2016 ਸਮਰ ਓਲੰਪਿਕ ਦੇ ਮੈਦਾਨੀ ਹਾਕੀ ਮੁਕਾਬਲੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੈਦਾਨੀ ਹਾਕੀ
at the Games of the Olympiad
ਤਸਵੀਰ:Field Hockey, Rio 2016.png
Venueਓਲੰਪਿਕ ਹਾਕੀ ਕੇਂਦਰ (ਰਿਓ ਡੀ ਜਨੇਰੋ)
Dates6–19 ਅਗਸਤ
«20122020»

ਮੈਦਾਨੀ ਹਾਕੀ ਦੇ 2016 ਸਮਰ ਓਲੰਪਿਕ ਖੇਡਾਂ ਦੇ ਮੁਕਾਬਲੇ ਰਿਓ ਡੀ ਜਨੇਰੋ ਵਿਖੇ ਓਲੰਪਿਕ ਹਾਕੀ ਕੇਂਦਰ (ਰਿਓ ਡੀ ਜਨੇਰੋ) ਵਿੱਚ 6 ਅਗਸਤ ਤੋਂ 19 ਅਗਸਤ 2016 ਵਿਚਕਾਰ ਹੋਏ ਸਨ। ਇਨ੍ਹਾਂ ਮੁਕਾਬਲਿਆਂ ਵਿੱਚ 2012 ਓਲੰਪਿਕ ਖੇਡਾਂ ਦੇ ਮੈਦਾਨੀ ਹਾਕੀ ਮੁਕਾਬਲਿਆਂ ਨਾਲੋਂ ਕੁਝ ਬਦਲਾਅ ਕੀਤੇ ਗਏ ਸਨ। 2016 ਓਲੰਪਿਕ ਦੇ ਇਨ੍ਹਾਂ ਮੁਕਾਬਲਿਆਂ ਵਿੱਚ ਕੁੱਲ 24 ਟੀਮਾਂ (12 ਮਰਦਾਂ ਦੀਆਂ ਅਤੇ 12 ਮਹਿਲਾ ਟੀਮਾਂ) ਨੇ ਹਿੱਸਾ ਲਿਆ ਸੀ।[1]

ਮੁਕਾਬਲਾ ਸਾਰਣੀ[ਸੋਧੋ]

27 ਅਪ੍ਰੈਲ 2016 ਨੂੰ ਇਹ ਮੁਕਾਬਲਾ ਸਾਰਣੀ ਪਹਿਲੀ ਵਾਰ ਪ੍ਰਦਰਸ਼ਿਤ ਕੀਤੀ ਗਈ ਸੀ।[2][3]

ਜੀ ਗਰੱਪ ਵਿੱਚ ¼ ਕੁਆਟਰਫਾਈਨਲ ਵਿੱਚ ਅੱਧਾ ਸੈਮੀਫ਼ਾਈਨਲ ਵਿੱਚ ਬੀ ਕਾਂਸੀ ਤਮਗੇ ਦੇ ਮੈਚ ਐੱਫ਼ ਆਖ਼ਰੀ
ਘਟਨਾ↓/ਮਿਤੀ → ਸ਼ਨੀ 6 ਐਤ 7 ਸੋਮ 8 ਮੰਗਲ 9 ਬੁੱਧ 10 ਵੀਰ, ਮਈ 11 ਸ਼ੁੱਕਰ 12 ਸ਼ਨੀ 13 ਐਤ 14 ਸੋਮ 15 ਮੰਗਲ 16 ਬੁੱਧ 17 ਵੀਰ 18 ਸ਼ੁੱਕਰ 19
ਪੁਰਸ਼ ਜੀ ਜੀ ਜੀ ਜੀ ਜੀ ਜੀ ਜੀ ¼ ਅੱਧਾ ਬੀ ਐੱਫ਼
ਮਹਿਲਾ ਜੀ ਜੀ ਜੀ ਜੀ ਜੀ ਜੀ ਜੀ ¼ ਅੱਧਾ ਬੀ ਐੱਫ਼

ਯੋਗਤਾ[ਸੋਧੋ]

ਪੁਰਸ਼ਾਂ ਦੀ ਯੋਗਤਾ[ਸੋਧੋ]

Dates
Event Location Qualifier
20 September – 2 October 2014 2014 Asian Games ਦੱਖਣੀ ਕੋਰੀਆ Incheon, South Korea  ਭਾਰਤ
3–14 June 2015 2014–15 FIH Hockey World League Semifinals ਅਰਜਨਟੀਨਾ Buenos Aires, Argentina  ਜਰਮਨੀ
 ਕੈਨੇਡਾ
 ਸਪੇਨ
 ਨਿਊਜ਼ੀਲੈਂਡ
20 June – 5 July 2015 ਫਰਮਾ:Country data Belgium Antwerp, Belgium ਫਰਮਾ:Country data Belgium
ਫਰਮਾ:Country data Great Britain
ਫਰਮਾ:Country data Republic of Ireland
21 July 2015 Host nation ਕੈਨੇਡਾ Toronto, Canada  ਬ੍ਰਾਜ਼ੀਲ
14–25 July 2015 2015 Pan American Games ਕੈਨੇਡਾ Toronto, Canada  ਅਰਜਨਟੀਨਾ
21–29 August 2015 2015 EuroHockey Nations Championship ਇੰਗਲੈਂਡ London, England  ਨੀਦਰਲੈਂਡ
21–25 October 2015 2015 Oceania Cup ਨਿਊਜ਼ੀਲੈਂਡ Stratford, New Zealand  ਆਸਟਰੇਲੀਆ
23 October – 1 November 2015 2015 African Qualifying Tournament ਦੱਖਣੀ ਅਫ਼ਰੀਕਾ Randburg, South Africa 1
Total 12
^1South Africa won the continental qualifier however the team did not participate in the 2016 Olympics. South African Sports Confederation and Olympic Committee (SASCOC) and South African Hockey Association (SAHA) made an agreement on the Rio 2016 Olympics qualification criteria that the Continental Qualification route would not be considered.[4][5] As a result, New Zealand, as the highest-ranked team from the 2014-15 Hockey World League Semifinals not already qualified, participated instead.[6][7]

ਔਰਤਾਂ ਦੀ ਯੋਗਤਾ[ਸੋਧੋ]

Date Event Location Qualifier
20 September – 2 October 2014 2014 Asian Games ਦੱਖਣੀ ਕੋਰੀਆ Incheon, South Korea ਫਰਮਾ:Fhw
10–21 June 2015 2014–15 FIH Hockey World League Semifinals ਸਪੇਨ Valencia, Spain ਫਰਮਾ:Fhw
ਫਰਮਾ:Fhw
ਫਰਮਾ:Fhw
ਫਰਮਾ:Fhw2
20 June – 5 July 2015 ਫਰਮਾ:Country data Belgium Antwerp, Belgium ਫਰਮਾ:Fhw
ਫਰਮਾ:Fhw
ਫਰਮਾ:Fhw
ਫਰਮਾ:Fhw
13–24 July 2015 2015 Pan American Games ਕੈਨੇਡਾ Toronto, Canada ਫਰਮਾ:Fhw
22–30 August 2015 2015 EuroHockey Nations Championship ਇੰਗਲੈਂਡ London, England ਫਰਮਾ:Fhw1
21–25 October 2015 2015 Oceania Cup ਨਿਊਜ਼ੀਲੈਂਡ Stratford, New Zealand ਫਰਮਾ:Fhw
23 October – 1 November 2015 2015 African Qualifying Tournament ਦੱਖਣੀ ਅਫ਼ਰੀਕਾ Randburg, South Africa 2
Total 12
^1 – Competed as England
^2South Africa won the continental qualifier however the team will not participate in the 2016 Olympics. South African Sports Confederation and Olympic Committee (SASCOC) and South African Hockey Association (SAHA) made an agreement on the Rio 2016 Olympics qualification criteria that the Continental Qualification route will not be considered.[8][9] As a result, Spain, as the highest-ranked team from the 2014-15 Hockey World League Semifinals not already qualified, will participate instead.[10][11]

ਮੁਕਾਬਲੇ[ਸੋਧੋ]

ਪੁਰਸ਼ਾਂ ਅਤੇ ਮਹਿਲਾਵਾਂ ਦੇ ਮੁਕਾਬਲਿਆਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ; ਗਰੁੱਪ ਪੱਧਰ ਅਤੇ ਨਾਕਆਊਟ।

ਗਰੁੱਪ ਪੱਧਰੀ ਮੁਕਾਬਲੇ[ਸੋਧੋ]

ਕੁੱਲ 12 ਟੀਮਾਂ ਨੂੰ 6-6 ਕਰਕੇ ਦੋ ਗਰੱਪਾਂ ਵਿੱਚ ਵੰਡਿਆ ਗਿਆ ਸੀ। ਹਰੇਕ ਟੀਮ ਦਾ ਮੁਕਾਬਲੇ ਉਸਦੇ ਗਰੁੱਪ ਦੀ ਕਿਸੇ ਹੋਰ ਟੀਮ ਨਾਲ ਹੁੰਦਾ ਸੀ। ਮੁਕਾਬਲਾ ਜਿੱਤਣ ਵਾਲੀ ਟੀਮ ਨੂੰ ਤਿੰਨ ਅੰਕ ਮਿਲਦੇ ਸਨ, ਮੁਕਾਬਲਾ ਬਰਾਬਰ ਰਹਿਣ 'ਤੇ ਇੱਕ ਅੰਕ ਮਿਲਦਾ ਸੀ। ਗਰੱਪ ਦੀਆਂ ਪਹਿਲੀਆਂ ਚਾਰ ਟੀਮਾਂ ਨੂੰ ਅੱਗੇ ਕੁਆਟਰਫਾਈਨਲ ਲਈ ਖੇਡਣਾ ਹੁੰਦਾ ਸੀ।

ਤਮਗਾ ਸੂਚੀ[ਸੋਧੋ]

Rank ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1 ਅਰਜਨਟੀਨਾ 1 0 0 1
ਗਰੈਟ ਬ੍ਰਿਟੈਨ 1 0 0 1
3 ਬੈਲਜੀਅਮ 0 1 0 1
ਨੀਦਰਲੈਂਡ 0 1 0 1
5 ਜਰਮਨੀ 0 0 2 2
Total 2 2 2 6

ਤਮਗਾ ਜੇਤੂ[ਸੋਧੋ]

Event ਸੋਨਾ ਚਾਂਦੀ ਕਾਂਸੀ
ਪੁਰਸ਼
ਵਿਸਤਾਰ
 ਅਰਜਨਟੀਨਾ (ARG)
Juan Manuel Vivaldi
Gonzalo Peillat
Juan Ignacio Gilardi
Pedro Ibarra
Facundo Callioni
Lucas Rey
Matías Paredes
Joaquín Menini
Lucas Vila
Luca Masso
Ignacio Ortiz
Juan Martín López
Juan Manuel Saladino
Isidoro Ibarra
Matías Rey
Manuel Brunet
Agustín Mazzilli
Lucas Rossi
 ਬੈਲਜੀਅਮ (BEL)
Arthur Van Doren
John-John Dohmen
Florent van Aubel
Sebastien Dockier
Cédric Charlier
Gauthier Boccard
Emmanuel Stockbroekx
Thomas Briels
Felix Denayer
Vincent Vanasch
Simon Gougnard
Loïck Luypaert
Tom Boon
Jérôme Truyens
Elliot Van Strydonck
Tanguy Cosyns
0
0
 ਜਰਮਨੀ (GER)
Nicolas Jacobi
Matthias Müller
Linus Butt
Martin Häner
Moritz Trompertz
Mats Grambusch
Christopher Wesley
Timm Herzbruch
Tobias Hauke
Tom Grambusch
Christopher Rühr
Martin Zwicker
Moritz Fürste
Florian Fuchs
Timur Oruz
Niklas Wellen
0
0
ਔਰਤਾਂ
ਵਿਸਤਾਰ
 ਗਰੈਟ ਬ੍ਰਿਟੈਨ (GBR)
Maddie Hinch
Laura Unsworth
Crista Cullen
Hannah Macleod
Georgie Twigg
Helen Richardson-Walsh
Susannah Townsend
Kate Richardson-Walsh
Sam Quek
Alex Danson
Giselle Ansley
Sophie Bray
Hollie Webb
Shona McCallin
Lily Owsley
Nicola White
 ਨੀਦਰਲੈਂਡ (NED)
Joyce Sombroek
Xan de Waard
Kitty van Male
Laurien Leurink
Willemijn Bos
Marloes Keetels
Carlien Dirkse van den Heuvel
Kelly Jonker
Maria Verschoor
Lidewij Welten
Caia van Maasakker
Maartje Paumen
Naomi van As
Ellen Hoog
Margot van Geffen
Eva de Goede
 ਜਰਮਨੀ (GER)
Nike Lorenz
Selin Oruz
Anne Schröder
Lisa Schütze
Charlotte Stapenhorst
Katharina Otte
Janne Müller-Wieland
Hannah Krüger
Jana Teschke
Lisa Altenburg
Franzisca Hauke
Cécile Pieper
Marie Mävers
Annika Sprink
Julia Müller
Pia-Sophie Oldhafer
Kristina Reynolds

ਹਵਾਲੇ[ਸੋਧੋ]

  1. "Rio 2016 – FIH Hockey Qualification System" (PDF). FIH. Retrieved 30 September 2014.
  2. "Hockey giants set to renew rivalries as match schedule unveiled for Rio 2016 Olympic Games". rio2016.com. 27 April 2016. Archived from the original on 27 ਅਪ੍ਰੈਲ 2016. Retrieved 26 ਅਗਸਤ 2016. {{cite web}}: Check date values in: |archive-date= (help); Unknown parameter |dead-url= ignored (help) Archived 27 April 2016[Date mismatch] at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2016-04-27. Retrieved 2016-08-26. {{cite web}}: Unknown parameter |dead-url= ignored (help) Archived 2016-04-27 at the Wayback Machine.
  3. "Rio 2016 Olympic Games hockey schedules confirmed". fih.ch. 27 April 2016.
  4. Agreement between SASCOC and SAHA
  5. Rio 2016 Olympics Selection Criteria for SA Hockey Association
  6. "Qualification Criteria" (PDF).
  7. "Spain women and New Zealand men invited to Rio 2016 Olympic Games hockey events". FIH. 17 December 2015. Retrieved 17 December 2015.
  8. Agreement between SASCOC and SAHA
  9. Rio 2016 Olympics Selection Criteria for SA Hockey Association
  10. "Qualification Criteria" (PDF).
  11. "Spain women and New Zealand men invited to Rio 2016 Olympic Games hockey events". FIH. 17 December 2015. Retrieved 17 December 2015.

ਬਾਹਰੀ ਕਡ਼ੀਆਂ[ਸੋਧੋ]