2016 ਆਈ.ਸੀ.ਸੀ. ਵਿਸ਼ਵ ਟਵੰਟੀ20

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
2016 ਆਈ.ਸੀ.ਸੀ। ਵਿਸ਼ਵ ਟਵੰਟੀ20
ਤਸਵੀਰ:2016 ICC World Twenty20 logo.png
ਮਿਤੀ8 ਮਾਰਚ – 3 ਅਪ੍ਰੈਲ 2016
ਪ੍ਰਬੰਧਕਅੰਤਰਰਾਸ਼ਟਰੀ ਕ੍ਰਿਕਟ ਸਭਾ
ਕ੍ਰਿਕਟ ਫਾਰਮੈਟਅੰਤਰ-ਰਾਸ਼ਟਰੀ ਟਵੰਟੀ20
ਟੂਰਨਾਮੈਂਟ ਫਾਰਮੈਟਗਰੁੱਪ ਅਨੁਸਾਰ ਅਤੇ ਨਾਕਆਊਟ
ਮਹਿਮਾਨ ਨਵਾਜ ਭਾਰਤ
ਚੈਂਪੀਅਨਵੈਸਟ ਇੰਡੀਜ਼ ਵੈਸਟ ਇੰਡੀਜ਼ ਦੀ ਕ੍ਰਿਕਟ ਟੀਮ (ਦੂਸਰੀ ਵਾਰ ਜੇਤੂ)
ਭਾਗ ਲੈਣਵਾਲੇ16
ਮੈਚ ਖੇਡੇ35
ਲੜੀ ਦਾ ਖਿਡਾਰੀਭਾਰਤ ਵਿਰਾਟ ਕੋਹਲੀ
ਸਭ ਤੋਂ ਜ਼ਿਆਦਾ ਰਨਬੰਗਲਾਦੇਸ਼ ਤਾਮੀਮ ਇਕਬਾਲ (295)
ਸਭ ਤੋਂ ਜ਼ਿਆਦਾ ਵਿਕਟਾਂਅਫਗਾਨਿਸਤਾਨ ਮੁਹੰਮਦ ਨਬੀ (12)
ਵੈੱਵਸਾਈਟwww.icc-cricket.com
UDRSਨਹੀਂ
2014
2018

2016 ਆਈ.ਸੀ.ਸੀ। ਵਿਸ਼ਵ ਟਵੰਟੀ20, ਟਵੰਟੀ20 ਅੰਤਰਰਾਸ਼ਟਰੀ ਕ੍ਰਿਕਟ ਦਾ ਛੇਵਾਂ ਸੀਜ਼ਨ ਹੈ। ਇਹ ਸੀਜ਼ਨ 8 ਮਾਰਚ 2016 ਤੋਂ 3 ਅਪ੍ਰੈਲ 2016 ਭਾਰਤ ਵਿੱਚ ਆਯੋਜਿਤ ਕੀਤਾ ਗਿਆ ਸੀ ਅਤੇ ਇਸ ਟੂਰਨਾਮੈਂਟ ਵਿੱਚ ਵੈਸਟਇੰਡੀਜ਼ ਦੀ ਕ੍ਰਿਕਟ ਟੀਮ ਜੇਤੂ ਰਹੀ ਸੀ।[1][2] ਅੰਤਰਰਾਸ਼ਟਰੀ ਕ੍ਰਿਕਟ ਸਭਾ ਨੇ  ਜਨਵਰੀ 2015 ਵਿੱਚ ਹੋਈ ਆਪਣੀ ਪਹਿਲੀ ਬੈਠਕ ਤੋਂ ਬਾਅਦ 2016 ਵਿੱਚ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਦੀ ਕਮਾਨ ਭਾਰਤ ਨੂੰ ਸੌਪ ਦਿੱਤੀ।[3] ਸੀਜ਼ਨ ਦਾ ਪਹਿਲਾਂ ਮੈਚ ਜ਼ਿੰਬਾਬਵੇ ਅਤੇ ਹਾਂਗਕਾਂਗ ਵਿਚਕਾਰ ਵਿਚਕਾਰ ਕ੍ਰਿਕਟ ਐਸੋਸੀਏਸ਼ਨ ਗਰਾਊਂਡ ਵਿੱਚ ਖੇਡਿਆ ਗਿਆ ਸੀ।

ਟੀਮਾਂ[ਸੋਧੋ]

ਯੋਗਤਾ ਦੇਸ਼
ਮੇਜ਼ਬਾਨ  ਭਾਰਤ
ਪੂਰਨ ਮੈਂਬਰ
 ਆਸਟਰੇਲੀਆ
 ਇੰਗਲੈਂਡ
 ਨਿਊਜ਼ੀਲੈਂਡ
 ਪਾਕਿਸਤਾਨ
 ਦੱਖਣੀ ਅਫ਼ਰੀਕਾ
 ਸ੍ਰੀ ਲੰਕਾ
 ਵੈਸਟ ਇੰਡੀਜ਼
 ਬੰਗਲਾਦੇਸ਼
 ਜ਼ਿੰਬਾਬਵੇ
ਕੁਆਲੀਫਾਇਰ  ਸਕਾਟਲੈਂਡ
 ਨੀਦਰਲੈਂਡ
 ਆਇਰਲੈਂਡ
 Hong Kong
 ਅਫਗਾਨਿਸਤਾਨ
 ਓਮਾਨ

ਮੈਚ ਅਧਿਕਾਰੀ[ਸੋਧੋ]

ਮੈਚ ਰੈਫਰੀ ਦੀ ਭੂਮਿਕਾ ਇਲਾਇਟ ਪੈਨਲ ਆਫ ਆਈ.ਸੀ.ਸੀ। ਰੈਫਰੀ ਦੇ ਸੱਤ ਮੈਂਬਰਾਂ ਨੂੰ ਸੌਪੀ ਗਈ।[4]

  • ਆਸਟਰੇਲੀਆ ਡੇਵਿਡ ਬੂਨ
  • ਇੰਗਲੈਂਡ ਕ੍ਰਿਸ ਬ੍ਰੋਡ
  • ਭਾਰਤ ਜਵਾਗਲ ਸ਼੍ਰੀਨਾਥ
  • ਨਿਊਜ਼ੀਲੈਂਡ ਜੇਫ਼ ਕ੍ਰੋਵੈ
  • ਸ੍ਰੀ ਲੰਕਾ ਰੰਜਨ ਮਦੁਗੱਲੇ
  • ਵੈਸਟ ਇੰਡੀਜ਼ ਰੀਚੀ ਰਿਚਰਡਸਨ
  • ਜ਼ਿੰਬਾਬਵੇ ਏਂਡੀ ਪਈਕਰੋਫਟ

ਜੱਥਾ[ਸੋਧੋ]

ਪ੍ਰਤਿਯੋਗਿਤਾ ਤੋਂ ਪਹਿਲਾਂ ਹਰ ਟੀਮ ਨੇ ਆਪਣੀ 15 ਮੈਂਬਰਾਂ ਦਾ ਇੱਕਠ ਤਿਆਰ ਕੀਤਾ।

ਮੈਦਾਨ[ਸੋਧੋ]

Bangalore Dharamsala Mohali
M. Chinnaswamy Stadium HPCA Stadium PCA IS Bindra Stadium
Capacity: 40,000 Capacity: 23,000 Capacity: 26,950
Chinnaswamy Stadium MI vs RCB.jpg Dharamshala stadium,himachal pradesh.jpg LightsMohali.png
Matches: 3 Matches: 7 Matches: 3
Kolkata
Eden Gardens
Capacity: 66,349
Eden Gardens.jpg
Matches: 5 (final)
Mumbai Nagpur New Delhi
Wankhede Stadium VCA Stadium Feroz Shah Kotla
Capacity: 32,000 Capacity: 45,000 Capacity: 40,715
Wankhede ICC WCF.jpg VCA Nagpur,India.jpg Feroz Shah Kotla Cricket Stadium, Delhi.jpg
Matches: 4 (semi-final) Matches: 9 Matches: 4 (semi-final)

ਸੁਪਰ 10[ਸੋਧੋ]

ਯੋਗਤਾ ਦੇਸ਼
ਮੇਜ਼ਬਾਨ  ਭਾਰਤ
ਪੂਰਨ ਮੈਂਬਰ  ਆਸਟਰੇਲੀਆ
 ਇੰਗਲੈਂਡ
 ਨਿਊਜ਼ੀਲੈਂਡ
 ਪਾਕਿਸਤਾਨ
 ਦੱਖਣੀ ਅਫ਼ਰੀਕਾ
 ਸ੍ਰੀ ਲੰਕਾ
 ਵੈਸਟ ਇੰਡੀਜ਼
ਪਹਿਲੇ ਰਾਉਂਡ ਤੋਂ ਹੀ ਅੱਗੇ  ਅਫਗਾਨਿਸਤਾਨ
 ਬੰਗਲਾਦੇਸ਼

ਅੰਕਡ਼ੇ[ਸੋਧੋ]

ਅੰਕਾਂ ਦਾ ਵਿਓਰਾਂ[ਸੋਧੋ]

ਖਿਡਾਰੀ ਮੈਚ ਖੇਡੇ ਅੰਕ ਔਸਤ ਦੌੜਾਂ ਦੀ ਔਸਤ (ਪ੍ਰਤੀ ਮੈਚ) ਸਤਕ 100 50 4s 6s
ਬੰਗਲਾਦੇਸ਼ Tamim Iqbal 4 4 257 128.50 153.89 103* 1 1 19 14
ਅਫਗਾਨਿਸਤਾਨ Mohammad Shahzad 4 4 150 37.50 131.57 61 0 1 17 6
ਇੰਗਲੈਂਡ Joe Root 2 2 131 65.50 163.75 80 0 1 9 6
ਅਫਗਾਨਿਸਤਾਨ Asghar Stanikzai 4 3 117 58.50 118.18 62 0 1 5 5
ਵੈਸਟ ਇੰਡੀਜ਼ Chris Gayle 1 1 100 - 208.33 100* 1 0 5 11
Source: Cricinfo[5]

ਵਿਕਟਾਂ ਦਾ ਵਿਓਰਾਂ[ਸੋਧੋ]

ਖਿਡਾਰੀ ਮੈਚ ਖੇਡੇ ਵਿਕਟਾਂ ਓਵਰ ਪ੍ਰਤੀ ਓਵਰ ਔਸਤ ਔਸਤ . BBI S/R 4WI 5WI
ਅਫਗਾਨਿਸਤਾਨ Mohammad Nabi 4 4 7 15 5.73 12.28 4/20 12.8 1 0
ਅਫਗਾਨਿਸਤਾਨ Rashid Khan 4 4 7 16 5.56 12.71 3/11 13.7 0 0
ਨੀਦਰਲੈਂਡ Paul van Meekeren 3 2 6 6 4.66 4.66 4/11 6.0 1 0
ਨਿਊਜ਼ੀਲੈਂਡ Mitchell Santner 2 2 6 8 5.12 6.83 4/11 8.0 1 0
ਬੰਗਲਾਦੇਸ਼ Shakib Al Hasan 4 3 6 11 7.54 13.83 4/15 11.0 1 0
Source: Cricinfo[6]

ਹਵਾਲੇ[ਸੋਧੋ]