ਸੁਕਿਰਤੀ ਕੰਦਪਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੁਕਿਰਤੀ ਕੰਦਪਾਲ
“ਬਾਕਸ ਕਿ੍ਰਕੇਟ ਲੀਗ” ਦੀ ਸਫ਼ਲ ਪਾਰਟੀ ਵਿਖੇ ਸੁਕਿਰਤੀ ਕੰਦਪਾਲ
ਜਨਮ (1987-11-20) 20 ਨਵੰਬਰ 1987 (ਉਮਰ 36)[1]
ਰਾਸ਼ਟਰੀਅਤਾਭਾਰਤੀ
ਹੋਰ ਨਾਮਸੁਕੂ[2]
ਪੇਸ਼ਾਮਾਡਲ, ਅਦਾਕਾਰ
ਸਰਗਰਮੀ ਦੇ ਸਾਲ2007–ਵਰਤਮਾਨ
ਲਈ ਪ੍ਰਸਿੱਧਦਿਲ ਮਿਲ ਗਏ
ਪਿਆਰ ਕੀ ਯੇ ਏਕ ਕਹਾਨੀ
ਦਿੱਲੀ ਵਾਲੀ ਠਾਕੁਰ ਗਰਲਜ਼
ਖਿਤਾਬਮਿਸ ਇੰਡੀਆ ਵਰਲਡਵਾਇਡ ਇੰਡੀਆ 2011 ਅਤੇ ਮਿਸ ਬਾਲੀਵੁੱਡ ਦੀਵਾ

ਸੁਕਿਰਤੀ ਕੰਦਪਾਲ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ। ਉਹ ਅਗਲੇ ਜਨਮ ਮੋਹੇ ਬਿਟਿਆ ਹੀ ਕੀਜੋ, ਦਿਲ ਮਿਲ ਗਏ, ਪਿਆਰ ਕੀ ਯੇਹ ਏਕ ਕਹਾਨੀ, ਕੈਸਾ ਯੇਹ ਇਸ਼ਕ ਹੈ,ਅਜਬ ਸਾ ਰਿਸਕ ਹੈ ਅਤੇ ਦਿੱਲੀ ਵਾਲੀ ਠਾਕੁਰ ਗਰਲਜ਼ ਲਈ ਜਾਣੀ ਜਾਂਦੀ ਹੈ। ਸੁਕਿਰਤੀ 2014 ਵਿੱਚ ਬਿੱਗ ਬੌਸ (ਸੀਜ਼ਨ 8) ਵਿਚ ਇੱਕ ਮੁਕਾਬਲੇਬਾਜ਼ ਸੀ ਪਰ 2 ਹਫਤਿਆਂ ਤੋਂ ਬਾਅਦ ਉਹ ਬਾਹਰ ਹੋ ਗਈ।[3] 2015 ਵਿੱਚ ਉਸਨੇ ਜ਼ੀ ਟੀਵੀ ਦੇ ਕਾਲਾ ਟੀਕਾ ਵਿੱਚ ਕੰਮ ਕੀਤਾ ਹੈ।

ਮੁੱਢਲਾ ਜੀਵਨ ਅਤੇ ਸਿੱਖਿਆ[ਸੋਧੋ]

ਕੰਦਪਾਲ ਦਾ ਜਨਮ ਉਤਰਾਖੰਡ ਦੇ ਨੈਨੀਤਾਲ ਵਿੱਚ ਕੁਮਾਊਨੀ ਬ੍ਰਾਹਮਣ ਬੀ. ਡੀ. ਕੰਦਪਾਲ ਦੇ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਦੋ ਭਰਾ ਹਨ, ਇੱਕ ਵੱਡੀ ਭੈਣ ਭਾਵਨ ਕੰਧਪਾਲ ਅਤੇ ਇੱਕ ਛੋਟਾ ਭਰਾ ਮੰਜੁਲ ਕੰਦਪਾਲ ਹਨ।[4] ਸੁਕਰਤੀ ਕਾਨੂੰਨ ਦੀ ਪੜ੍ਹਾਈ ਕਰਨਾ ਚਾਹੁੰਦੀ ਸੀ ਕਿਉਂਕਿ ਉਸਦੇ ਪਿਤਾ ਇੱਕ ਸਰਕਾਰੀ ਵਕੀਲ ਸਨ।[5]

ਕੰਦਪਾਲ ਨੇ ਸੇਂਟ ਮੈਰੀ ਕਾਨਵੈਂਟ ਹਾਈ ਸਕੂਲ ਨੈਨੀਤਾਲ[6] ਅਤੇ ਸੋਫੀਆ ਕਾਲਜ ਫਾਰ ਵੂਮਨ[7] ਮੁੰਬਈ ਤੋਂ ਪੜ੍ਹਾਈ ਕੀਤੀ।

ਕੈਰੀਅਰ[ਸੋਧੋ]

2007–2009 ਅਤੇ ਦਿਲ ਮਿਲ ਗਏ[ਸੋਧੋ]

2007 ਵਿੱਚ, ਕੰਦਪਾਲ ਨੇ 19 ਸਾਲ ਦੀ ਉਮਰ ਵਿੱਚ ਆਪਣੇ ਟੈਲੀਵਿਜ਼ਨ ਕੈਰੀਅਰ ਦੀ ਸ਼ੁਰੂਆਤ ਸਬ ਟੀਵੀ ਉੱਤੇ ਜਰਸੀ ਨੰਬਰ 10 ਨਾਲ ਕੀਤੀ, ਜੋ ਪ੍ਰਸਿੱਧ ਅਮਰੀਕੀ ਸ਼ੋਅ ਵਨ ਟ੍ਰੀ ਹਿੱਲ ਦਾ ਇੱਕ ਭਾਰਤੀ ਰੂਪਾਂਤਰ ਸੀ। ਸਿਨੇਵਿਸਟਾਸ ਲਿਮਟਿਡ ਦੇ ਇੱਕ ਨਿਰਦੇਸ਼ਕ ਨੇ ਉਸ ਨੂੰ ਇੱਕ ਕਾਫੀ ਸ਼ਾਪ ਤੇ ਦੇਖਿਆ ਅਤੇ ਉਸ ਨੂੰ ਬਾਅਦ ਵਿੱਚ ਆਡੀਸ਼ਨ ਲਈ ਮਿਲਣ ਲਈ ਕਿਹਾ; ਜਿਸ ‘ਚ ਉਸ ਦੀ ਚੋਣ ਕੀਤੀ ਗਈ ਸੀ। 2008 ‘ਚ, ਉਸ ਨੂੰ ਸ਼ੋਅ ਦਿਲ ਮਿਲ ਗਏ ‘ਚ ਸ਼ਿਲਪਾ ਆਨੰਦ ਦੀ ਥਾਂ ਡਾਕਟਰ ਰਿਧੀਮਾ ਗੁਪਤਾ ਵਜੋਂ ਚੁਣਿਆ ਗਿਆ ਜਿਸ ਨਾਲ ਉਸ ਦੇ ਕੈਰੀਅਰ ‘ਚ ਇੱਕ ਨਵਾਂ ਮੋੜ ਆਇਆ। ਉਸ ਨੇ ਸ਼ੋਅ ਵਿੱਚ ਦਸ ਮਹੀਨੇ ਕੰਮ ਕੀਤਾ ਅਤੇ ਬਾਅਦ ਵਿੱਚ 2009 ਵਿੱਚ ਸ਼ੋਅ ਛੱਡ ਦਿੱਤਾ। 2009 ਵਿੱਚ, ਉਹ ਕੈਲਾਸ਼ ਖੇਰ ਦੇ ਐਲਬਮ, ਚੰਦਾਂ ਮੇਂ, ਦੇ ਗਾਣੇ "ਤੇਰੀ ਯਾਦ ਮੇਂ" ਦੇ ਅਧਿਕਾਰਤ ਸੰਗੀਤ ਵੀਡੀਓ ਵਿੱਚ ਦਿਖਾਈ ਦਿੱਤੀ।

2010–2011 ਅਤੇ ਪਿਆਰ ਕੀ ਯੇ ਏਕ ਕਹਾਣੀ[ਸੋਧੋ]

2010 ਵਿੱਚ, ਉਹ ਸਿੱਧੇਸ਼ਵਰੀ ਸਿੰਘ ਦੇ ਰੂਪ ਵਿੱਚ ‘ਅਗਲੇ ਜਨਮ ਮੁਝੇ ਬਿੱਟੀਆ ਨਾ ਕੀਜੋ’ ਵਿੱਚ ਦਿਖਾਈ ਦਿੱਤੀ। ਬਾਅਦ ਵਿੱਚ, 2010 ‘ਚ, ਉਸ ਨੇ ਵਿਵੀਅਨ ਦਸੇਨਾ ਦੀ ਸਹਿ-ਅਦਾਕਾਰਾ ਵਜੋਂ, ਬਾਲਾਜੀ ਟੈਲੀਫਿਲਮ ਦੇ ਅਲੌਕਿਕ ਰੋਮਾਂਸ ‘ਪਿਆਰ ਕੀ ਯੇ ਏਕ ਕਹਾਣੀ’ ਵਿੱਚ ਦੋਹਰੀ ਭੂਮਿਕਾ ਨਿਭਾਈ। ਸ਼ੋਅ ‘ਦਿ ਵੈਂਪਾਇਰ ਡਾਇਰੀ’ ਅਤੇ ‘ਟਿਵਲਾਈਟ ਸਾਗਾ’ ਤੋਂ ਪ੍ਰੇਰਿਤ ਸੀ ਅਤੇ ਉਸ ਨੂੰ ਇਸ ਨਾਲ ਪ੍ਰਸਿੱਧੀ ਅਤੇ ਪਛਾਣ ਮਿਲੀ।

2012–2017 ਅਤੇ ਦੇਸੀ ਐਕਸਪਲੋਰ੍ਰ ਵੈੱਬ ਸੀਰੀਜ਼[ਸੋਧੋ]

ਤਿੰਨ ਸ਼ੋਅ ਵਿੱਚ ਲੀਡ ਨਿਭਾਉਣ ਤੋਂ ਬਾਅਦ, ਉਸ ਨੇ ਇੱਕ ਬਰੇਕ ਲਈ ਅਤੇ 2012 ਵਿੱਚ ‘ਰੱਬ ਸੇ ਸੋਣਾ ਇਸ਼ਕ’ ਵਿੱਚ ਜੈਜ਼ ਦੀ ਭੂਮਿਕਾ ਨਾਲ ਵਾਪਸੀ ਕੀਤੀ। ਉਹ ਲਾਈਫ ਓਕੇ ਦੇ ਹਮ ਨੀ ਲੀ ਹੈ… ਸ਼ਪਤ ਦਾ ਵਿਸ਼ੇਸ਼ ਐਪੀਸੋਡ “ਮਿਸਟਰੀ ਆਫ਼ ਕਲੋਨਜ਼” ਵਿੱਚ ਇਕੋ ਜਿਹੇ ਚਿਹਰੇ (ਕਲੋਨਜ਼) ਨਾਲ ਚਾਰ ਵੱਖ-ਵੱਖ ਵਿਅਕਤੀਆਂ ਦੀ ਭੂਮਿਕਾ ਨਿਭਾਈ। ਬਾਅਦ ਵਿੱਚ, ਉਹ ਇੱਕ ਹੋਰ ਐਪੀਸੋਡ ਲਈ ਭਗੌੜਾ ਅਪਰਾਧੀ ਦੀ ਭੂਮਿਕਾ ਨਿਭਾਈ। ਉਸ ਨੇ ਟੈਲੀਵਿਜ਼ਨ ਸੀਰੀਜ਼ ਗੁਮਰਾਹ: ਅੰਡਰ ਇਨੋਸੈਂਸ ਆਫ ਚੈਨਲ ‘ਚ ਲੜਕੀਆਂ ‘ਤੇ ਹੋ ਰਹੇ ਅਪਰਾਧ ਦੇ ਅਧਾਰ ‘ਤੇ ਇੱਕ ਵਿਸ਼ੇਸ਼ ਐਪੀਸੋਡ ਦੀ ਸਹਿ-ਮੇਜ਼ਬਾਨੀ ਕੀਤੀ ਅਤੇ ਬਾਅਦ ਵਿੱਚ ਨਤੀਜਿਆਂ ਦੇ ਅਧਾਰ ‘ਤੇ ਇੱਕ ਐਪੀਸੋਡ ਵਿੱਚ ਇੱਕ ਕਾਲਜ ਲੜਕੀ ਤਨਵੀ ਦੇ ਰੂਪ ਵਿੱਚ ਵੀ ਇਸੇ ਸ਼ੋਅ ਵਿੱਚ ਪੇਸ਼ ਹੋਈ। 2013 ਵਿੱਚ, ਉਸਨੂੰ ‘ਕੈਸਾ ਯੇ ਇਸ਼ਕ ਹੈ..ਅਜਬ ਸਾ ਯੇ ਰੀਸਕ ਹੈ’ ‘ਚ ਲਾਈਫ ਓਕੇ ਉੱਤੇ ਲੀਡ ਰੂਪ ਵਿੱਚ ਦੇਖਿਆ ਗਿਆ ਸੀ। ਉਸਨੇ ਸਿੰਗਾਪੁਰ ਤੋਂ ਪਰਤੀ ਇੱਕ ਐਨ.ਆਰ.ਆਈ ਸਿਮਰਨ ਖੰਨਾ (ਸੁਕ੍ਰਿਤੀ ਕੰਦਪਾਲ) ਦੀ ਭੂਮਿਕਾ ਨਿਭਾਈ ਜੋ ਇੱਕ ਆਪਣੇ ਪਿਆਰ ਰਾਜਵੀਰ (ਗੌਰਵ ਬਜਾਜ) ਲਈ ਪਿੱਤਰਸਤਾਮਕ ਹਰਿਆਣਵੀ ਪਰਿਵਾਰ ਵਿੱਚ ਵਸਦੀ ਹੈ। ਸ਼ੋਅ ਦੂਜੇ ਸੀਜ਼ਨ ਦੇ ਨਾਲ ਸ਼ੁਰੂ ਕੀਤਾ ਗਿਆ।

ਮਾਡਲਿੰਗ[ਸੋਧੋ]

ਕੰਦਪਾਲ, ਪੀ.ਸੀ. ਚੰਦਰ ਜਵੈਲਰਜ਼ ਗੋਲਡਲਾਈਟ ਕਲੈਸ਼ਨ, ਹੰਡੁਆਈ ਐੱਸ ਫਲੂਇਡਿਕ ਵਰਨਾ ਦਿ ਵਰਲਡ ਸੇਡਨ, ਡਵ ਸ਼ੈਂਪੂ, ਸ਼ਹਿਨਾਜ਼ ਹੁਸੈਨ ਦਾ ਫੇਅਰ ਵਨ ਕਰੀਮ, ਅਤੇ ਮਾਰਗੋ ਨੀਮ ਫੇਸ ਵਾਸ਼ ਲਈ ਇਸ਼ਤਿਹਾਰਾਂ ਅਤੇ ਟੀ.ਵੀ.ਸੀ ਵਿੱਚ ਦਿਖਾਈ ਦਿੱਤੀ ਹੈ।

ਹੋਰ ਕਾਰਜ[ਸੋਧੋ]

ਸਾਲ 2016 ਵਿੱਚ, ਉਹ ਆਪਣੇ ਗ੍ਰਹਿ ਰਾਜ ਉਤਰਾਖੰਡ ਵਿੱਚ ਨੈਨੀਤਾਲ ਪੁਲਿਸ ਦੁਆਰਾ "ਸਰਵੋਦਿਆ ਮਹਿਲਾ ਸਸ਼ਕਤੀਕਰਨ" ਪਹਿਲਕਦਮੀ ਨਾਲ ਜੁੜੀ ਸੀ।

ਬਿਊਟੀ ਪਿਜੈਂਟ[ਸੋਧੋ]

ਕੰਦਪਾਲ ਨੇ ਦੁਬਈ ਵਿੱਚ ਆਯੋਜਿਤ ਮਿਸ ਇੰਡੀਆ ਵਰਲਡਵਾਈਡ ਮੁਕਾਬਲਾ 2011 ਵਿੱਚ ਭਾਰਤ (ਮਿਸ ਇੰਡੀਆ ਵਰਲਡਵਾਈਡ ਇੰਡੀਆ) ਦੀ ਨੁਮਾਇੰਦਗੀ ਕੀਤੀ, ਉਸ ਨੇ ਮਿਸ ਬਾਲੀਵੁੱਡ ਦੀਵਾ ਦਾ ਖ਼ਿਤਾਬ ਜਿੱਤਿਆ ਅਤੇ 30 ਦੇਸ਼ਾਂ ਵਿੱਚ ਹਿੱਸਾ ਲੈਣ ਵਾਲੇ ਚੋਟੀ ਦੇ 10 ਦਾਅਵੇਦਾਰਾਂ ਵਿਚੋਂ ਇੱਕ ਸੀ। ਸਾਲ 2016 ਵਿੱਚ, ਉਹ ਸ਼੍ਰੀਮਤੀ ਇੰਡੀਆ ਦੁਬਈ ਇੰਟਰਨੈਸ਼ਨਲ ਬਿਊਟੀ ਪਿਜੈਂਟ 2016 ਦੇ ਜੱਜਾਂ ਵਿੱਚੋਂ ਇੱਕ ਸੀ, ਜੋ ਦੁਬਈ ਵਿੱਚ ਆਯੋਜਿਤ ਕੀਤਾ ਗਿਆ ਸੀ।

ਟੈਲੀਵਿਜਨ[ਸੋਧੋ]

ਸ਼ੋਅ ਰੋਲ ਚੈਨਲ ਸਾਲ
ਸ੍ਰੋਤ
Jersey No 10 Sakshi (Main Lead) Sab TV 2007 [8]
Deewar Ghost Star One 2008
Dill Mill Gayye Dr. Riddhima Gupta (Main Lead) Star One 2009
Agle Janam Mohe Bitiya Hi Kijo Siddheshwari Singh Zee TV 2010
Pyaar Kii Ye Ek Kahaani Piyali Abhay Raichand (Piyali Arnab Dobriyal)/ Piyashree/Piya Jaiswal and Princess Gayatri Singhi Shivranjini Maithali Gaurima Pandher (Double Role)(Main Lead) Star One 2010-11
Rab Se Sona Ishq Jazz/Jasveer Zee TV 2012 [9]
Hum Ne Li Hai...Shapath Monisha/Sonia/Leena/Bindhya and Con girl Life OK 2012 [10]
Gumrah: End of Innocence Season-2 Tanvi and host Channel V 2012 [11]
Kaisa Yeh Ishq Hai... Ajab Sa Risk Hai Simran Rajveer Sangwaan (Simran Khanna)/ Simmy (Main Lead) Life OK & A-Plus Entertainment 2013-14 [12]
Dilli Wali Thakur Girls Debjani Dylan Singh Shekhawat (Debjani Thakur)/ Dabbo (Main Lead) &TV & A-Plus Entertainment 2015 [13]
Darr Sabko Lagta Hai (Episode nineteen) Rashmi &TV 2016 [14]
Tashan-e-Ishq Rajjo (Cameo) Zee TV 2016 [15]
Kaala Teeka (Season-2) Naina Yug Choudhary (Main Lead) Zee TV 2017 [16]

ਰਿਆਲਟੀ ਸ਼ੋਅ ਵਿੱਚ ਭਾਗੀਦਾਰੀਆਂ[ਸੋਧੋ]

ਸ਼ੋਅ ਰੋਲ ਚੈਨਲ ਸਾਲ ਸ੍ਰੋਤ
Meethi Choori No 1 Herself Imagine TV 2010
Nachle Ve with Saroj Khan Herself Imagine TV 2011 [17]
Koffee With Karan (Season-3, Episode 10) Herself (Supporting Appearance) Star World 2011 [18]
The Bachelorette India- Mere Khayaalon ki Mallika Finale Co-host & Guest Life OK 2013 [19]
Bigg Boss 8 Contestant Colors 2014 [20]
Box Cricket League Season-1 Player for Rowdy Bangalore Sony TV 2014 [21]
Killer Karaoke Atka Toh Latkah Herself &TV 2015
Desi Explorers Jordan Host Web Series 2016 [22]
Desi Explorers Taiwan Host Web Series 2016 [23]

ਵਿਸ਼ੇਸ਼ ਅਤੇ ਮਹਿਮਾਨ ਭੂਮਿਕਾਵਾਂ[ਸੋਧੋ]

ਸ਼ੋਅ ਰੋਲ ਚੈਨਲ ਸਾਲ ਸਰੋਤ
Ajab Prem Ki Kahani (Valentine Special Show) Special performance (with Vivian Dsena) STAR One 2011 [24]
Punar Vivah Special Performance in Zee 20 years celebration episode (with Ashish Sharma) Zee TV 2012 [25]
Do Dil Ek Jaan Special Appearance Life OK 2013 [26]
Junoon – Aisi Nafrat Toh Kaisa Ishq Special Appearance Life OK 2013 [27]
Holi Hai Life OK Hai (Holi Special Show) Guest & Performance (with Gaurav S Bajaj) Life OK 2014 [28]

ਅਵਾਰਡਸ ਅਤੇ ਨਾਮਜ਼ਦਗੀਆਂ[ਸੋਧੋ]

ਸਾਲ ਅਵਾਰਡਸ ਸ਼੍ਰੇਣੀ ਕੰਮ ਨਤੀਜਾ
2012 Zee Rishtey Awards Favourite Nayi Jodi (Shared with Ashish Sharma) Rab Se Sona Ishq Nominated[29]
2013 Aadhi Aabadi Women Achievers Award Won[30]

ਹਵਾਲੇ[ਸੋਧੋ]

 1. 1.0 1.1 "'I was not apprehensive about taking up Dill Mill Gayee'". 12 September 2008. Retrieved 26 November 2015.
 2. "TV actors and their 'nicknames' part 2". Tellychakkar. November 15, 2015.
 3. "Sukirti Kandpal and Soni Singh in Bigg Boss". timesofindia.com. Retrieved 20 September 2014.
 4. "Sukirti Kandpal: the vampire girl of Indian television". himalayanbuzz.com. Retrieved April 14, 2017.
 5. "Sukirti Kandpal, happy birthday!". bollywoodlife.com. November 20, 2012. Retrieved April 14, 2017.
 6. "Taste of Nainital with Sukirti Kandpal". yahoo.com.
 7. "Sukirti might look like her but she doesn't want to ape Kangana". dnasyndication.com. November 27, 2009.
 8. "Sukriti is happy!". indiatimes.com. June 5, 2008.
 9. "Sukirti is the new Katrina". hindustantimes.com. June 26, 2012.
 10. "Sukirti Kandpal in Hum Ne Li Hai… Shapath". indiatimes.com. October 5, 2012.
 11. "Sukirti Kandpal to feature in Gumrah". indiatimes.com. October 26, 2012.
 12. "Kaisa Yeh Ishq Hai Ajab Sa Risk Hai turns 200!". indiatimes.com. Mar 2, 2014.
 13. "Sukirti Kandpal opposite Aamir in a newsroom drama". indiatimes.com. January 20, 2015.
 14. "Sukirti Kandpal, Puja Bannerjee and Vipul Gupta bag &TV show". tellychakkar.com. December 23, 2015.
 15. "Sukirti Kandpal as a Punjabi girl in Tashan-E-Ishq". indiatimes.com. March 16, 2016.
 16. "'Kaala Teeka' to end on April 14". indiatimes.com. March 23, 2017. Retrieved April 17, 2017.
 17. "Prerna Wanvari moves into fourth gear". tellychakkar.com. December 9, 2011.
 18. "Koffee With Karan, Season 3, Episode 10". hotstar.com. January 9, 2011.
 19. "Vijay singh wins mallika sherawat's heart on the bachelorette india". dnaindia.com. November 9, 2013.
 20. "Bigg Boss 8: Is Sukirti Kandpal the hottest contestant of the season". daily.bhaskar.com. September 21, 2014.
 21. "Box Cricket League Teams: BCL 2014 Team Details With TV Actors & Names of Celebrities". india.com. Retrieved 14 December 2014.
 22. "Sunny Arora and Anand Mishra turn explorers?". urbanasian.com. May 11, 2016.
 23. "Surbhi Jyoti, Sara Khan, Sukriti Kandpal don stunning bridal outfits for web based show". indiatimes.com. June 22, 2016.
 24. ""Ajab Prem ki Kahaani' on Valentine's Day". tellychakkar.com. February 8, 2011.
 25. "Big Dhamaka on small screen". dnaindia.com. September 29, 2012.
 26. "Simran to get abducted in Kaisa Yeh Ishq - Do Dil Ek Jaan Maha Sangam episode". tellychakkar.com. September 23, 2013.
 27. "Kaisa Yeh Ishq Hai shoots for a integration episode with Life OK's Junoon". tellychakkar.com. April 16, 2013. Archived from the original on ਸਤੰਬਰ 11, 2018. Retrieved ਜੂਨ 6, 2017. {{cite web}}: Unknown parameter |dead-url= ignored (help)
 28. "Why did mohit raina skip holi special party?". zeenews.india.com. March 12, 2014. Archived from the original on ਦਸੰਬਰ 10, 2017. Retrieved ਜੂਨ 6, 2017. {{cite news}}: Unknown parameter |dead-url= ignored (help)
 29. "Zee Rishtey Award for Favourite Nayi Jodi Category of: Zee Rishtey Awards 2012"
 30. "Aadhi Aabadi Award: Sukirti Kandpal". aadhiaabadiaward.com. Archived from the original on 2017-04-14. Retrieved 2017-06-06. {{cite web}}: Unknown parameter |dead-url= ignored (help)