16 ਅਪ੍ਰੈਲ
ਦਿੱਖ
(੧੬ ਅਪ੍ਰੈਲ ਤੋਂ ਮੋੜਿਆ ਗਿਆ)
<< | ਅਪਰੈਲ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | ||
6 | 7 | 8 | 9 | 10 | 11 | 12 |
13 | 14 | 15 | 16 | 17 | 18 | 19 |
20 | 21 | 22 | 23 | 24 | 25 | 26 |
27 | 28 | 29 | 30 | |||
2025 |
16 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 106ਵਾਂ (ਲੀਪ ਸਾਲ ਵਿੱਚ 107ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 259 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1853 – ਭਾਰਤ 'ਚ ਪਹਿਲੀ ਯਾਤਰੀ ਰੇਲ ਥਾਣੇ ਤੋਂ ਬੋਰੀ ਬੰਦਰ ਮੰਬਈ ਤੱਕ ਚੱਲੀ।
- 1912 – ਇੰਗਲਿਸ਼ ਚੈਨਲ ਨੂੰ ਹਵਾਈ ਜਹਾਜ ਉਡਾ ਕੇ ਪਾਰ ਕਰਨ ਵਾਲੀ ਹਾਰੀਅਤ ਕੁਐਮਬੀ ਪਹਿਲੀ ਔਰਤ ਬਣੀ।
- 1917 – ਵਲਾਦੀਮੀਰ ਲੈਨਿਨ ਸਵਿਟਜ਼ਰਲੈਂਡ ਤੋਂ ਦੇਸ਼ ਨਿਕਾਲੇ ਤੋਂ ਬਾਅਦ ਰੂਸ ਬਾਪਸ ਆਇਆ।
- 1919 – ਜਲਿਆਂਵਾਲਾ ਬਾਗ ਹਤਿਆਕਾਂਡ ਵਿਰੋਧ 'ਚ ਮਹਾਤਮਾ ਗਾਂਧੀ ਨੇ ਪ੍ਰਧਨਾ ਅਤੇ ਵਰਤ ਸ਼ੁਰੂ ਕੀਤਾ।
- 1961 – ਕਿਊਬਾ ਦੇ ਰਾਸ਼ਟਰਪਤੀ ਫੀਦਲ ਕਾਸਤਰੋ ਨੇ ਦੇਸ਼ ਨੂੰ ਕਮਿਊਨਿਜ਼ਮ ਘੋਸ਼ਿਤ ਕੀਤਾ।
- 1963 – ਮਾਰਟਿਨ ਲੂਥਰ ਕਿੰਗ, ਜੂਨੀਅਰ ਨੇ ਬਰਮਿੰਘਮ ਜੇਲ੍ਹ ਵਿੱਚ ਭੇਦਭਾਵ ਦੇ ਵਿਰੋਧ ਸਬੰਧੀ ਪੱਤਰ ਲਿਖਿਆ।
- 1972 – ਫ਼ਲੌਰਿਡਾ ਤੋ ਅਪੋਲੋ-16 ਲਾਂਚ ਕੀਤਾ।
ਛੁੱਟੀਆਂ
[ਸੋਧੋ]ਜਨਮ
[ਸੋਧੋ]- 1978 – ਮਿਸ ਯੂਨੀਵਰਸ 2000 ਅਤੇ ਭਾਰਤੀ ਮਾਡਲ ਅਤੇ ਕਲਾਕਾਰ ਲਾਰਾ ਦੱਤਾ ਦਾ ਜਨਮ ਹੋਇਆ।