13 ਅਗਸਤ
ਦਿੱਖ
(੧੩ ਅਗਸਤ ਤੋਂ ਮੋੜਿਆ ਗਿਆ)
<< | ਅਗਸਤ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | |||||
3 | 4 | 5 | 6 | 7 | 8 | 9 |
10 | 11 | 12 | 13 | 14 | 15 | 16 |
17 | 18 | 19 | 20 | 21 | 22 | 23 |
24 | 25 | 26 | 27 | 28 | 29 | 30 |
31 | ||||||
2025 |
13 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 225ਵਾਂ (ਲੀਪ ਸਾਲ ਵਿੱਚ 226ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 140 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1961 – ਬਰਲਿਨ ਦੀ ਕੰਧ ਬਣੀ।
- 1954 – ਰੇਡੀਓ ਪਾਕਿਸਤਾਨ ਨੇ ਪਹਿਲੀ ਵਾਰ ਪਾਕਿਸਤਾਨ ਦਾ ਰਾਸ਼ਟਰੀ ਗਾਇਨ ਕੌਮੀ ਤਰਾਨਾ ਪੇਸ਼ ਕੀਤਾ।
- 1975 – ਪਾਕਿਸਤਾਨੀ ਕ੍ਰਿਕਟਰ ਅਤੇ ਰਾਵਲਪਿਡੀ ਐਕਸਪ੍ਰੈਸ ਸ਼ੌਇਬ ਅਖਤਰ ਦਾ ਜਨਮ।
ਜਨਮ
[ਸੋਧੋ]- 1848 – ਭਾਰਤੀ ਇਤਿਹਾਸਕਾਰ, ਅਰਥਸ਼ਾਸਤਰੀ, ਭਾਸ਼ਾ ਵਿਗਿਆਨੀ, ਸਿਵਲ ਸਰਵੈਂਟ, ਸਿਆਸਤਦਾਨ ਅਤੇ ਰਮਾਇਣ ਤੇ ਮਹਾਭਾਰਤ ਦੇ ਅਨੁਵਾਦਕ ਰਮੇਸ਼ ਚੰਦਰ ਦੱਤ ਦਾ ਜਨਮ।
- 1926 – ਕਿਊਬਾ ਦਾ ਕਮਿਊਨਿਸਟ ਇਨਕਲਾਬੀ ਅਤੇ ਸਿਆਸਤਦਾਨ ਫ਼ੀਦੇਲ ਕਾਸਤਰੋ ਦਾ ਜਨਮ।
- 1936 – ਭਾਰਤੀ ਫ਼ਿਲਮੀ ਅਦਾਕਾਰਾ, ਭਾਰਤ ਨਾਟਿਅਮ ਨਾਚੀ, ਕਾਰਨਾਟਿਕ ਗਾਇਕਾ, ਨਾਚ ਕੋਰੀਓਗ੍ਰਾਫਰ ਅਤੇ ਸੰਸਦ ਮੈਂਬਰ ਵੈਜੰਤੀ ਮਾਲਾ ਦਾ ਜਨਮ।
- 1965 – ਪੰਜਾਬੀ ਕਵੀ ਪਰਮਜੀਤ ਸੋਹਲ ਦਾ ਜਨਮ।
ਦਿਹਾਂਤ
[ਸੋਧੋ]- 1946 – ਅੰਗਰੇਜ਼ੀ ਵਿਗਿਆਨਕ ਗਲਪਕਾਰ ਐੱਚ ਜੀ ਵੈੱਲਜ਼ ਦਾ ਦਿਹਾਂਤ।
- 1986 – ਪ੍ਰਸਿੱਧ ਸਿੱਖ ਵਿਦਵਾਨ, ਯੋਗ ਪ੍ਰਸ਼ਾਸਕ ਤੇ ਸਾਂਸਦ ਕਪੂਰ ਸਿੰਘ ਆਈ. ਸੀ। ਐਸ ਦਾ ਦਿਹਾਂਤ।
- 2015 – ਭਾਰਤੀ ਵਪਾਰੀ, ਕਵੀ ਅਤੇ ਸਮਾਜਸੇਵਕ ਓਮ ਪ੍ਰਕਾਸ਼ ਮੁੰਜਾਲ ਦਾ ਦਿਹਾਂਤ।