ਸਮੱਗਰੀ 'ਤੇ ਜਾਓ

ਸ਼ੀ ਜਿੰਨਪਿੰਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ਼ੀ ਚਿਨਪਿੰਙ
习近平
ਸ਼ੀ ਜਿਨਪਿੰਗ 2019 ਵਿੱਚ
ਚੀਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦਾ ਜਨਰਲ ਸਕੱਤਰ
ਦਫ਼ਤਰ ਸੰਭਾਲਿਆ
15 ਨਵੰਬਰ 2012
ਉਪਲੀ ਕਚਿਆਂਙ (ਪੀ.ਐੱਸ.ਸੀ. ਵਿੱਚ ਨੰਬਰ ਦੋ)
ਤੋਂ ਪਹਿਲਾਂਖ਼ੂ ਚਿਨਤਾਓ
ਚੀਨ ਦਾ ਰਾਸ਼ਟਰਪਤੀ
ਦਫ਼ਤਰ ਸੰਭਾਲਿਆ
14 ਮਾਰਚ 2013
ਪ੍ਰੀਮੀਅਰਲੀ ਕਚਿਆਂਙ
ਉਪ ਰਾਸ਼ਟਰਪਤੀਲੀ ਯੁਆਨਛਾਓ
ਤੋਂ ਪਹਿਲਾਂਖ਼ੂ ਚਿਨਤਾਓ
ਕੇਂਦਰੀ ਫ਼ੌਜ ਕਮਿਸ਼ਨ ਦਾ ਚੇਅਰਮੈਨ
ਦਫ਼ਤਰ ਸੰਭਾਲਿਆ
15 ਨਵੰਬਰ 2012
ਉਪਫ਼ਨ ਛਾਂਙਲੋਂਙ
ਸ਼ੂ ਚੀਲਿਆਂਙ
ਤੋਂ ਪਹਿਲਾਂਖ਼ੂ ਚਿਨਤਾਓ
ਚੀਨ ਦੇ ਕੇਂਦਰੀ ਫ਼ੌਜ ਕਮਿਸ਼ਨ ਦਾ ਚੇਅਰਮੈਨCommission]]
ਦਫ਼ਤਰ ਸੰਭਾਲਿਆ
14 ਮਾਰਚ 2013
ਉਪਫ਼ਨ ਛਾਂਙਲੋਂਙ
ਸ਼ੂ ਚੀਲਿਆਂਙ
ਤੋਂ ਪਹਿਲਾਂਖ਼ੂ ਚਿਨਤਾਓ
ਕੌਮੀ ਸੁਰੱਖਿਆ ਕਮਿਸ਼ਨ ਦਾ ਚੇਅਰਮੈਨ
ਦਫ਼ਤਰ ਸੰਭਾਲਿਆ
25 ਜਨਵਰੀ 2014
ਉਪਲੀ ਕਚਿਆਂਙ
ਛੰਙ ਦਚਿਆਂਙ
ਤੋਂ ਪਹਿਲਾਂਨਵਾਂ ਅਹੁਦਾ
ਚੀਨ ਦੀ ਕਮਿਊਨਿਸਟ ਪਾਰਟੀ ਦੇ ਕੇਂਦਰੀ ਸਕੱਤਰਤ ਦਾ ਪਹਿਲਾ ਸਕੱਤਰ
ਦਫ਼ਤਰ ਵਿੱਚ
22 ਅਕਤੂਬਰ 2007  15 ਨਵੰਬਰ 2012
ਜਨਰਲ ਸਕੱਤਰਖ਼ੂ ਚਿਨਤਾਓ
ਤੋਂ ਪਹਿਲਾਂਛੰਙ ਚਿੰਙਹੋਂਙ
ਤੋਂ ਬਾਅਦਲਿਊ ਯੁਨਸ਼ਾਨ
ਚੀਨ ਦਾ ਉੱਪ-ਰਾਸ਼ਟਰਪਤੀ
ਦਫ਼ਤਰ ਵਿੱਚ
15 ਮਾਰਚ 2009  14 ਮਾਰਚ 2013
ਰਾਸ਼ਟਰਪਤੀਖ਼ੂ ਚਿਨਤਾਓ
ਤੋਂ ਪਹਿਲਾਂਛੰਙ ਚਿੰਙਹੋਂਙ
ਤੋਂ ਬਾਅਦਲੀ ਯੁਆਨਛਾਓ
ਸੀਪੀਸੀ ਕੇਂਦਰੀ ਪਾਰਟੀ ਸਕੂਲ ਦਾ ਰਾਸ਼ਟਰਪਤੀ
ਦਫ਼ਤਰ ਵਿੱਚ
22 ਦਸੰਬਰ 2007  15 ਜਨਵਰੀ 2013
ਉਪਲੀ ਚਿੰਙਤਿਆਨ
ਤੋਂ ਪਹਿਲਾਂਛੰਙ ਚਿੰਙਹੋਂਙ
ਤੋਂ ਬਾਅਦਲਿਊ ਯੁਨਸ਼ਾਨ
ਨਿੱਜੀ ਜਾਣਕਾਰੀ
ਜਨਮ15 ਜੂਨ 1953 (61 ਦੀ ਉਮਰ)
ਬੀਜਿੰਗ, ਚੀਨ
ਸਿਆਸੀ ਪਾਰਟੀਕਮਿਊਨਿਸਟ ਪਾਰਟੀ
ਜੀਵਨ ਸਾਥੀਫੰਙ ਲੀਯੁਆਨ
ਬੱਚੇਸ਼ੀ ਮਿੰਙਸੇ
ਰਿਹਾਇਸ਼ਛੋਂਙਨਾਨਹਾਈ
ਅਲਮਾ ਮਾਤਰਬੀਜਿੰਗ ਮਿਡਲ ਸਕੂਲ
ਸਿੰਙਹੁਆ ਯੂਨੀਵਰਸਿਟੀ
ਪੇਸ਼ਾਰਸਾਇਣਕ ਇੰਜੀਨੀਅਰ,
ਵਕੀਲ
Xi Jinping
ਸਰਲ ਚੀਨੀ习近平
ਰਿਵਾਇਤੀ ਚੀਨੀ習近平

ਸ਼ੀ ਚਿਨਪਿੰਙ (ਪਿਨਯਿਨ: Xí Jìnpíng, ਉਚਾਰਨ [ɕǐ tɕînpʰǐŋ],[1] ਜਨਮ 15 ਜੂਨ 1953) ਚੀਨ ਦੀ ਕਮਿਊਨਿਸਟ ਪਾਰਟੀ ਦਾ ਜਨਰਲ ਸਕੱਤਰ, ਚੀਨ ਦਾ ਰਾਸ਼ਟਰਪਤੀ ਅਤੇ ਕੇਂਦਰੀ ਫ਼ੌਜੀ ਕਮਿਸ਼ਨ ਦਾ ਚੇਅਰਮੈਨ ਹੈ। ਕਿਉਂਕਿ ਸ਼ੀ ਕੋਲ਼ ਪਾਰਟੀ, ਦੇਸ਼ ਅਤੇ ਫ਼ੌਜ ਦੇ ਮੋਹਰੀ ਅਹੁਦੇ ਹਨ, ਇਸ ਕਰਕੇ ਗ਼ੈਰ-ਰਸਮੀ ਰੂਪ ਵਿੱਚ ਇਹਨੂੰ ਚੀਨ ਦਾ "ਪਰਮ ਆਗੂ" ਆਖਿਆ ਜਾਂਦਾ ਹੈ।[2][3]

ਹਵਾਲੇ

[ਸੋਧੋ]
  1. "Xi" ਦਾ ਮੋਟਾ-ਮੋਟਾ ਪੰਜਾਬੀ ਉਚਾਰਨ ਸ਼ੀ ਜਾਂ ਕਈ ਵਾਰ ਸ-ਯੀ ਜਾਂ ਜ਼ੀ ਕੀਤਾ ਜਾਂਦਾ ਹੈ; "x" ਦੀ ਅਵਾਜ਼ ਜੀਹਨੂੰ IPA ਨਿਸ਼ਾਨ "ɕ" ਨਾਲ਼ ਦੱਸਿਆ ਜਾਂਦਾ ਹੈ, ਪੰਜਾਬੀ ਭਾਸ਼ਾ ਵਿੱਚ ਮੌਜੂਦ ਨਹੀਂ ਹੈ॥
  2. Huang, Cary. "Xi Jinping pledges renewal of the nation". South China Morning Post. {{cite web}}: Italic or bold markup not allowed in: |publisher= (help)
  3. Wang, Xiangwei (November 18, 2013). "Xi moves closer to becoming another paramount leader". South China Morning Post. {{cite news}}: Italic or bold markup not allowed in: |publisher= (help)