ਸਮੱਗਰੀ 'ਤੇ ਜਾਓ

2015 ਪ੍ਰੋ ਕਬੱਡੀ ਲੀਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪ੍ਰੋ ਕਬੱਡੀ ਲੀਗ 2015
ਲੇ ਪੰਗਾ
ਮਿਤੀਆਂ18 ਜੁਲਾਈ 2015 (2015-07-18) – 23 ਅਗਸਤ 2015 (2015-08-23)
ਪ੍ਰਬੰਧਕਮਸ਼ਾਲ ਸਪੋਰਟਸ
ਟੀਮਾਂ8
ਕੁਲ ਮੈਚ60
ਅਧਿਕਾਰਤ ਵੈੱਬਸਾਈਟprokabaddi.com
2014
2016

2015 ਪ੍ਰੋ ਕਬੱਡੀ ਲੀਗ ਸਟਾਰ ਨੈੱਟਵਰਕ ਵਲੋਂ ਕਰਵਾਈ ਜਾਂਦੀ, ਇੱਕ ਕਬੱਡੀ ਲੀਗ ਹੈ ਜੋ ਇੰਡੀਅਨ ਪ੍ਰੀਮੀਅਰ ਲੀਗ ਦੀ ਤਰਜ਼ 'ਤੇ ਹੈ। ਇਸ ਵਿੱਚ ਭਾਰਤ ਅਤੇ ਕਈ ਹੋਰ ਦੇਸ਼ਾਂ ਦੇ ਰਾਸ਼ਟਰੀ ਕਬੱਡੀ ਖਿਡਾਰੀਆਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ। 2015 ਸੀਜਨ ਦੀ ਪ੍ਰੋ ਕਬੱਡੀ ਲੀਗ, 18 ਜੁਲਾਈ 2015 ਤੋਂ 23 ਅਗਸਤ 2015 ਤੱਕ ਹੋਈ ਜਿਸ ਵਿੱਚ 60 ਮੈਚ ਖੇਡੇ ਗਏ। ਇਹ 2014 ਪ੍ਰੋ ਕਬੱਡੀ ਲੀਗ ਦਾ ਦੂਜਾ ਸੀਜ਼ਨ ਸੀ।[1][2]

ਫ੍ਰੈਂਚਾਈਜੀ

[ਸੋਧੋ]

ਸਟੇਡੀਅਮ

[ਸੋਧੋ]
ਟੀਮ ਥਾਂ ਸਟੇਡੀਅਮ[3]
ਬੰਗਾਲ ਵਾਰੀਅਰਸਕਲਕੱਤਾਨੇਤਾ ਜੀ ਇਨਡੋਰ ਸਟੇਡੀਅਮ
ਬੈਂਗਲੁਰੁ ਬੁਲਸਬੈਂਗਲੁਰੁਕੰਤੀਰਵਾ ਇਨਡੋਰ ਸਟੇਡੀਅਮ
ਦਬੰਗ ਦਿੱਲੀਦਿੱਲੀਥਿਆਗਰਾਜ ਸਪੋਰਟਸ ਕੰਪਲੈਕਸ
ਜੈਪੁਰ ਪਿੰਕ ਪੈਂਥਰਸਜੈਪੁਰਸਵਾਈ ਮਾਨ ਸਿੰਘ ਸਟੇਡੀਅਮ
ਪਟਨਾ ਪਾਏਰੇਟਸਪਟਨਾਪਾਟਲੀਪੁਤਰਾ ਸਪੋਰਟਸ ਕੰਪਲੈਕਸ
ਪੁਨੇਰੀ ਪਲਟਨਪੁਨੇਸ਼੍ਰੀ ਸ਼ਿਵ ਛੱਤਰਪਤੀ ਸਪੋਰਟਸ ਕੰਪਲੈਕਸ
ਤੇਲਗੁ ਟਾਈਟਨਸਵਿਸ਼ਾਖਾਪਟਨਮਪਾਟਲੀਪੁਤਰਾ ਸਪੋਰਟਸ ਕੰਪਲੈਕਸ
ਯੂ ਮੁੰਬਾਮੁੰਬਈਨੈਸ਼ਨਲ ਸਪੋਰਟਸ ਕਲੱਬ ਆਫ ਇੰਡੀਆ ਸਟੇਡੀਅਮ

ਟੀਮਾਂ

[ਸੋਧੋ]
ਟੀਮ ਮਾਲਕ[4] ਕਪਤਾਨ ਕੋਚ
ਬੰਗਾਲ ਵਾਰੀਅਰਸਫਿਊਚਰ ਗਰੁੱਪਨਿਲੇਸ਼ ਸ਼ਿੰਦੇਰਾਜ ਨਰਾਇਣ ਸ਼ਰਮਾ
ਬੈਂਗਲੁਰੁ ਬੁਲਸਕੌਸਮਿਕ ਗਲੋਬਲ ਮੀਡੀਆਮਨਜੀਤ ਚਿੱਲਰਰਣਧੀਰ ਸਿੰਘ
ਦਬੰਗ ਦਿੱਲੀਡੂ ਇੱਟ ਸਪੋਰਟਸ ਮੈਨੇਜਮੈਂਟਜਸਮੇਰ ਸਿੰਘਅਰਜੁਨ ਸਿੰਘ
ਜੈਪੁਰ ਪਿੰਕ ਪੈਂਥਰਸਅਭਿਸ਼ੇਕ ਬੱਚਨਨਵਨੀਤ ਗੌਤਮਕਾਸੀਨਾਥਨ ਭਾਸਕਰਨ
ਪਟਨਾ ਪਾਏਰੇਟਸਰਾਜੇਸ਼ ਸ਼ਾਹਰਾਕੇਸ਼ ਕੁਮਾਰਆਰ ਐਸ ਖੋਖਰ
ਪੁਨੇਰੀ ਪਲਟਨਇੰਸੂਰਕੋਟ ਸਪੋਰਟਸਵਜੀਰ ਸਿੰਘਰਾਮਪਾਲ ਕੌਸ਼ਿਕ
ਤੇਲਗੁ ਟਾਈਟਨਸਵੀਰਾ ਸਪੋਰਟਸਰਾਜਗੁਰੂ ਸੁਬਰਮਣੀਅਮਜੇ ਉਦੈ ਕੁਮਾਰ
ਯੂ ਮੁੰਬਾਯੁਨੀਲੇਜਰ ਸਪੋਰਟਸਅਨੂਪ ਕੁਮਾਰਰਵੀ ਸ਼ੈੱਟੀ

ਨਤੀਜੇ

[ਸੋਧੋ]

ਅੰਕ ਤਾਲਿਕਾ

[ਸੋਧੋ]
ਟੀਮ ਖੇਡੇ ਜਿਤੇ ਹਾਰੇ ਡ੍ਰਾਅ ਅੰਕ
ਯੂ ਮੁੰਬਾ 14122060
ਤੇਲਗੁ ਟਾਈਟਨਜ 1483350
ਬੈਂਗਲੁਰੁ ਬੁਲਸ 1495048
ਪਟਨਾ ਪਾਏਰੇਟਸ 1476141
ਜੈਪੁਰ ਪਿੰਕ ਪੈਂਥਰਸ 1467138
ਬੰਗਾਲ ਵਾਰੀਅਰਸ 1449127
ਦਬੰਗ ਦਿੱਲੀ 1449127
ਪੁਨੇਰੀ ਪਲਟਨ 14211121

ਸਰੋਤ:prokabaddi.com[5]

  • ਹਰੇਕ ਜਿੱਤ ਲਈ ਪੰਜ ਅੰਕ
  • ਸੱਤ ਜਾਂ ਇਸ ਤੋਂ ਘੱਟ ਮੈਚ ਅੰਕਾਂ ਦੇ ਫਰਕ ਨਾਲ ਹਾਰਨ ਤੇ ਇੱਕ ਅੰਕ
  • ਡ੍ਰਾਅ ਹੋਣ ਤੇ ਦੋਹਾਂ ਟੀਮਾਂ ਨੂੰ ਤਿੰਨ-ਤਿੰਨ ਅੰਕ
  • ਪਹਿਲੀਆਂ ਚਾਰ ਟੀਮਾਂ ਸੈਮੀਫ਼ਾਇਨਲ ਵਿੱਚ[6]

ਮੈਚ ਸੂਚੀ

[ਸੋਧੋ]
ਮੈਚ ਸੂਚੀ
ਮੈਚ ਦਿਨ ਮਿਤੀ ਸਮਾਂ ਸਟੇਡੀਅਮ ਥਾਂ ਮੈਚ ਅੰਕ ਜੇਤੂ
ਟੀਮ ਦਾ ਨਾਮ ਅੰਕ ਟੀਮ ਦਾ ਨਾਮ ਅੰਕ
ਮੈਚ 1ਸ਼ਨੀਵਾਰ18-07-20158 ਵਜੇਸਰਦਾਰ ਵਾਲ੍ਲਾਭ੍ਭਾਈ ਪਟੇਲ ਇਨਡੋਰ ਸਟੇਡੀਅਮਮੁੰਬਈਯੂ ਮੁੰਬਾ29ਜੈਪੁਰ ਪਿੰਕ ਪੈਂਥਰਸ28ਯੂ ਮੁੰਬਾ ਨੇ ਜੈਪੁਰ ਪਿੰਕ ਪੈਂਥਰਸ ਨੂੰ 1 ਅੰਕ ਨਾਲ ਹਰਾਇਆ[7]
ਮੈਚ 2ਸ਼ਨੀਵਾਰ18-07-20159 ਵਜੇਸਰਦਾਰ ਵਾਲ੍ਲਾਭ੍ਭਾਈ ਪਟੇਲ ਇਨਡੋਰ ਸਟੇਡੀਅਮਮੁੰਬਈਬੈਂਗਲੁਰੁ ਬੁਲਸ33ਬੰਗਾਲ ਵਾਰੀਅਰਸ25ਬੈਂਗਲੁਰੁ ਬੁਲਸ ਨੇ ਬੰਗਾਲ ਵਾਰੀਅਰਸ ਨੂੰ 8 ਅੰਕ ਨਾਲ ਹਰਾਇਆ[8]
ਮੈਚ 3ਐਤਵਾਰ19-07-20158 ਵਜੇਸਰਦਾਰ ਵਾਲ੍ਲਾਭ੍ਭਾਈ ਪਟੇਲ ਇਨਡੋਰ ਸਟੇਡੀਅਮਮੁੰਬਈਤੇਲਗੁ ਟਾਈਟਨਸ36ਦਬੰਗ ਦਿੱਲੀ27ਤੇਲਗੁ ਟਾਈਟਨਸ ਨੇ ਦਬੰਗ ਦਿੱਲੀ ਨੂੰ 9 ਅੰਕ ਨਾਲ ਹਰਾਇਆ[9]
ਮੈਚ 4ਐਤਵਾਰ19-07-20159 ਵਜੇਸਰਦਾਰ ਵਾਲ੍ਲਾਭ੍ਭਾਈ ਪਟੇਲ ਇਨਡੋਰ ਸਟੇਡੀਅਮਮੁੰਬਈਯੂ ਮੁੰਬਾ36ਬੈਂਗਲੁਰੁ ਬੁਲਸ23ਯੂ ਮੁੰਬਾ ਨੇ ਬੈਂਗਲੁਰੁ ਬੁਲਸ ਨੂੰ 13 ਅੰਕ ਨਾਲ ਹਰਾਇਆ[10]
ਮੈਚ 5ਸੋਮਵਾਰ20-07-20158 ਵਜੇਸਰਦਾਰ ਵਾਲ੍ਲਾਭ੍ਭਾਈ ਪਟੇਲ ਇਨਡੋਰ ਸਟੇਡੀਅਮਮੁੰਬਈਪੁਨੇਰੀ ਪਲਟਨ24ਤੇਲਗੁ ਟਾਈਟਨਸ45ਤੇਲਗੁ ਟਾਈਟਨਸ ਨੇ ਪੁਨੇਰੀ ਪਲਟਨ ਨੂੰ 21 ਅੰਕ ਨਾਲ ਹਰਾਇਆ[11]
ਮੈਚ 6ਸੋਮਵਾਰ20-07-20159 ਵਜੇਨੈਸ਼ਨਲ ਸਪੋਰਟਸ ਕਲੱਬ ਆਫ ਇੰਡੀਆ ਸਟੇਡੀਅਮਮੁੰਬਈਯੂ ਮੁੰਬਾ25ਪਟਨਾ ਪਾਏਰੇਟਸ20ਯੂ ਮੁੰਬਾ ਨੇ ਪਟਨਾ ਪਾਏਰੇਟਸ ਨੂੰ 5 ਅੰਕ ਨਾਲ ਹਰਾਇਆ[12]
ਮੈਚ 7ਮੰਗਲਵਾਰ21-07-20158 ਵਜੇਸਰਦਾਰ ਵਾਲ੍ਲਾਭ੍ਭਾਈ ਪਟੇਲ ਇਨਡੋਰ ਸਟੇਡੀਅਮਮੁੰਬਈਯੂ ਮੁੰਬਾ28ਪੁਨੇਰੀ ਪਲਟਨ21ਯੂ ਮੁੰਬਾ ਨੇ ਪੁਨੇਰੀ ਪਲਟਨ ਨੂੰ 7 ਅੰਕ ਨਾਲ ਹਰਾਇਆ[13]
ਮੈਚ 8ਬੁਧਵਾਰ22-07-20158 ਵਜੇਨੇਤਾ ਜੀ ਇਨਡੋਰ ਸਟੇਡੀਅਮਕਲਕੱਤਾਬੰਗਾਲ ਵਾਰੀਅਰਸ28ਜੈਪੁਰ ਪਿੰਕ ਪੈਂਥਰਸ26ਬੰਗਾਲ ਵਾਰੀਅਰਸ ਨੇ ਜੈਪੁਰ ਪਿੰਕ ਪੈਂਥਰਸ ਨੂੰ 2 ਅੰਕ ਨਾਲ ਹਰਾਇਆ[14]
ਮੈਚ 9ਵੀਰਵਾਰ22-07-20159 ਵਜੇਨੇਤਾ ਜੀ ਇਨਡੋਰ ਸਟੇਡੀਅਮਕਲਕੱਤਾਬੈਂਗਲੁਰੁ ਬੁਲਸ31ਪਟਨਾ ਪਾਏਰੇਟਸ26ਬੈਂਗਲੁਰੁ ਬੁਲਸ ਨੇ ਪਟਨਾ ਪਾਏਰੇਟਸ ਨੂੰ 5 ਅੰਕ ਨਾਲ ਹਰਾਇਆ[15]
ਮੈਚ 10ਸ਼ੁੱਕਰਵਾਰ23-07-20158 ਵਜੇਨੇਤਾ ਜੀ ਇਨਡੋਰ ਸਟੇਡੀਅਮਕਲਕੱਤਾਬੰਗਾਲ ਵਾਰੀਅਰਸ30ਤੇਲਗੁ ਟਾਈਟਨਸ32ਤੇਲਗੁ ਟਾਈਟਨਸ ਨੇ ਬੰਗਾਲ ਵਾਰੀਅਰਸ ਨੂੰ 2 ਅੰਕ ਨਾਲ ਹਰਾਇਆ[16]
ਮੈਚ 11ਸ਼ੁੱਕਰਵਾਰ24-07-20158 ਵਜੇਨੇਤਾ ਜੀ ਇਨਡੋਰ ਸਟੇਡੀਅਮਕਲਕੱਤਾਦਬੰਗ ਦਿੱਲੀ38ਪੁਨੇਰੀ ਪਲਟਨ37ਦਬੰਗ ਦਿੱਲੀ ਨੇ ਪੁਨੇਰੀ ਪਲਟਨ ਨੂੰ 1 ਅੰਕ ਨਾਲ ਹਰਾਇਆ[17]
ਮੈਚ 12ਸ਼ਨੀਵਾਰ24-07-20159 ਵਜੇਨੇਤਾ ਜੀ ਇਨਡੋਰ ਸਟੇਡੀਅਮਕਲਕੱਤਾਬੰਗਾਲ ਵਾਰੀਅਰਸ25ਯੂ ਮੁੰਬਾ29ਯੂ ਮੁੰਬਾ ਨੇ ਬੰਗਾਲ ਵਾਰੀਅਰਸ ਨੂੰ 4 ਅੰਕ ਨਾਲ ਹਰਾਇਆ[18]
ਮੈਚ 13ਸ਼ਨੀਵਾਰ25-07-20158 ਵਜੇਨੇਤਾ ਜੀ ਇਨਡੋਰ ਸਟੇਡੀਅਮਕਲਕੱਤਾਬੈਂਗਲੁਰੁ ਬੁਲਸ31ਪੁਨੇਰੀ ਪਲਟਨ26ਬੈਂਗਲੁਰੁ ਬੁਲਸ ਨੇ ਪੁਨੇਰੀ ਪਲਟਨ ਨੂੰ 5 ਅੰਕ ਨਾਲ ਹਰਾਇਆ[19]
ਮੈਚ 14ਐਤਵਾਰ25-07-20159 ਵਜੇਨੇਤਾ ਜੀ ਇਨਡੋਰ ਸਟੇਡੀਅਮਕਲਕੱਤਾਬੰਗਾਲ ਵਾਰੀਅਰਸ26ਦਬੰਗ ਦਿੱਲੀ31ਦਬੰਗ ਦਿੱਲੀ ਨੇ ਬੰਗਾਲ ਵਾਰੀਅਰਸ ਨੂੰ 5 ਅੰਕ ਨਾਲ ਹਰਾਇਆ[20]
ਮੈਚ 15ਐਤਵਾਰ26-07-20158 ਵਜੇਸਵਾਈ ਮਾਨ ਸਿੰਘ ਸਟੇਡੀਅਮਜੈਪੁਰਜੈਪੁਰ ਪਿੰਕ ਪੈਂਥਰਸ23ਪਟਨਾ ਪਾਏਰੇਟਸ29ਪਟਨਾ ਪਾਏਰੇਟਸ ਨੇ ਜੈਪੁਰ ਪਿੰਕ ਪੈਂਥਰਸ ਨੂੰ 6 ਅੰਕ ਨਾਲ ਹਰਾਇਆ[21]
ਮੈਚ 16ਐਤਵਾਰ26-07-20159 ਵਜੇਸਵਾਈ ਮਾਨ ਸਿੰਘ ਸਟੇਡੀਅਮਜੈਪੁਰਤੇਲਗੁ ਟਾਈਟਨਸ26ਯੂ ਮੁੰਬਾ27ਯੂ ਮੁੰਬਾ ਨੇ ਤੇਲਗੁ ਟਾਈਟਨਸ ਨੂੰ 1 ਅੰਕ ਨਾਲ ਹਰਾਇਆ[22]
ਮੈਚ 17ਸੋਮਵਾਰ27-07-20158 ਵਜੇਸਵਾਈ ਮਾਨ ਸਿੰਘ ਸਟੇਡੀਅਮਜੈਪੁਰਦਬੰਗ ਦਿੱਲੀ18ਬੈਂਗਲੁਰੁ ਬੁਲਸ33ਬੈਂਗਲੁਰੁ ਬੁਲਸ ਨੇ ਦਬੰਗ ਦਿੱਲੀ ਨੂੰ 15 ਅੰਕ ਨਾਲ ਹਰਾਇਆ[23]
ਮੈਚ 18ਸੋਮਵਾਰ27-07-20159 ਵਜੇਸਵਾਈ ਮਾਨ ਸਿੰਘ ਸਟੇਡੀਅਮਜੈਪੁਰਜੈਪੁਰ ਪਿੰਕ ਪੈਂਥਰਸ22ਤੇਲਗੁ ਟਾਈਟਨਸ33ਤੇਲਗੁ ਟਾਈਟਨਸ ਨੇ ਜੈਪੁਰ ਪਿੰਕ ਪੈਂਥਰਸ ਨੂੰ 11 ਅੰਕ ਨਾਲ ਹਰਾਇਆ[24]
ਮੈਚ 19ਮੰਗਲਵਾਰ28-07-20158 ਵਜੇਸਵਾਈ ਮਾਨ ਸਿੰਘ ਸਟੇਡੀਅਮਜੈਪੁਰਜੈਪੁਰ ਪਿੰਕ ਪੈਂਥਰਸ36ਬੈਂਗਲੁਰੁ ਬੁਲਸ23ਜੈਪੁਰ ਪਿੰਕ ਪੈਂਥਰਸ ਨੇ ਬੈਂਗਲੁਰੁ ਬੁਲਸ ਨੂੰ 13 ਅੰਕ ਨਾਲ ਹਰਾਇਆ[25]
ਮੈਚ 20ਬੁਧਵਾਰ29-07-20158 ਵਜੇਸਵਾਈ ਮਾਨ ਸਿੰਘ ਸਟੇਡੀਅਮਜੈਪੁਰਪੁਨੇਰੀ ਪਲਟਨ33ਬੰਗਾਲ ਵਾਰੀਅਰਸ29ਪੁਨੇਰੀ ਪਲਟਨ ਨੇ ਬੰਗਾਲ ਵਾਰੀਅਰਸ ਨੂੰ 4 ਅੰਕ ਨਾਲ ਹਰਾਇਆ[26]
ਮੈਚ 21ਬੁਧਵਾਰ29-07-20159 ਵਜੇਸਵਾਈ ਮਾਨ ਸਿੰਘ ਸਟੇਡੀਅਮਜੈਪੁਰਜੈਪੁਰ ਪਿੰਕ ਪੈਂਥਰਸ27ਦਬੰਗ ਦਿੱਲੀ35ਦਬੰਗ ਦਿੱਲੀ ਨੇ ਜੈਪੁਰ ਪਿੰਕ ਪੈਂਥਰਸ ਨੂੰ 8 ਅੰਕ ਨਾਲ ਹਰਾਇਆ[27]
ਮੈਚ 22ਵੀਰਵਾਰ30-07-20158 ਵਜੇਪਾਟਲੀਪੁਤਰਾ ਸਪੋਰਟਸ ਕੰਪਲੈਕਸਪਟਨਾਪਟਨਾ ਪਾਏਰੇਟਸ22ਤੇਲਗੁ ਟਾਈਟਨਸ34ਤੇਲਗੂ ਟਾਈਟਨਜ ਨੇ ਪਟਨਾ ਪਾਏਰੇਟਸ ਨੂੰ 12 ਅੰਕ ਨਾਲ ਹਰਾਇਆ[28]
ਮੈਚ 23ਸ਼ੁੱਕਰਵਾਰ31-07-20158 ਵਜੇਪਾਟਲੀਪੁਤਰਾ ਸਪੋਰਟਸ ਕੰਪਲੈਕਸਪਟਨਾਤੇਲਗੁ ਟਾਈਟਨਸ21ਬੈਂਗਲੁਰੁ ਬੁਲਸ35ਬੈਂਗਲੁਰੁ ਬੁਲਸ ਨੇ ਤੇਲਗੂ ਟਾਈਟਨਜ ਨੂੰ 14 ਅੰਕ ਨਾਲ ਹਰਾਇਆ[29]
ਮੈਚ 24ਸ਼ੁੱਕਰਵਾਰ31-07-20159 ਵਜੇਪਾਟਲੀਪੁਤਰਾ ਸਪੋਰਟਸ ਕੰਪਲੈਕਸਪਟਨਾਪਟਨਾ ਪਾਏਰੇਟਸ39ਦਬੰਗ ਦਿੱਲੀ22ਪਟਨਾ ਪਾਏਰੇਟਸ ਨੇ ਦਬੰਗ ਦਿੱਲੀ ਨੂੰ 17 ਅੰਕ ਨਾਲ ਹਰਾਇਆ[30]
ਮੈਚ 25ਸ਼ਨੀਵਾਰ01-08-20158 ਵਜੇਪਾਟਲੀਪੁਤਰਾ ਸਪੋਰਟਸ ਕੰਪਲੈਕਸਪਟਨਾਦਬੰਗ ਦਿੱਲੀ22ਯੂ ਮੁੰਬਾ27ਯੂ ਮੁੰਬਾ ਨੇ ਦਬੰਗ ਦਿੱਲੀ ਨੂੰ 5 ਅੰਕ ਨਾਲ ਹਰਾਇਆ[31]
ਮੈਚ 26ਸ਼ਨੀਵਾਰ01-08-20159 ਵਜੇਪਾਟਲੀਪੁਤਰਾ ਸਪੋਰਟਸ ਕੰਪਲੈਕਸਪਟਨਾਪਟਨਾ ਪਾਏਰੇਟਸ32ਪੁਨੇਰੀ ਪਲਟਨ28ਪਟਨਾ ਪਾਏਰੇਟਸ ਨੇ ਪੁਨੇਰੀ ਪਲਟਨ ਨੂੰ 4 ਅੰਕ ਨਾਲ ਹਰਾਇਆ[32]
ਮੈਚ 27ਐਤਵਾਰ02-08-20158 ਵਜੇਪਾਟਲੀਪੁਤਰਾ ਸਪੋਰਟਸ ਕੰਪਲੈਕਸਪਟਨਾਪੁਨੇਰੀ ਪਲਟਨ29ਜੈਪੁਰ ਪਿੰਕ ਪੈਂਥਰਸ35ਜੈਪੁਰ ਪਿੰਕ ਪੈਂਥਰਸ ਨੇ ਪੁਨੇਰੀ ਪਲਟਨ ਨੂੰ 6 ਅੰਕ ਨਾਲ ਹਰਾਇਆ[33]
ਮੈਚ 28ਐਤਵਾਰ02-08-20159 ਵਜੇਪਾਟਲੀਪੁਤਰਾ ਸਪੋਰਟਸ ਕੰਪਲੈਕਸਪਟਨਾਪਟਨਾ ਪਾਏਰੇਟਸ20ਬੰਗਾਲ ਵਾਰੀਅਰਸ20ਮੈਚ ਟਾਈ ਰਿਹਾ[34]
ਮੈਚ 29ਮੰਗਲਵਾਰ04-08-20158 ਵਜੇਗਾਚੀਬੋਵਲੀ ਇਨਡੋਰ ਸਟੇਡੀਅਮ, ਹੈਦਰਾਬਾਦਹੈਦਰਾਬਾਦਤੇਲਗੁ ਟਾਈਟਨਸ39ਜੈਪੁਰ ਪਿੰਕ ਪੈਂਥਰਸ39ਮੈਚ ਟਾਈ ਰਿਹਾ[35]
ਮੈਚ 30ਮੰਗਲਵਾਰ04-08-20159 ਵਜੇਗਾਚੀਬੋਵਲੀ ਇਨਡੋਰ ਸਟੇਡੀਅਮ, ਹੈਦਰਾਬਾਦਹੈਦਰਾਬਾਦਯੂ ਮੁੰਬਾ29ਦਬੰਗ ਦਿੱਲੀ24ਯੂ ਮੁੰਬਾ ਨੇ ਦਬੰਗ ਦਿੱਲੀ ਨੂੰ 5 ਅੰਕ ਨਾਲ ਹਰਾਇਆ[36]
ਮੈਚ 31ਬੁਧਵਾਰ05-08-20158 ਵਜੇਗਾਚੀਬੋਵਲੀ ਇਨਡੋਰ ਸਟੇਡੀਅਮ, ਹੈਦਰਾਬਾਦਹੈਦਰਾਬਾਦਤੇਲਗੁ ਟਾਈਟਨਸ44ਬੰਗਾਲ ਵਾਰੀਅਰਸ28ਤੇਲਗੂ ਟਾਈਟਨਜ ਨੇ ਬੰਗਾਲ ਵਾਰੀਅਰਸ ਨੂੰ 16 ਅੰਕ ਨਾਲ ਹਰਾਇਆ[37]
ਮੈਚ 32ਵੀਰਵਾਰ06-08-20158 ਵਜੇਗਾਚੀਬੋਵਲੀ ਇਨਡੋਰ ਸਟੇਡੀਅਮ, ਹੈਦਰਾਬਾਦਹੈਦਰਾਬਾਦਬੰਗਾਲ ਵਾਰੀਅਰਸ22ਬੈਂਗਲੁਰੁ ਬੁਲਸ33ਬੈਂਗਲੁਰੁ ਬੁਲਸ ਨੇ ਬੰਗਾਲ ਵਾਰੀਅਰਸ ਨੂੰ 11 ਅੰਕ ਨਾਲ ਹਰਾਇਆ[38]
ਮੈਚ 33ਵੀਰਵਾਰ06-08-20159 ਵਜੇਗਾਚੀਬੋਵਲੀ ਇਨਡੋਰ ਸਟੇਡੀਅਮ, ਹੈਦਰਾਬਾਦਹੈਦਰਾਬਾਦਤੇਲਗੁ ਟਾਈਟਨਸ54ਪਟਨਾ ਪਾਏਰੇਟਸ32ਤੇਲਗੂ ਟਾਈਟਨਜ ਨੇ ਪਟਨਾ ਪਾਏਰੇਟਸ ਨੂੰ 22 ਅੰਕ ਨਾਲ ਹਰਾਇਆ[39]
ਮੈਚ 34ਸ਼ੁੱਕਰਵਾਰ07-08-20158 ਵਜੇਗਾਚੀਬੋਵਲੀ ਇਨਡੋਰ ਸਟੇਡੀਅਮ, ਹੈਦਰਾਬਾਦਹੈਦਰਾਬਾਦਜੈਪੁਰ ਪਿੰਕ ਪੈਂਥਰਸ35ਯੂ ਮੁੰਬਾ25ਜੈਪੁਰ ਪਿੰਕ ਪੈਂਥਰਸ ਨੇ ਯੂ ਮੁੰਬਾ ਨੂੰ 10 ਅੰਕ ਨਾਲ ਹਰਾਇਆ[40]
ਮੈਚ 35ਸ਼ੁੱਕਰਵਾਰ07-08-20159 ਵਜੇਗਾਚੀਬੋਵਲੀ ਇਨਡੋਰ ਸਟੇਡੀਅਮ, ਹੈਦਰਾਬਾਦਹੈਦਰਾਬਾਦਤੇਲਗੁ ਟਾਈਟਨਸ29ਪੁਨੇਰੀ ਪਲਟਨ29ਮੈਚ ਟਾਈ ਰਿਹਾ[41]
ਮੈਚ 36ਸ਼ਨੀਵਾਰ08-08-20158 ਵਜੇਥਿਆਗਰਾਜ ਸਪੋਰਟਸ ਕੰਪਲੈਕਸਦਿੱਲੀਦਬੰਗ ਦਿੱਲੀ17ਬੰਗਾਲ ਵਾਰੀਅਰਸ20ਬੰਗਾਲ ਵਾਰੀਅਰਸ ਨੇ ਦਬੰਗ ਦਿੱਲੀ ਨੂੰ 3 ਅੰਕ ਨਾਲ ਹਰਾਇਆ[42]
ਮੈਚ 37ਸ਼ਨੀਵਾਰ08-08-20159 ਵਜੇਥਿਆਗਰਾਜ ਸਪੋਰਟਸ ਕੰਪਲੈਕਸਦਿੱਲੀਪਟਨਾ ਪਾਏਰੇਟਸ30ਬੈਂਗਲੁਰੁ ਬੁਲਸ28ਪਟਨਾ ਪਾਏਰੇਟਸ ਨੇ ਬੈਂਗਲੁਰੁ ਬੁਲਸ ਨੂੰ 2 ਅੰਕ ਨਾਲ ਹਰਾਇਆ[43]
ਮੈਚ 38ਐਤਵਾਰ09-08-20158 ਵਜੇਥਿਆਗਰਾਜ ਸਪੋਰਟਸ ਕੰਪਲੈਕਸਦਿੱਲੀਯੂ ਮੁੰਬਾ31ਬੰਗਾਲ ਵਾਰੀਅਰਸ17ਯੂ ਮੁੰਬਾ ਨੇ ਬੰਗਾਲ ਵਾਰੀਅਰਸ ਨੂੰ 14 ਅੰਕ ਨਾਲ ਹਰਾਇਆ[44]
ਮੈਚ 39ਐਤਵਾਰ09-08-20159 ਵਜੇਥਿਆਗਰਾਜ ਸਪੋਰਟਸ ਕੰਪਲੈਕਸਦਿੱਲੀਦਬੰਗ ਦਿੱਲੀ45ਪਟਨਾ ਪਾਏਰੇਟਸ26ਦਬੰਗ ਦਿੱਲੀ ਨੇ ਪਟਨਾ ਪਾਏਰੇਟਸ ਨੂੰ 19 ਅੰਕ ਨਾਲ ਹਰਾਇਆ[45]
ਮੈਚ 40ਸੋਮਵਾਰ10-08-20158 ਵਜੇਥਿਆਗਰਾਜ ਸਪੋਰਟਸ ਕੰਪਲੈਕਸਦਿੱਲੀਦਬੰਗ ਦਿੱਲੀ21ਜੈਪੁਰ ਪਿੰਕ ਪੈਂਥਰਸ51ਜੈਪੁਰ ਪਿੰਕ ਪੈਂਥਰਸ ਨੇ ਦਬੰਗ ਦਿੱਲੀ ਨੂੰ 30 ਅੰਕ ਨਾਲ ਹਰਾਇਆ[46]
ਮੈਚ 41ਮੰਗਲਵਾਰ11-08-20158 ਵਜੇਥਿਆਗਰਾਜ ਸਪੋਰਟਸ ਕੰਪਲੈਕਸਦਿੱਲੀਜੈਪੁਰ ਪਿੰਕ ਪੈਂਥਰਸ31ਪੁਨੇਰੀ ਪਲਟਨ18ਜੈਪੁਰ ਪਿੰਕ ਪੈਂਥਰਸ ਨੇ ਪੁਨੇਰੀ ਪਲਟਨ ਨੂੰ 13 ਅੰਕ ਨਾਲ ਹਰਾਇਆ[47]
ਮੈਚ 42ਮੰਗਲਵਾਰ11-08-20159 ਵਜੇਥਿਆਗਰਾਜ ਸਪੋਰਟਸ ਕੰਪਲੈਕਸਦਿੱਲੀਦਬੰਗ ਦਿੱਲੀ45ਤੇਲਗੁ ਟਾਈਟਨਸ45ਮੈਚ ਟਾਈ ਰਿਹਾ[48]
ਮੈਚ 43ਬੁਧਵਾਰ12-08-20158 ਵਜੇਕੰਤੀਰਵਾ ਇਨਡੋਰ ਸਟੇਡੀਅਮਬੈਂਗਲੁਰੁਬੈਂਗਲੁਰੁ ਬੁਲਸ29ਯੂ ਮੁੰਬਾ36ਯੂ ਮੁੰਬਾ ਨੇ ਪੁਬੈਂਗਲੁਰੁ ਬੁਲਸ ਨੂੰ 7 ਅੰਕ ਨਾਲ ਹਰਾਇਆ[49]
ਮੈਚ 44ਵੀਰਵਾਰ13-08-20158 ਵਜੇਕੰਤੀਰਵਾ ਇਨਡੋਰ ਸਟੇਡੀਅਮਬੈਂਗਲੁਰੁਬੰਗਾਲ ਵਾਰੀਅਰਸ31ਪੁਨੇਰੀ ਪਲਟਨ28ਬੰਗਾਲ ਵਾਰੀਅਰਸ ਨੇ ਪੁਨੇਰੀ ਪਲਟਨ ਨੂੰ 3 ਅੰਕ ਨਾਲ ਹਰਾਇਆ[50]
ਮੈਚ 45ਵੀਰਵਾਰ13-08-20159 ਵਜੇਕੰਤੀਰਵਾ ਇਨਡੋਰ ਸਟੇਡੀਅਮਬੈਂਗਲੁਰੁਬੈਂਗਲੁਰੁ ਬੁਲਸ25ਜੈਪੁਰ ਪਿੰਕ ਪੈਂਥਰਸ27ਜੈਪੁਰ ਪਿੰਕ ਪੈਂਥਰਸ ਨੇ ਬੈਂਗਲੁਰੁ ਬੁਲਸ ਨੂੰ 2 ਅੰਕ ਨਾਲ ਹਰਾਇਆ[51]
ਮੈਚ 46ਸ਼ੁੱਕਰਵਾਰ14-08-20158 ਵਜੇਕੰਤੀਰਵਾ ਇਨਡੋਰ ਸਟੇਡੀਅਮਬੈਂਗਲੁਰੁਬੰਗਾਲ ਵਾਰੀਅਰਸ32ਪਟਨਾ ਪਾਏਰੇਟਸ34ਪਟਨਾ ਪਾਏਰੇਟਸ ਨੇ ਬੰਗਾਲ ਵਾਰੀਅਰਸ ਨੂੰ 2 ਅੰਕ ਨਾਲ ਹਰਾਇਆ[52]
ਮੈਚ 47ਸ਼ੁੱਕਰਵਾਰ14-08-20159 ਵਜੇਕੰਤੀਰਵਾ ਇਨਡੋਰ ਸਟੇਡੀਅਮਬੈਂਗਲੁਰੁਬੈਂਗਲੁਰੁ ਬੁਲਸ40ਦਬੰਗ ਦਿੱਲੀ21ਬੈਂਗਲੁਰੁ ਬੁਲਸ ਨੇ ਦਬੰਗ ਦਿੱਲੀ ਨੂੰ 19 ਅੰਕ ਨਾਲ ਹਰਾਇਆ[53]
ਮੈਚ 48ਸ਼ਨੀਵਾਰ15-08-20158 ਵਜੇਕੰਤੀਰਵਾ ਇਨਡੋਰ ਸਟੇਡੀਅਮਬੈਂਗਲੁਰੁਪਟਨਾ ਪਾਏਰੇਟਸ27ਯੂ ਮੁੰਬਾ32ਯੂ ਮੁੰਬਾ ਨੇ ਪਟਨਾ ਪਾਏਰੇਟਸ ਨੂੰ 5 ਅੰਕ ਨਾਲ ਹਰਾਇਆ[54]
ਮੈਚ 49ਸ਼ਨੀਵਾਰ15-08-20159 ਵਜੇਕੰਤੀਰਵਾ ਇਨਡੋਰ ਸਟੇਡੀਅਮਬੈਂਗਲੁਰੁਬੈਂਗਲੁਰੁ ਬੁਲਸ43ਤੇਲਗੁ ਟਾਈਟਨਸ29ਬੈਂਗਲੁਰੁ ਬੁਲਸ ਨੇ ਤੇਲਗੁ ਟਾਈਟਨਸ ਨੂੰ 14 ਅੰਕ ਨਾਲ ਹਰਾਇਆ[55]
ਮੈਚ 50ਐਤਵਾਰ16-08-20158 ਵਜੇਬੇਲਾਵਾੜੀ ਸਪੋਰਟਸ ਕੰਪਲੈਕਸ, ਪਟਨਾਪਟਨਾਪੁਨੇਰੀ ਪਲਟਨ33ਦਬੰਗ ਦਿੱਲੀ28ਪੁਨੇਰੀ ਪਲਟਨ ਨੇ ਦਬੰਗ ਦਿੱਲੀ ਨੂੰ 5 ਅੰਕ ਨਾਲ ਹਰਾਇਆ[56]
ਮੈਚ 51ਐਤਵਾਰ16-08-20159 ਵਜੇਬੇਲਾਵਾੜੀ ਸਪੋਰਟਸ ਕੰਪਲੈਕਸ, ਪਟਨਾਪਟਨਾਜੈਪੁਰ ਪਿੰਕ ਪੈਂਥਰਸ38ਬੰਗਾਲ ਵਾਰੀਅਰਸ39ਬੰਗਾਲ ਵਾਰੀਅਰਸ ਨੇ ਜੈਪੁਰ ਪਿੰਕ ਪੈਂਥਰਸ ਨੂੰ 5 ਅੰਕ ਨਾਲ ਹਰਾਇਆ[57]
ਮੈਚ 52ਸੋਮਵਾਰ17-08-20158 ਵਜੇਬੇਲਾਵਾੜੀ ਸਪੋਰਟਸ ਕੰਪਲੈਕਸ, ਪਟਨਾਪਟਨਾਪੁਨੇਰੀ ਪਲਟਨ34ਯੂ ਮੁੰਬਾ39ਯੂ ਮੁੰਬਾ ਨੇ ਪੁਨੇਰੀ ਪਲਟਨ ਨੂੰ 5 ਅੰਕ ਨਾਲ ਹਰਾਇਆ[58]
ਮੈਚ 53ਮੰਗਲਵਾਰ18-08-20158 ਵਜੇਬੇਲਾਵਾੜੀ ਸਪੋਰਟਸ ਕੰਪਲੈਕਸ, ਪਟਨਾਪਟਨਾਯੂ ਮੁੰਬਾ25ਤੇਲਗੁ ਟਾਈਟਨਸ46ਤੇਲਗੁ ਟਾਈਟਨਸ ਨੇ ਯੂ ਮੁੰਬਾ ਨੂੰ 21 ਅੰਕ ਨਾਲ ਹਰਾਇਆ[59]
ਮੈਚ 54ਮੰਗਲਵਾਰ18-08-20159 ਵਜੇਬੇਲਾਵਾੜੀ ਸਪੋਰਟਸ ਕੰਪਲੈਕਸ, ਪਟਨਾਪਟਨਾਪੁਨੇਰੀ ਪਲਟਨ21ਪਟਨਾ ਪਾਏਰੇਟਸ38ਪਟਨਾ ਪਾਏਰੇਟਸ ਨੇ ਪੁਨੇਰੀ ਪਲਟਨ ਨੂੰ17 ਅੰਕ ਨਾਲ ਹਰਾਇਆ[60]
ਮੈਚ 55ਬੁਧਵਾਰ19-08-20158 ਵਜੇਬੇਲਾਵਾੜੀ ਸਪੋਰਟਸ ਕੰਪਲੈਕਸ, ਪਟਨਾਪਟਨਾਪਟਨਾ ਪਾਏਰੇਟਸ26ਜੈਪੁਰ ਪਿੰਕ ਪੈਂਥਰਸ24ਪਟਨਾ ਪਾਏਰੇਟਸ ਨੇ ਜੈਪੁਰ ਪਿੰਕ ਪੈਂਥਰਸ ਨੂੰ2 ਅੰਕ ਨਾਲ ਹਰਾਇਆ[61]
ਮੈਚ 56ਬੁਧਵਾਰ19-08-20159 ਵਜੇਬੇਲਾਵਾੜੀ ਸਪੋਰਟਸ ਕੰਪਲੈਕਸ, ਪਟਨਾਪਟਨਾਪੁਨੇਰੀ ਪਲਟਨ30ਬੈਂਗਲੁਰੁ ਬੁਲਸ31ਬੈਂਗਲੁਰੁ ਬੁਲਸ ਨੇ ਜੈਪੁਰ ਪਿੰਕ ਪੈਂਥਰਸ ਨੂੰ1 ਅੰਕ ਨਾਲ ਹਰਾਇਆ[62]

ਪਲੇ ਆਫ਼ ਦੇ ਮੈਚ

[ਸੋਧੋ]

ਸਾਰੇ ਮੈਚ ਸਰਦਾਰ ਵੱਲਭਭਾਈ ਪਟੇਲ ਇੰਡੋਰ ਸਟੇਡੀਅਮ, ਮੁੰਬਈ ਵਿੱਚ ਖੇਡੇ ਗਏ।

Semi-finals Final
21 ਅਗਸਤ 20:00
 ਤੇਲਗੁ ਟਾਈਟਨਸ  38  
 ਬੈਂਗਲੁਰੁ ਬੁਲਸ  39  
 
23 ਅਗਸਤ 21:00
     ਯੂ ਮੁੰਬਾ  36
   ਬੈਂਗਲੁਰੁ ਬੁਲਸ  30
Third place
21 ਅਗਸਤ 21:00 23 ਅਗਸਤ 20:00
 ਯੂ ਮੁੰਬਾ  35  ਤੇਲਗੁ ਟਾਈਟਨਸ  34
 ਪਟਨਾ ਪਾਏਰੇਟਸ  18    ਪਟਨਾ ਪਾਏਰੇਟਸ  26

ਪਲੇ ਆਫ਼ ਦੇ ਮੈਚਾਂ ਦੀ ਸੂਚੀ

[ਸੋਧੋ]
ਮੈਚ ਸੂਚੀ
ਮੈਚ ਦਿਨ ਮਿਤੀ ਸਮਾਂ ਸਟੇਡੀਅਮ ਥਾਂ ਮੈਚ ਅੰਕ ਜੇਤੂ
ਟੀਮ ਦਾ ਨਾਮ ਅੰਕ ਟੀਮ ਦਾ ਨਾਮ ਅੰਕ
ਸੈਮੀ ਫ਼ਾ 1ਸ਼ੁੱਕਰਵਾਰ21-08-20158 ਵਜੇਸਰਦਾਰ ਵਾਲ੍ਲਾਭ੍ਭਾਈ ਪਟੇਲ ਇਨਡੋਰ ਸਟੇਡੀਅਮਮੁੰਬਈਤੇਲਗੂ ਟਾਈਟਨਜ38ਬੈਂਗਲੁਰੁ ਬੁਲਸ39ਬੈਂਗਲੁਰੁ ਬੁਲਸ ਨੇ ਤੇਲਗੂ ਟਾਈਟਨਜ ਨੂੰ1 ਅੰਕ ਨਾਲ ਹਰਾਇਆ[63]
ਸੈਮੀ ਫ਼ਾ 2ਸ਼ੁੱਕਰਵਾਰ21-08-20159 ਵਜੇਸਰਦਾਰ ਵਾਲ੍ਲਾਭ੍ਭਾਈ ਪਟੇਲ ਇਨਡੋਰ ਸਟੇਡੀਅਮਮੁੰਬਈਯੂ ਮੁੰਬਾ35ਪਟਨਾ ਪਾਏਰੇਟਸ18ਯੂ ਮੁੰਬਾ ਨੇ ਪਟਨਾ ਪਾਏਰੇਟਸ ਨੂੰ17 ਅੰਕ ਨਾਲ ਹਰਾਇਆ[64]
ਤੀਜੀ ਥਾਂ ਲਈਐਤਵਾਰ23-08-20158 ਵਜੇਸਰਦਾਰ ਵਾਲ੍ਲਾਭ੍ਭਾਈ ਪਟੇਲ ਇਨਡੋਰ ਸਟੇਡੀਅਮਮੁੰਬਈਤੇਲਗੂ ਟਾਈਟਨਜ34ਪਟਨਾ ਪਾਏਰੇਟਸ26ਤੇਲਗੂ ਟਾਈਟਨਜ ਨੇ ਪਟਨਾ ਪਾਏਰੇਟਸ ਨੂੰ7 ਅੰਕ ਨਾਲ ਹਰਾਇਆ[65]
ਫਾਈਨਲਐਤਵਾਰ23-08-20159 ਵਜੇਸਰਦਾਰ ਵਾਲ੍ਲਾਭ੍ਭਾਈ ਪਟੇਲ ਇਨਡੋਰ ਸਟੇਡੀਅਮਮੁੰਬਈਯੂ ਮੁੰਬਾ36ਬੈਂਗਲੁਰੁ ਬੁਲਸ30ਯੂ ਮੁੰਬਾ ਨੇ ਬੈਂਗਲੁਰੁ ਬੁਲਸ ਨੂੰ6 ਅੰਕ ਨਾਲ ਹਰਾਇਆ[66]

ਬੇਸਟ ਪੰਜ ਰੇਡਰ

[ਸੋਧੋ]
ਖਿਡਾਰੀਟੀਮਮੈਚਰੇਡਅੰਕ
ਭਾਰਤ ਕਾਸ਼ੀਲਿੰਗ ਅਦਾਕੇ ਦਬੰਗ ਦਿੱਲੀ1487114
ਭਾਰਤ ਰਾਹੁਲ ਚੌਧਰੀ ਤੇਲਗੂ ਟਾਈਟਨਜ147598
ਭਾਰਤ ਅਜੇ ਕੁਮਾਰ ਬੈਂਗਲੁਰੁ ਬੁਲਸ135679
ਭਾਰਤ ਅਨੂਪ ਕੁਮਾਰ ਯੂ ਮੁੰਬਾ146174
ਭਾਰਤ ਰਾਜੇਸ਼ ਨਰਵਾਲ ਜੈਪੁਰ ਪਿੰਕ ਪੈਂਥਰਸ145469

ਬੇਸਟ ਪੰਜ ਜਾਫ਼ੀਆ ਦੇ ਅੰਕ

[ਸੋਧੋ]
ਖਿਡਾਰੀਟੀਮਮੈਚਸਟੋਪਸੁਪਰ ਸਟੋਪਅੰਕ
ਭਾਰਤ ਰਵਿੰਦਰ ਪੈਹਲ ਦਬੰਗ ਦਿੱਲੀ12480755
ਭਾਰਤ ਸੰਦੀਪ ਤੇਲਗੂ ਟਾਈਟਨਜ12380240
ਭਾਰਤ ਕੁਲਦੀਪ ਸਿੰਘ ਜੈਪੁਰ ਪਿੰਕ ਪੈਂਥਰਸ12290332
ਭਾਰਤ ਜੀਵਾ ਕੁਮਾਰ ਯੂ ਮੁੰਬਾ10270532
ਭਾਰਤ ਮੋਹਿਤ ਚਿੱਲਰ ਯੂ ਮੁੰਬਾ11320234

ਬੇਸਟ ਅੰਕ

[ਸੋਧੋ]
ਖਿਡਾਰੀਟੀਮਮੈਚਰੇਡ ਦੇ ਅੰਕਸਟੋਪ ਦੇ ਅੰਕਕੁੱਲ ਅੰਕ
ਭਾਰਤ ਰਾਹੁਲ ਚੌਧਰੀ ਤੇਲਗੂ ਟਾਈਟਨਜ1279887
ਭਾਰਤ ਦੀਪਕ ਨਿਵਾਸ ਹੁੱਡਾ ਤੇਲਗੂ ਟਾਈਟਨਜ12543084
ਭਾਰਤ ਕਾਸ਼ੀਲਿੰਗ ਅਦਾਕੇ ਦਬੰਗ ਦਿੱਲੀ12993102
ਭਾਰਤ ਰਾਜੇਸ਼ ਨਰਵਾਲ ਜੈਪੁਰ ਪਿੰਕ ਪੈਂਥਰਸ12551469
ਭਾਰਤ ਮਨਜੀਤ ਚਿੱਲਰ ਬੈਂਗਲੁਰੁ ਬੁਲਸ11442872

ਹਵਾਲੇ

[ਸੋਧੋ]
  1. Chandran, Anushree (26 June 2015). "Star India to broadcast Pro Kabaddi League on 8 channels". Financial Express. Retrieved 5 July 2015.
  2. "Amitabh Bachan opens 2015 por kabbadi league". CNN IBN. 19 July 2015. Archived from the original on 21 ਜੁਲਾਈ 2015. Retrieved 23 ਜੁਲਾਈ 2015.
  3. "Official Website for the Pro Kabaddi League". ProKabaddi.com. 2015-07-22. Archived from the original on 2014-05-23. Retrieved 2015-07-22. {{cite web}}: Unknown parameter |dead-url= ignored (|url-status= suggested) (help)
  4. Monday, May 26, 2014 (2014-05-21). "Pro Kabaddi League auction sees big spends on national players". Business Standard. Retrieved 2014-05-26.{{cite web}}: CS1 maint: multiple names: authors list (link) CS1 maint: numeric names: authors list (link)
  5. "Season 1, results". Archived from the original on 21 ਜੁਲਾਈ 2015. Retrieved 19 July 2015. {{cite web}}: Unknown parameter |dead-url= ignored (|url-status= suggested) (help)
  6. "Pro Kabaddi Media Dossier 2014" (PDF). Archived from the original (PDF) on 7 ਸਤੰਬਰ 2014. Retrieved 7 September 2014. {{cite web}}: Unknown parameter |dead-url= ignored (|url-status= suggested) (help)
  7. "ਮੈਚ 1 - ਮੁੰਬਈ ਅਤੇ ਜੈਪੁਰ".
  8. "ਮੈਚ 2 - ਬੈਂਗਲੁਰੁ ਅਤੇ ਬੰਗਾਲ".
  9. "ਮੈਚ 3 - ਤੇਲਗੁ ਅਤੇ ਦਿੱਲੀ".
  10. "ਮੈਚ 4 - ਮੁੰਬਈ ਅਤੇ ਬੈਂਗਲੁਰੁ".
  11. "ਮੈਚ 5 - ਪੁਨੇਰੀ ਪਲਟਨ ਅਤੇ ਤੇਲਗੁ ਟਾਈਟਨਸ".
  12. "ਮੈਚ 6 - ਮੁੰਬਈ ਅਤੇ ਪਟਨਾ".
  13. "ਮੈਚ 7 - ਮੁੰਬਈ ਅਤੇ ਪੁਨੇਰੀ ਪਲਟਨ".
  14. "ਮੈਚ 8 - ਬੰਗਾਲ ਅਤੇ ਜੈਪੁਰ".
  15. "ਮੈਚ 9 - ਬੈਂਗਲੁਰੁ ਅਤੇ ਪਟਨਾ".
  16. "ਮੈਚ 10 - ਬੰਗਾਲ ਅਤੇ ਤੇਲਗੁ ਟਾਈਟਨਸ".
  17. "ਮੈਚ 11 - ਦਿੱਲੀ ਅਤੇ ਪੁਨੇਰੀ ਪਲਟਨ".
  18. "ਮੈਚ 12 - ਬੰਗਾਲ ਅਤੇ ਮੁੰਬਈ".
  19. "ਮੈਚ 13 - ਬੈਂਗਲੁਰੁ ਅਤੇ ਪੁਨੇਰੀ ਪਲਟਨ".
  20. "ਮੈਚ 14- ਬੰਗਾਲ ਅਤੇ ਦਿੱਲੀ".
  21. "ਮੈਚ 15- ਜੈਪੁਰ ਅਤੇ ਪਟਨਾ".
  22. "ਮੈਚ 16- ਤੇਲਗੁ ਟਾਈਟਨਸ ਅਤੇ ਮੁੰਬਈ".
  23. "ਮੈਚ 17- ਦਿੱਲੀ ਅਤੇ ਬੈਂਗਲੁਰੁ".
  24. "ਮੈਚ 18- ਜੈਪੁਰ ਅਤੇ ਤੇਲਗੁ ਟਾਈਟਨਸ".
  25. "ਮੈਚ 19- ਜੈਪੁਰ ਅਤੇ ਬੈਂਗਲੁਰੁ".
  26. "ਮੈਚ 20- ਪੁਨੇਰੀ ਪਲਟਨ ਅਤੇ ਬੰਗਾਲ".
  27. "ਮੈਚ 21- ਜੈਪੁਰ ਅਤੇ ਦਿੱਲੀ".
  28. "ਮੈਚ 22- ਪਟਨਾ ਅਤੇ ਤੇਲਗੂ ਟਾਈਟਨਜ".
  29. "ਮੈਚ 23- ਤੇਲਗੁ ਟਾਈਟਨਸ ਅਤੇ ਬੈਂਗਲੁਰੁ".
  30. "ਮੈਚ 24- ਪਟਨਾ ਅਤੇ ਦਿੱਲੀ".
  31. "ਮੈਚ 25- ਦਿੱਲੀ ਅਤੇ ਮੁੰਬਈ".
  32. "ਮੈਚ 26- ਪਟਨਾ ਅਤੇ ਪੁਨੇਰੀ ਪਲਟਨ".
  33. "ਮੈਚ 27- ਪੁਨੇਰੀ ਪਲਟਨ ਅਤੇ ਜੈਪੁਰ".
  34. "ਮੈਚ 28- ਪੁਨੇਰੀ ਪਟਨਾ ਅਤੇ ਬੰਗਾਲ".
  35. "ਮੈਚ 29- ਤੇਲਗੁ ਟਾਈਟਨਸ ਅਤੇ ਜੈਪੁਰ".
  36. "ਮੈਚ 30- ਮੁੰਬਈ ਅਤੇ ਦਿੱਲੀ".
  37. "ਮੈਚ 31- ਤੇਲਗੁ ਟਾਈਟਨਸ ਅਤੇ ਬੰਗਾਲ".
  38. "ਮੈਚ 32- ਬੰਗਾਲ ਅਤੇ ਬੈਂਗਲੁਰੁ".
  39. "ਮੈਚ 33- ਤੇਲਗੁ ਟਾਈਟਨਸ ਅਤੇ ਪਟਨਾ".
  40. "ਮੈਚ 34- ਜੈਪੁਰ ਅਤੇ ਮੁੰਬਈ".
  41. "ਮੈਚ 35- ਤੇਲਗੁ ਟਾਈਟਨਸ ਅਤੇ ਪੁਨੇਰੀ ਪਲਟਨ".
  42. "ਮੈਚ 36- ਦਿੱਲੀ ਅਤੇ ਬੰਗਾਲ".
  43. "ਮੈਚ 37- ਪਟਨਾ ਪਾਏਰੇਟਸ ਅਤੇ ਬੈਂਗਲੁਰੁ".
  44. "ਮੈਚ 38- ਬੰਗਾਲ ਅਤੇ ਮੁੰਬਈ".
  45. "ਮੈਚ 39- ਦਿੱਲੀ ਅਤੇ ਪਟਨਾ".
  46. "ਮੈਚ 40- ਜੈਪੁਰ ਅਤੇ ਦਿੱਲੀ".
  47. "ਮੈਚ 41- ਜੈਪੁਰ ਅਤੇ ਪੁਨੇਰੀ ਪਲਟਨ".
  48. "ਮੈਚ 42- ਤੇਲਗੁ ਟਾਈਟਨਸ ਅਤੇ ਦਬੰਗ ਦਿੱਲੀ".
  49. "ਮੈਚ 43- ਮੁੰਬਈ ਅਤੇ ਬੈਂਗਲੁਰੁ ਬੁਲਸ".
  50. "ਮੈਚ 44- ਬੰਗਾਲ ਵਾਰੀਅਰਸ ਅਤੇ ਪੁਨੇਰੀ ਪਲਟਨ".
  51. "ਮੈਚ 45- ਜੈਪੁਰ ਅਤੇ ਬੈਂਗਲੁਰੁ ਬੁਲਸ".
  52. "ਮੈਚ 46- ਪਟਨਾ ਅਤੇ ਬੰਗਾਲ ਵਾਰੀਅਰਸ".
  53. "ਮੈਚ 47- ਬੈਂਗਲੁਰੁ ਬੁਲਸ ਅਤੇ ਦਿੱਲੀ".
  54. "ਮੈਚ 48- ਪਟਨਾ ਪਾਏਰੇਟਸ ਅਤੇ ਮੁੰਬਈ".
  55. "ਮੈਚ 49- ਬੈਂਗਲੁਰੁ ਬੁਲਸ ਅਤੇ ਤੇਲਗੁ ਟਾਈਟਨਸ".
  56. "ਮੈਚ 50- ਪੁਨੇਰੀ ਪਲਟਨ ਅਤੇ ਦਿੱਲੀ".
  57. "ਮੈਚ 51- ਜੈਪੁਰ ਅਤੇ ਬੰਗਾਲ ਵਾਰੀਅਰਸ".
  58. "ਮੈਚ 52- ਪੁਨੇਰੀ ਅਤੇ ਮੁੰਬਈ".
  59. "ਮੈਚ 53- ਮੁੰਬਈ ਅਤੇ ਤੇਲਗੁ ਟਾਈਟਨਸ".
  60. "ਮੈਚ 54- ਪੁਨੇਰੀ ਪਲਟਨ ਅਤੇ ਪਟਨਾ".
  61. "ਮੈਚ 55- ਪਟਨਾ ਅਤੇ ਜੈਪੁਰ".
  62. "ਮੈਚ 56- ਪੁਨੇਰੀ ਪਲਟਨ ਅਤੇ ਬੈਂਗਲੁਰੁ ਬੁਲਸ".
  63. "ਮੈਚ 57- ਤੇਲਗੂ ਟਾਈਟਨਜ ਅਤੇ ਬੈਂਗਲੁਰੁ ਬੁਲਸ".
  64. "ਮੈਚ 58- ਯੂ ਮੁੰਬਾ ਅਤੇ ਪਟਨਾ ਪਾਏਰੇਟਸ".
  65. "ਮੈਚ 59- ਤੇਲਗੂ ਟਾਈਟਨਜ ਅਤੇ ਪਟਨਾ ਪਾਏਰੇਟਸ".
  66. "ਮੈਚ 59- ਯੂ ਮੁੰਬਾ ਅਤੇ ਬੈਂਗਲੁਰੁ ਬੁਲਸ".