ਸਮੱਗਰੀ 'ਤੇ ਜਾਓ

ਹਰਜਿੰਦਰ ਸਿੰਘ ਧਾਮੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਐਡਵੋਕੇਟ
ਹਰਜਿੰਦਰ ਸਿੰਘ ਧਾਮੀ
30ਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ
ਦਫ਼ਤਰ ਸੰਭਾਲਿਆ
29 ਨਵੰਬਰ 2021
ਉਪ ਰਾਸ਼ਟਰਪਤੀਬਲਦੇਵ ਸਿੰਘ ਕਾਇਮਪੁਰ
ਅਵਤਾਰ ਸਿੰਘ ਰਿਆ
ਤੋਂ ਪਹਿਲਾਂਜਗੀਰ ਕੌਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ
ਦਫ਼ਤਰ ਸੰਭਾਲਿਆ
1996
ਹਲਕਾਸ਼ਾਮ ਚੁਰਾਸੀ, ਹੁਸ਼ਿਆਰਪੁਰ, ਪੰਜਾਬ
ਨਿੱਜੀ ਜਾਣਕਾਰੀ
ਜਨਮ
ਹਰਜਿੰਦਰ ਸਿੰਘ ਧਾਮੀ

(1956-08-28) 28 ਅਗਸਤ 1956 (ਉਮਰ 68)
ਪਿਪਲਾਂ ਵਾਲਾ, ਹੁਸ਼ਿਆਰਪੁਰ, ਪੰਜਾਬ
ਸਿਆਸੀ ਪਾਰਟੀਸ਼੍ਰੋਮਣੀ ਅਕਾਲੀ ਦਲ

ਹਰਜਿੰਦਰ ਸਿੰਘ ਧਾਮੀ (ਜਨਮ 28 ਅਗਸਤ 1956) ਇੱਕ ਸਿੱਖ ਵਕੀਲ ਹੈ ਜੋ 2021 ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 30ਵੇਂ ਪ੍ਰਧਾਨ ਵਜੋਂ ਸੇਵਾ ਨਿਭਾ ਰਿਹਾ ਹੈ।[1] ਉਹ 1996 ਤੋਂ ਹੁਸ਼ਿਆਰਪੁਰ ਦੇ ਸ਼ਾਮਚੁਰਾਸੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ।[2]

References

[ਸੋਧੋ]