ਸਿਆਣਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਿਆਣਪ ਲੋਕਾਂ, ਚੀਜ਼ਾਂ, ਘਟਨਾਵਾਂ ਜਾਂ ਸਥਿੱਤੀਆਂ ਦੀ ਡੂੰਘੀ ਸੂਝ ਅਤੇ ਸਮਝ ਨੂੰ ਕਹਿੰਦੇ ਹਨ, ਜਿਸਦੇ ਨਤੀਜੇ ਵਜੋਂ ਸੂਝ ਬੂਝ, ਨਿਰਣਿਆਂ ਅਤੇ ਕਰਮਾਂ ਨੂੰ ਸਹੀ ਸੇਧ ਵਿੱਚ ਤੋਰਨ ਦੀ ਸਮਰੱਥਾ ਪੈਦਾ ਹੁੰਦੀ ਹੈ। ਇਸ ਵਾਸਤੇ ਬੰਦੇ ਨੂੰ ਆਪਣੇ ਵਲਵਲਿਆਂ ਨੂੰ ਕਾਬੂ ਵਿੱਚ ਰੱਖਣ ਦੀ ਲੋੜ ਹੁੰਦੀ ਹੈ ਤਾਂ ਜੋ ਸਰਬਵਿਆਪੀ ਸਿਧਾਂਤ, ਵਿਵੇਕ ਅਤੇ ਗਿਆਨ ਬੰਦੇ ਦੇ ਕਰਮਾਂ ਨੂੰ ਨਿਰਧਾਰਤ ਕਰਨ ਵਿੱਚ ਹਾਵੀ ਰਹਿਣ।

ਸਿਆਣਪ ਦੇ ਦਾਰਸ਼ਨਿਕ ਪੇਸ਼ਮੰਜ਼ਰ[ਸੋਧੋ]

ਸਿਆਣਪ (ਯੂਨਾਨੀ ਵਿੱਚ, "Σοφία" ਜਾਂ "ਸੋਫੀਆ") ਯੁਫੇਸਸ, (ਤੁਰਕੀ) ਦੀ ਸੈਲਸਸ ਲਾਇਬਰੇਰੀ ਵਿੱਚ

ਸਿਆਣਪ ਦੀ ਇੱਕ ਮੁਢਲੀ ਪਰਿਭਾਸ਼ਾ ਗਿਆਨ ਦੀ ਸਹੀ ਵਰਤੋਂ ਹੈ।[1] ਇਸਦੇ ਉਲਟ ਸ਼ਬਦ ਮੂਰਖਤਾ ਹੈ।

ਹਵਾਲੇ[ਸੋਧੋ]

  1. "Wisdom is the right use of knowledge." – Charles Haddon Spurgeon (1834–1892)