਰ 2017
ਟੈਸਟ ਮੈਚ ਖੇਡੇ ਜਿੱਤ/ਹਾਰ
ਕੁੱਲ [2] 526 167/185
(173 ਡਰਾਅ, 1 ਟਾਈ)
ਇਸ ਸਾਲ [3] 6 2/4(0 ਡਰਾਅ)
ਇੱਕ ਦਿਨਾ ਅੰਤਰਰਾਸ਼ਟਰੀ
ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਬਨਾਮ  ਇੰਗਲੈਂਡ ਹੈਡਿੰਗਲੀ ਸਟੇਡੀਅਮ, ਲੀਡਸ ਵਿੱਚ; 5 ਸਿਤੰਬਰ 1973
ਆਖਰੀ ਇੱਕ ਦਿਨਾ ਅੰਤਰਰਾਸ਼ਟਰੀ ਬਨਾਮ  ਇੰਗਲੈਂਡ ਰੋਜ਼ ਬੌਲ, ਹੈਂਪਸ਼ਾਇਰ; 29 ਸਿਤੰਬਰ 2017
ਇੱਕ ਦਿਨਾ ਅੰਤਰਰਾਸ਼ਟਰੀ ਖੇਡੇ ਜਿੱਤ/ਹਾਰ
ਕੁੱਲ [4] 762 380/347
(9 ਟਾਈ, 24 ਰੱਦ)
ਇਸ ਸਾਲ [5] 14 3/9
(0 ਟਾਈ, 2 ਕੋਈ ਨਤੀਜਾ ਨਹੀਂ)
ਵਿਸ਼ਵ ਕੱਪ ਵਿੱਚ ਹਾਜ਼ਰੀਆਂ 11 (ਪਹਿਲੀ ਵਾਰ 1975)
ਸਭ ਤੋਂ ਵਧੀਆ ਨਤੀਜਾ ਜੇਤੂ (1975 ਅਤੇ 1979)
ਟਵੰਟੀ-20 ਅੰਤਰਰਾਸ਼ਟਰੀ
ਪਹਿਲਾ ਟਵੰਟੀ-20 ਅੰਤਰਰਾਸ਼ਟਰੀ ਬਨਾਮ  ਨਿਊਜ਼ੀਲੈਂਡ ਈਡਨ ਪਾਰਕ, ਆਕਲੈਂਡ; 16 ਫ਼ਰਵਰੀ 2006
ਆਖਰੀ ਟਵੰਟੀ-20 ਅੰਤਰਰਾਸ਼ਟਰੀ ਬਨਾਮ  ਇੰਗਲੈਂਡ at ਰਿਵਰਸਾਈਡ ਸਟੇਡੀਅਮ, ਚੈਸਟਰ ਲੀ ਸਟਰੀਟ; 16 ਸਿਤੰਬਰ 2017
ਟਵੰਟੀ-20 ਖੇਡੇ ਜਿੱਤ/ਹਾਰ
ਕੁੱਲ [6] 91 45/40
(3 ties, 3 ਕੋਈ ਨਤੀਜਾ ਨਹੀਂ)
ਇਸ ਸਾਲ [7] 9 6/3
(0 ties, 0 ਕੋਈ ਨਤੀਜਾ ਨਹੀਂ)
ਆਈ.ਸੀ.ਸੀ. ਵਿਸ਼ਵ ਟਵੰਟੀ-20 ਵਿੱਚ ਹਾਜ਼ਰੀਆਂ 6 (ਪਹਿਲੀ ਵਾਰ 2007)
ਸਭ ਤੋਂ ਵਧੀਆ ਨਤੀਜਾ ਜੇਤੂ (2012, 2016)
Kit left arm whiteborder.png
Kit right arm whiteborder.png

ਟੈਸਟ ਕਿਟ

Kit left arm yellowborder.png
Kit right arm yellowborder.png

ਇੱਕ ਦਿਨਾ ਅੰਤਰਰਾਸ਼ਟਰੀ ਕਿਟ

ਟਵੰਟੀ-20 ਕਿੱਟ

18 ਸਿਤੰਬਰ 2017 ਤੱਕ

ਵੈਸਟਇੰਡੀਜ਼ ਕ੍ਰਿਕਟ ਟੀਮ ,ਜਿਸਨੂੰ ਬੋਲਚਾਲ ਅਤੇ ਜੂਨ 2017 ਤੋਂ ਅਧਿਕਾਰਕ ਰੂਪ ਵਿੱਚ ਵਿੰਡੀਜ਼ ਵੀ ਕਿਹਾ ਜਾਂਦਾ ਹੈ। ਇਹ ਕੈਰੇਬੇਆਈ ਖੇਤਰ ਦੀ ਨੁਮਾਇੰਦਗੀ ਕਰਨ ਵਾਲੀ ਇੱਕ ਬਹੁਰਾਸ਼ਟਰੀ ਕ੍ਰਿਕਟ ਟੀਮ ਹੈ ਜਿਸਨੂੰ ਕ੍ਰਿਕਟ ਵੈਸਟ ਇੰਡੀਜ਼ ਚਲਾਉਂਦਾ ਹੈ। ਇਹ ਇੱਕ ਪੂਰਨ ਟੀਮ ਹੈ ਜਿਸ ਵਿੱਚ ਖਿਡਾਰੀਆਂ ਦੀ ਚੋਣ 15, ਮੁੱਖ ਰੂਪ ਨਾਲ ਅੰਗਰੇਜ਼ੀ ਬੋਲਣ ਵਾਲੇ ਕੈਰੇਬੇਆਈ ਖੇਤਰਾਂ ਦੀ ਇੱਕ ਲੜੀ ਤੋਂ ਕੀਤਾ ਜਾਂਦਾ ਹੈ, ਜਿਸ ਵਿੱਚ ਕਈ ਅਜ਼ਾਦ ਦੇਸ਼ ਅਤੇ ਅਧੀਨ ਖੇਤਰ ਸ਼ਾਮਿਲ ਹਨ। 7 ਅਗਸਤ 2017 ਤੱਕ ਵੈਸਟ ਇੰਡੀਸ ਦੀ ਕ੍ਰਿਕਟ ਟੀਮ ਆਈ.ਸੀ.ਸੀ. ਦੁਆਰਾ ਟੈਸਟ ਮੈਚਾਂ ਵਿੱਚ ਦੁਨੀਆਂ ਵਿੱਚ ਅੱਠਵਾਂ, ਇੱਕ ਦਿਨਾ ਮੈਚਾਂ ਵਿੱਚ ਨੌਵਾਂ ਅਤੇ ਟਵੰਟੀ-20 ਅੰਤਰਰਾਸ਼ਟਰੀ ਵਿੱਚ ਤੀਜਾ ਸਥਾਨ ਰੱਖਦੀ ਹੈ।

1970 ਦੇ ਦਹਾਕੇ ਤੋਂ ਲੈ ਕੇ 1990 ਦੇ ਦਹਾਕੇ ਸ਼ੁਰੂਆਤ ਤੱਕ ਵੈਸਟਇੰਡੀਜ਼ ਟੀਮ ਟੈਸਟ ਅਤੇ ਇੱਕ ਦਿਨਾ ਦੋਵਾਂ ਰੂਪਾਂ ਵਿੱਚ ਵਿਸ਼ਵ ਦੀ ਸਭ ਤੋਂ ਮਜ਼ਬੂਤ ਟੀਮ ਸੀ। ਦੁਨੀਆ ਦੇ ਕਈ ਮਹਾਨ ਖਿਡਾਰੀ ਵੈਸਟਇੰਡੀਜ਼ ਦੇ ਵੱਲੋਂ ਆਏ ਹਨ: ਗਾਰਫੀਲਡ ਸੋਬਰਸ, ਲਾਂਸ ਗਿੱਬਸ, ਗਾਰਡਨ ਗ੍ਰੀਨਿਜ਼, ਜਾਰਜ ਹੈਡਲੀ, ਬ੍ਰਾਇਨ ਲਾਰਾ, ਕਲਾਇਵ ਲਾਇਡ, ਮੈਲਕਮ ਮਾਰਸ਼ਲ, ਐਂਡੀ ਰੌਬਰਟਸ, ਐਲਵਿਨ ਕਾਲੀਚਰਨ, ਰੋਹਨ ਕਨਹਈ, ਫ਼੍ਰੈਂਕ ਵਾਰੈਲ, ਐਵਰਟਨ ਵੀਕਸ, ਕਰਟਲੀ ਐਂਬਰੋਸ, ਮਾਈਕਲ ਹੋਲਡਿੰਗ, ਕੋਰਟਨੀ ਵਾਲਸ਼, ਜੋਏਲ ਗਾਰਨਰ ਅਤੇ ਵਿਵਿਅਨ ਰਿਚਰਡਸ ਨੂੰ ਆਈ.ਸੀ.ਸੀ. ਹਾਲ ਆੱਫ਼ ਫ਼ੇਮ ਵਿੱਚ ਸ਼ਾਮਿਲ ਕੀਤਾ ਗਿਆ ਹੈ।


ਹਵਾਲੇ[ਸੋਧੋ]

  1. "ICC Rankings". icc-cricket.com. 
  2. "Test matches - Team records". ESPNcricinfo.com. 
  3. "Test matches - 2017 Team records". ESPNcricinfo.com. 
  4. "ODI matches - Team records". ESPNcricinfo.com. 
  5. "ODI matches - 2017 Team records". ESPNcricinfo.com. 
  6. "T20I matches - Team records". ESPNcricinfo.com. 
  7. "T20I matches - 2017 Team records". ESPNcricinfo.com.