ਹੁਸੀਨ ਚਿਹਰੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹੁਸੀਨ ਚਿਹਰੇ  
ਲੇਖਕਬਲਵੰਤ ਗਾਰਗੀ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਧਾਰੇਖਾ-ਚਿੱਤਰ, ਸੰਸਮਰਣ
ਪ੍ਰਕਾਸ਼ਕਨਵਯੁਗ ਪਬਲਿਸ਼ਰਜ਼
ਪ੍ਰਕਾਸ਼ਨ ਤਾਰੀਖ1985

ਹੁਸੀਨ ਚਿਹਰੇ ਪੰਜਾਬੀ ਲੇਖਕ ਬਲਵੰਤ ਗਾਰਗੀ ਦੀ ਲਿਖੀ ਇੱਕ ਕਿਤਾਬ ਹੈ ਜਿਸ ਵਿੱਚ 10 ਰੇਖਾ ਚਿੱਤਰ ਅਤੇ 5 ਸੰਸਮਰਣ ਮੌਜੂਦ ਹੈ। ਇਹ ਕਿਤਾਬ ਪਹਿਲੀ ਵਾਰ 1985 ਵਿੱਚ 'ਨਵਯੁਗ ਪਬਲਿਰਸ਼ਰਜ਼' ਦੁਆਰਾ ਪ੍ਰਕਾਸ਼ਿਤ ਕੀਤੀ ਗਈ।[1]

ਤਤਕਰਾ[ਸੋਧੋ]

1 ਆਪਣੇ ਵੱਲੋਂ ਪੰਨਾ ਨੰ. 7
2 ਸਆਦਤ ਹਸਨ ਮੰਟੋ ਪੰਨਾ ਨੰ. 11
3 ਖ਼ੁਸ਼ਵੰਤ ਸਿੰਘ ਪੰਨਾ ਨੰ. 32
4 ਰੇਸ਼ਮਾ ਪੰਨਾ ਨੰ. 46
5 ਭ੍ਰਿਗੂ ਰਿਸ਼ੀ ਪੰਨਾ ਨੰ. 57
6 ਜਵਾਨੀ ਦਾ ਸ਼ਾਇਰ ਪੰਨਾ ਨੰ. 71
7 ਫ਼ਿਕਰ ਤੌਂਸਵੀ ਪੰਨਾ ਨੰ. 83
8 ਸ਼ਿਵ ਬਟਾਲਵੀ ਪੰਨਾ ਨੰ. 91
9 ਐਮ. ਐਸ. ਰੰਧਾਵਾ ਪੰਨਾ ਨੰ. 103
10 ਰਾਜਿੰਦਰ ਸਿੰਘ ਬੇਦੀ ਪੰਨਾ ਨੰ. 110
11 ਯਾਮਿਨੀ ਕ੍ਰਿਸ਼ਨਾਮੂਰਤੀ ਪੰਨਾ ਨੰ. 119
12 ਵਲਾਇਤੀ ਲੇਖਕਾਂ ਨਾਲ ਇੱਕ ਸ਼ਾਮ ਪੰਨਾ ਨੰ. 129
13 ਨਿਊਯਾਰਕ ਦੀਆਂ ਮਹਿਫ਼ਲਾਂ ਪੰਨਾ ਨੰ. 140
14 ਪਿੰਨੀਆਂ ਦੀ ਮਹਿਕ ਪੰਨਾ ਨੰ. 152
15 ਟੋਰਾਂਟੋ ਦੀ ਰਾਤ ਪੰਨਾ ਨੰ. 163
16 ਰੱਬ ਦਾ ਘੱਗਰਾ ਪੰਨਾ ਨੰ. 169

ਹਵਾਲੇ[ਸੋਧੋ]

  1. "WEBOPAC.PUCHD.AC.IN". Retrieved 13 May 2016.