ਸੰਜੀਵ ਭੱਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੰਜੀਵ ਭੱਟ
ਜਨਮ (1963-12-21) 21 ਦਸੰਬਰ 1963 (ਉਮਰ 57)
ਮੁੰਬਈ, ਭਾਰਤ
ਅਲਮਾ ਮਾਤਰਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਮੁੰਬਈ
ਸੰਬੰਧੀਸਵੇਤਾ ਭੱਟ (ਪਤਨੀ)

ਸੰਜੀਵ ਭੱਟ ਗੁਜਰਾਤ ਵਿੱਚ ਇੱਕ ਭਾਰਤੀ ਪੁਲਿਸ ਸੇਵਾਵਾਂ ਦਾ ਅਧਿਕਾਰੀ ਹੈ। ਉਸ ਨੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਵਿਰੁੱਧ 2002 ਦੇ ਗੁਜਰਾਤ ਦੰਗਿਆਂ ਵਿੱਚ ਮੋਦੀ ਦੀ ਕਥਿਤ ਭੂਮਿਕਾ ਦੇ ਸੰਬੰਧ ਵਿੱਚ ਭਾਰਤ ਦੀ ਸੁਪਰੀਮ ਕੋਰਟ ਵਿੱਚ ਇੱਕ ਹਲਫੀਆ ਬਿਆਨ ਦਾਇਰ ਕਰਨ ਵਿੱਚ ਉਸ ਦੀ ਭੂਮਿਕਾ ਲਈ ਜਾਣਿਆ ਜਾਂਦਾ ਹੈ। ਸੰਜੀਵ ਭੱਟ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਉਸ ਤੇ ਨਵੀਂ ਪੋਸਟਿੰਗ ਜੋਆਇਨ ਨਾ ਕਰਨ ਕਰਕੇ ਕਾਰਵਾਈ ਕੀਤੀ ਗਈ ਹੈ।

ਸਿੱਖਿਆ[ਸੋਧੋ]

ਸੰਜੀਵ ਭੱਟ ਨੇ ਹਿੱਲ ਗ੍ਰੇਨਜ ਹਾਈ ਸਕੂਲ ਮੁੰਬਈ ਅਤੇ ਬਾਅਦ ਨੂੰ ਸੇਂਟ ਜੇਵੀਅਰ ਹਾਈ ਸਕੂਲ (ਲਿਓਲਾ ਹਾਲ), ਅਹਿਮਦਾਬਾਦ ਵਿੱਚ ਆਪਣੀ ਮੁੱਢਲੀ ਪੜ੍ਹਾਈ ਮੁਕੰਮਲ ਕੀਤੀ ਸੀ। ਉਸ ਨੇ ਫਿਰ ਉਸ ਨੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਮੁੰਬਈ ਵਿੱਚ ਦਾਖਲਾ ਲੈ ਲਿਆ ਜਿੱਥੇ ਉਸਨੇ ਇੱਕ ਪੋਸਟ-ਗ੍ਰੈਜੂਏਟ ਕੋਰਸ ਪੂਰਾ ਕੀਤਾ ਹੈ। [1]

ਹਵਾਲੇ[ਸੋਧੋ]

  1. "About". Sanjiv Bhatt. 2012-09-01.