2019–20 ਵਿਜੇ ਹਜ਼ਾਰੇ ਟਰਾਫੀ
ਦਿੱਖ
ਮਿਤੀਆਂ | 24 ਸਤੰਬਰ – 10 ਅਕਤੂਬਰ 2019 |
---|---|
ਪ੍ਰਬੰਧਕ | ਬੀਸੀਸੀਆਈ |
ਕ੍ਰਿਕਟ ਫਾਰਮੈਟ | ਲਿਸਟ ਏ ਕ੍ਰਿਕਟ |
ਟੂਰਨਾਮੈਂਟ ਫਾਰਮੈਟ | ਰਾਊਂਡ-ਰੌਬਿਨ ਅਤੇ ਪਲੇਆਫ਼ ਫਾਰਮੈਟ |
ਮੇਜ਼ਬਾਨ | ਵੱਖ-ਵੱਖ |
ਭਾਗ ਲੈਣ ਵਾਲੇ | 37 |
ਮੈਚ | 160 |
2019–20 ਵਿਜੇ ਹਜ਼ਾਰੇ ਟਰਾਫੀ ਭਾਰਤ ਦੇ ਲਿਸਟ ਏ ਕ੍ਰਿਕਟ ਟੂਰਨਾਮੈਂਟ ਵਿਜੇ ਹਜ਼ਾਰੇ ਟਰਾਫੀ ਦਾ 18ਵਾਂ ਸੀਜ਼ਨ ਹੋਵੇਗਾ। ਇਹ ਸਤੰਬਰ ਅਤੇ ਅਕਤੂਬਰ 2019 ਦਲੀਪ ਟਰਾਫੀ ਤੋਂ ਬਾਅਦ ਅਤੇ ਰਣਜੀ ਟਰਾਫੀ ਤੋਂ ਪਹਿਲਾਂ,[1][2] ਹੋਣਾ ਤੈਅ ਹੋਇਆ ਹੈ।[3] ਇਸ ਟੂਰਨਾਮੈਂਟ ਦੀ ਪਿਛਲੀ ਚੈਂਪੀਅਨ ਮੁੰਬਈ ਹੈ।[4]
| ||
|
ਫਾਰਮੈਟ
[ਸੋਧੋ]ਇਸ ਟੂਰਨਾਮੈਂਟ ਵਿੱਚ ਪਿਛਲੇ ਐਡੀਸ਼ਨ ਵਾਲਾ ਫਾਰਮੈਟ ਹੀ ਵਰਤਿਆ ਜਾਵੇਗਾ।[5] ਟੂਰਨਾਮੈਂਟ ਵਿੱਚ ਚਾਰ ਗਰੁੱਪ ਹੋਣਗੇ, ਅਤੇ ਗਰੁੱਪ ਏ, ਬੀ ਅਤੇ ਪਲੇਟ ਗਰੁੱਪ ਵਿੱਚ 9 ਟੀਮਾਂ ਹੋਣਗੀਆਂ ਜਦਕਿ ਗਰੁੱਪ ਸੀ ਵਿੱਚ ਦਸ ਟੀਮਾਂ ਸ਼ਾਮਿਲ ਹਨ। ਗਰੁੱਪ ਸੀ ਦੀਆਂ ਚੋਟੀ ਦੀਆਂ ਦੋ ਟੀਮਾਂ ਅਤੇ ਪਲੇਟ ਗਰੁੱਪ ਵਿਚਲੀਆਂ ਚੋਟੀ ਦੀਆਂ ਦੋ ਟੀਮਾਂ ਗਰੁੱਪ ਏ ਅਤੇ ਬੀ ਦੀਆਂ ਚੋਟੀ ਦੀਆਂ ਪੰਜ ਟੀਮਾਂ ਦੇ ਨਾਲ ਕੁਆਰਟਰ ਫਾਈਨਲ ਵਿੱਚ ਅੱਗੇ ਵਧਣਗੀਆਂ। .[6]
ਟੀਮਾਂ
[ਸੋਧੋ]ਟੀਮਾਂ ਨੂੰ ਪਿਛਲੇ ਸਮੂਹਾਂ ਦੇ ਪ੍ਰਦਰਸ਼ਨ ਦੇ ਅਧਾਰ ਤੇ ਹੇਠਾਂ ਦਿੱਤੇ ਗੁਰੱਪਾਂ ਵਿੱਚ ਰੱਖਿਆ ਗਿਆ ਸੀ:
|
ਹਵਾਲੇ
[ਸੋਧੋ]- ↑ "BCCI announces domestic schedule for 2019-20 season". Sport Star. Retrieved 3 July 2019.
- ↑ "Neutral curators to pick wickets in Ranji Trophy, 2019–20 domestic season to begin in August with Duleep Trophy". Cricket Country. Retrieved 5 August 2019.
- ↑ "Ranji Trophy set to finish in March; Mushtaq Ali T20s gets pre-IPL auction window". ESPN Cricinfo. Retrieved 2 July 2019.
- ↑ "Dubey, Tare the stars as Mumbai lift Vijay Hazare title after 12 years". ESPN Cricinfo. Retrieved 20 October 2018.
- ↑ "Mushtaq Ali Trophy to be held ahead of IPL auction as BCCI announces domestic schedule". Times of India. Retrieved 3 July 2019.
- ↑ "BCCI Domestic Schedule 2019–20" (PDF). Board of Control for Cricket in India. Archived from the original (PDF) on 12 ਸਤੰਬਰ 2020. Retrieved 3 July 2019.
{{cite web}}
: Unknown parameter|dead-url=
ignored (|url-status=
suggested) (help)