ਸਮੱਗਰੀ 'ਤੇ ਜਾਓ

ਸੁਧਾ ਸ਼ਾਹ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੁਧਾ ਸ਼ਾਹ
ਨਿੱਜੀ ਜਾਣਕਾਰੀ
ਪੂਰਾ ਨਾਮ
ਸੁਧਾ ਸ਼ਾਹ
ਜਨਮ (1958-06-22) 22 ਜੂਨ 1958 (ਉਮਰ 66)
ਕਨੂਰ, ਭਾਰਤ
ਬੱਲੇਬਾਜ਼ੀ ਅੰਦਾਜ਼ਸੱਜੂ-ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਸੱਜੇ-ਹੱਥੀਂ (ਆਫ਼-ਬਰੇਕ)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 21)31 ਅਕਤੂਬਰ 1976 ਬਨਾਮ ਵੈਸਟ ਇੰਡੀਜ਼
ਆਖ਼ਰੀ ਟੈਸਟ9 ਫ਼ਰਵਰੀ 1991 ਬਨਾਮ ਆਸਟਰੇਲੀਆ
ਪਹਿਲਾ ਓਡੀਆਈ ਮੈਚ (ਟੋਪੀ 13)5 ਜਨਵਰੀ 1978 ਬਨਾਮ ਨਿਊਜ਼ੀਲੈਂਡ
ਆਖ਼ਰੀ ਓਡੀਆਈ27 ਜੁਲਾਈ 1986 ਬਨਾਮ ਇੰਗਲੈਂਡ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓ.ਡੀ.ਆਈ.
ਮੈਚ 21 13
ਦੌੜਾਂ 601 293
ਬੱਲੇਬਾਜ਼ੀ ਔਸਤ 18.78 24.41
100/50 0/1 0/1
ਸ੍ਰੇਸ਼ਠ ਸਕੋਰ 62* 53
ਗੇਂਦਾਂ ਪਾਈਆਂ 842 270
ਵਿਕਟਾਂ 5 2
ਗੇਂਦਬਾਜ਼ੀ ਔਸਤ 64.20 78.00
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 3/28 1/7
ਕੈਚਾਂ/ਸਟੰਪ 21/0 2/0
ਸਰੋਤ: ਕ੍ਰਿਕਟਅਰਕਾਈਵ, 14 ਸਤੰਬਰ 2009

ਸੁਧਾ ਸ਼ਾਹ (ਜਨਮ 22 ਜੂਨ 1958 ਨੂੰ ਕਨੂਰ, ਕੇਰਲ ਵਿਖੇ) ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ, ਜੋ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਟੈਸਟ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਖੇਡ ਚੁੱਕੀ ਹੈ। ਇਸ ਤੋਂ ਇਲਾਵਾ ਘਰੇਲੂ ਕ੍ਰਿਕਟ ਵਿੱਚ ਉਹ ਤਮਿਲ ਨਾਡੂ ਅਤੇ ਦੱਖਣੀ ਜ਼ੋਨ ਦੀ ਟੀਮ ਵੱਲੋਂ ਖੇਡਦੀ ਰਹੀ ਹੈ।[1] ਉਸਨੇ ਕੁੱਲ 21 ਟੈਸਟ ਕ੍ਰਿਕਟ ਮੈਚ ਅਤੇ 13 ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡੇ ਹਨ।[2]

ਹਵਾਲੇ

[ਸੋਧੋ]
  1. "Sudha Shah". Cricinfo. Retrieved 2009-09-14.
  2. "Sudha Shah". CricketArchive. Retrieved 2009-09-14.

ਬਾਹਰੀ ਕੜੀਆਂ

[ਸੋਧੋ]